BibleAll
Home
Bible
Parallel Reading
About
Contact
Login
Verse of the Day
Come unto me, all ye that labour and are heavy laden, and I will give you rest.
Matthew: 11:28
King James Versions
Tamil Bible
Alkitab Bible
American Standard Version
Bible Latinoamericana Spanish
Biblia Ave Maria
Biblia Cornilescu Română
Biblia Cristiana en Espaคol
Bà¸blia da Mulher Catขlica
Elberfelder Bible
Hebrew Bible (Tanakh)
Hindi Bible
Holy Bible in Arabic
Holy Bible KJV Apocrypha
Italian Riveduta Bible
La Bible Palore Vivante
La Bible Darby Francis
La Biblia Moderna en Espaคol
La Biblia NTV en Espaคol
Magandang Balita Biblia libre
Malayalam Bible
Marathi Bible
Tagalog Bible
Telugu Bible
The Holy Bible in Spanish
The Holy Bible RSV
The Vietnamese Bible
Urdu Bible
Zulu Bible Offline
БиблиÑ. Синодальный перевод
Punjabi Bible
Korean Bible
Select Book Name
ਉਤਪਤ
ਕੂਚ
ਲੇਵੀਆਂ ਦੀ ਪੋਥੀ
ਗਿਣਤੀ
ਬਿਵਸਥਾ ਸਾਰ
ਯਹੋਸ਼à©à¨†
ਰੂਥ
1 ਸਮੂà¨à¨²
2 ਸਮੂà¨à¨²
1 ਰਾਜਿਆਂ
2 ਰਾਜਿਆਂ
1 ਇਤਹਾਸ
2 ਇਤਹਾਸ
ਅਜ਼ਰਾ
ਨਹਮਯਾਹ
ਅਸਤਰ
ਅੱਯੂਬ
ਜ਼ਬੂਰ
ਕਹਾਉਤਾਂ
ਉਪਦੇਸ਼ਕ
ਸਲੇਮਾਨ ਦਾ ਗੀਤ
ਯਸਾਯਾਹ
ਯਿਰਮਿਯਾਹ
ਵਿਰਲਾਪ
ਹਿਜ਼ਕੀà¨à¨²
ਦਾਨੀà¨à¨²
ਹੋਸ਼ੇਆ
ਯੋà¨à¨²
ਆਮੋਸ
ਓਬਦਯਾਹ
ਯੂਨਾਹ
ਮੀਕਾਹ
ਨਹੂਮ
ਹਬਕੱੂਕ
ਸਫ਼ਨਯਾਹ
ਹੱਜਈ
ਜ਼ਕਰਯਾਹ
ਮਲਾਕੀ
ਮੱਤੀ
ਮਰਕà©à¨¸
ਲੂਕਾ
ਯੂਹੰਨਾ
ਰਸੂਲਾਂ ਦੇ ਕਰਤੱਬ
ਰੋਮੀਆਂ ਨੂੰ
1 ਕà©à¨°à¨¿à©°à¨¥à©€à¨†à¨‚ ਨੂੰ
2 ਕà©à¨°à¨¿à©°à¨¥à©€à¨†à¨‚ ਨੂੰ
ਗਲਾਤੀਆਂ ਨੂੰ
ਅਫ਼ਸੀਆਂ ਨੂੰ
ਫ਼ਿਲਿੱਪੀਆਂ ਨੂੰ
ਕà©à¨²à©à©±à¨¸à©€à¨†à¨‚ ਨੂੰ
1 ਥੱਸਲà©à¨¨à©€à¨•ੀਆਂ ਨੂੰ
2 ਥੱਸਲà©à¨¨à©€à¨•ੀਆਂ ਨੂੰ
1 ਤਿਮੋਥਿਉਸ ਨੂੰ
2 ਤਿਮੋਥਿਉਸ ਨੂੰ
ਤੀਤà©à¨¸ ਨੂੰ
ਫ਼ਿਲੇਮੋਨ ਨੂੰ
ਇਬਰਾਨੀਆਂ ਨੂੰ
ਯਾਕੂਬ
1 ਪਤਰਸ
2 ਪਤਰਸ
1 ਯੂਹੰਨਾ
2 ਯੂਹੰਨਾ
3 ਯੂਹੰਨਾ
ਯਹੂਦਾਹ
ਪਰਕਾਸ਼ ਦੀ ਪੋਥੀ
Chapter
Verse
Go
Prev
Punjabi Bible
Next
ਯਾਕੂਬ : 1
Track Name
00:00
00:00
Chapters
1
2
3
4
5
ਇਹ ਪੱਤਰ ਪਰਮੇਸ਼à©à¨° ਅਤੇ ਪà©à¨°à¨à©‚ ਯਿਸੂ ਮਸੀਹ ਦੇ ਸੇਵਕ ਯਾਕੂਬ ਵੱਲੋਂ, ਦà©à¨¨à©€à¨†à¨‚ ਵਿੱਚ ਹਰ ਥਾਂ ਖਿਲਰੇ ਹੋਠਪਰਮੇਸ਼à©à¨° ਦੇ ਲੋਕਾਂ ਨੂੰ ਲਿਖਿਆ ਗਿਆ ਹੈ; ਸ਼à©à¨à¨•ਾਮਨਾਵਾਂ।
ਮੇਰੇ à¨à¨°à¨¾à¨µà©‹ ਅਤੇ à¨à©ˆà¨£à©‹, ਤà©à¨¸à©€à¨‚ ਕਈ ਤਰà©à¨¹à¨¾à¨‚ ਦੇ ਕਸ਼ਟਾਂ ਦਾ ਸਾਮà©à¨¹à¨£à¨¾ ਕਰੋਂਗੇ। ਪਰ ਜਦੋਂ ਇਹ ਗੱਲਾਂ ਵਾਪਰਨ ਤਾਂ ਤà©à¨¹à¨¾à¨¨à©‚à©° ਖà©à¨¸à¨¼ ਹੋਣਾ ਚਾਹੀਦਾ ਹੈ।
ਕਿਉਂ? ਕਿਉਂਕਿ ਤà©à¨¸à©€à¨‚ ਜਾਣਦੇ ਹੋ ਕਿ ਇਹ ਸਠਗੱਲਾਂ ਤà©à¨¹à¨¾à¨¡à©€ ਨਿਹਚਾ ਨੂੰ ਪਰੱਖਣ ਲਈ ਵਾਪਰੀਆਂ ਹਨ ਤਾਂ ਜੋ ਤà©à¨¸à©€à¨‚ ਇਨà©à¨¹à¨¾à¨‚ ਗੱਲਾਂ ਨੂੰ ਸਬਰ ਨਾਲ ਸਹਿਨ ਕਰਨਾ ਸਿਖ ਲਵੋਂ।
ਜੋ ਕà©à¨ ਵੀ ਤà©à¨¸à©€à¨‚ ਕਰਦੇ ਹੋ ਉਸ ਵਿੱਚ ਪੂਰਨ ਤੌਰ ਤੇ ਸਬਰ ਦਰਸ਼ਾਓ। ਫ਼ੇਰ ਤà©à¨¸à©€à¨‚ ਸਹੀ ਅਤੇ ਸੰਪੂਰਣ ਹੋ ਜਾਵੋਂਗੇ ਅਤੇ ਹਰ ਚੀਜ਼ ਜੋ ਤà©à¨¹à¨¾à¨¨à©‚à©° ਲੋੜੀਂਦੀ ਹੈ, ਪà©à¨°à¨¾à¨ªà¨¤ ਕਰ ਲਵੋਂਗੇ।
ਪਰ ਜੇ ਤà©à¨¹à¨¾à¨¡à©‡ ਵਿੱਚੋਂ ਕੋਈ ਸਿਆਣਪ ਲੋੜਦਾ ਹੈ ਤਾਂ ਤà©à¨¹à¨¾à¨¨à©‚à©° ਇਹ ਪਰਮੇਸ਼à©à¨° ਪਾਸੋਂ ਮੰਗਣੀ ਚਾਹੀਦੀ ਹੈ। ਪਰਮੇਸ਼à©à¨° ਉਦਾਰ ਹੈ। ਉਹ ਸਮੂਹ ਲੋਕਾਂ ਨੂੰ ਦਾਤਾਂ ਦੇਕੇ ਪà©à¨°à¨¸à©°à¨¨ ਹà©à©°à¨¦à¨¾ ਹੈ। ਇਸ ਲਈ ਪਰਮੇਸ਼à©à¨° ਤà©à¨¹à¨¾à¨¨à©‚à©° ਸਿਆਣਪ ਦੇਵੇਗਾ।
ਪਰ ਜਦੋਂ ਤà©à¨¸à©€à¨‚ ਪਰਮੇਸ਼à©à¨° ਪਾਸੋਂ ਮੰਗੋ ਤਾਂ ਤà©à¨¹à¨¾à¨¨à©‚à©° ਵਿਸ਼ਵਾਸ ਹੋਣਾ ਚਾਹੀਦਾ ਹੈ। ਪਰਮੇਸ਼à©à¨° ਉੱਪਰ ਸ਼ੰਕਾ ਨਾ ਕਰੋ। ਜਿਹੜਾ ਵਿਅਕਤੀ ਸ਼ੰਕਾ ਕਰਦਾ ਹੈ ਉਹ ਸਮà©à©°à¨¦à¨° ਵਿਚਲੀ ਲਹਿਰ ਵਰਗਾ ਹੈ। ਹਵਾ ਉਸਨੂੰ ਉੱਪਰ ਹੇਠਾਂ ਕਰਦੀ ਹੈ। ਸ਼ੰਕਾਲੂ ਵਿਅਕਤੀ ਉਸ ਲਹਿਰ ਵਰਗਾ ਹੈ।
ਸ਼ੰਕਾਲੂ ਵਿਅਕਤੀ ਇੱਕੋ ਵੇਲੇ ਦੋ ਗੱਲਾਂ ਸੋਚ ਰਿਹਾ ਹà©à©°à¨¦à¨¾ ਹੈ। ਉਹ ਆਪਣੀ ਕਿਸੇ ਵੀ ਕਰਨੀ ਦਾ ਫ਼ੈਸਲਾ ਨਹੀਂ ਕਰ ਸਕਦਾ। ਇਹੋ ਜਿਹੇ ਵਿਅਕਤੀ ਨੂੰ ਸੋਚਣਾ ਵੀ ਨਹੀਂ ਚਾਹੀਦਾ ਕਿ ਉਹ ਪà©à¨°à¨à©‚ ਪਾਸੋਂ ਕà©à¨ ਪà©à¨°à¨¾à¨ªà¨¤ ਕਰੇਗਾ।
ਜੇਕਰ ਕੋਈ ਸ਼ਰਧਾਲੂ ਗਰੀਬ ਹੈ, ਤਾਂ ਉਸਨੂੰ ਇਸ ਬਾਰੇ ਮਾਨ ਕਰਨ ਦਿਉ। ਕਿਉਂਕਿ ਪਰਮੇਸ਼à©à¨° ਨੇ ਉਸਨੂੰ ਆਤਮਕ ਤੌਰ ਤੇ ਅਮੀਰ ਬਣਾਇਆ ਹੈ।
ਜੇਕਰ ਕੋਈ ਸ਼ਰਧਾਲੂ ਅਮੀਰ ਹੈ, ਤਾਂ ਉਸਨੂੰ ਘਮੰਡ ਕਰਨ ਦਿਉ ਕਿਉਂਕਿ ਪਰਮੇਸ਼à©à¨° ਨੇ ਉਸਨੂੰ ਦਰਸ਼ਾਇਆ ਹੈ ਕਿ ਉਹ ਆਤਮਕ ਤੌਰ ਤੇ ਗਰੀਬ ਹੈ। ਇੱਕ ਅਮੀਰ ਆਦਮੀ ਜੰਗਲੀ ਫ਼à©à©±à¨² ਵਾਂਗ ਅਲੋਪ ਹੋ ਜਾਵੇਗਾ।
ਸੂਰਜ ਚੜਦਾ ਹੈ ਤੇ ਪਲ-ਪਲ ਗਰਮ ਹà©à©°à¨¦à¨¾ ਜਾਂਦਾ ਹੈ। ਸੂਰਜ ਦੀ ਗਰਮੀ ਪੌਦੇ ਨੂੰ ਬਹà©à¨¤ ਸà©à¨•ਾ ਦਿੰਦੀ ਹੈ। ਫ਼à©à©±à¨² à¨à©œ ਜਾਂਦਾ ਹੈ। ਫ਼à©à©±à¨² ਬਹà©à¨¤ ਖੂਬਸੂਰਤ ਸੀ ਪਰ ਹà©à¨£ ਇਹ ਮà©à¨°à¨¦à¨¾ ਹੈ। ਅਮੀਰ ਆਦਮੀ ਨਾਲ ਵੀ ਇਵੇਂ ਹੀ ਹà©à©°à¨¦à¨¾ ਹੈ। ਜਦੋਂ ਹਾਲੇ ਉਹ ਆਪਣੇ ਕਾਰੋਬਾਰ ਲਈ ਵਿਉਂਤਾ ਹੀ ਬਣਾ ਰਿਹਾ ਹੋਵੇਗਾ, ਉਹ ਮਰ ਜਾਵੇਗਾ।
ਜਦੋਂ ਕਿਸ ਵਿਅਕਤੀ ਦੀ ਨਿਹਚਾ ਪਰਖੀ ਜਾਂਦੀ ਹੈ, ਤੇ ਫ਼ੇਰ ਉਹ ਮਜਬੂਤ ਬਣਿਆ ਰਹਿੰਦਾ ਹੈ, ਤਾਂ ਉਸਨੂੰ ਖà©à¨¸à¨¼ ਹੋਣਾ ਚਾਹੀਦਾ ਹੈ। ਕਿਉਂ? ਕਿਉਂਕਿ ਜਦੋਂ ਉਸਨੇ ਆਪਣਾ ਵਿਸ਼ਵਾਸ ਸਾਬਤ ਕਰ ਦਿੱਤਾ ਹੈ, ਉਹ ਪਰਮੇਸ਼à©à¨° ਪਾਸੋਂ ਸਦੀਵੀ ਜੀਵਨ ਦਾ ਤਾਜ ਪà©à¨°à¨¾à¨ªà¨¤ ਕਰੇਗਾ। ਪਰਮੇਸ਼à©à¨° ਨੇ ਇਸ ਗੱਲ ਦਾ ਵਾਅਦਾ ਉਨà©à¨¹à¨¾à¨‚ ਸਮੂਹ ਲੋਕਾਂ ਨੂੰ ਦਿੱਤਾ ਹੈ ਜਿਹੜੇ ਉਸਨੂੰ ਪà©à¨°à©‡à¨® ਕਰਦੇ ਹਨ।
ਜਦੋਂ ਕਿਸੇ ਵਿਅਕਤੀ ਨੂੰ ਪਰਤਿਆਇਆ ਜਾਂਦਾ ਹੈ ਤਾਂ ਉਸਨੂੰ ਇਹ ਨਹੀਂ ਆਖਣਾ ਚਾਹੀਦਾ, “ਪਰਮੇਸ਼à©à¨° ਮੈਨੂੰ ਪਰਤਿਆਉਂਦਾ ਹੈ†ਬਦੀ ਪਰਮੇਸ਼à©à¨° ਨੂੰ ਨਹੀਂ ਪਰਤਿਆ ਸਕਦੀ। ਅਤੇ ਪਰਮੇਸ਼à©à¨° ਖà©à¨¦ ਕਿਸੇ ਨੂੰ ਨਹੀਂ ਲਲਚਾਉਂਦਾ।
ਉਹ ਮੰਦੀਆਂ ਗੱਲਾਂ ਜਿਨà©à¨¹à¨¾à¨‚ ਦੀ ਕੋਈ ਵਿਅਕਤੀ ਕਾਮਨਾ ਕਰਦਾ ਹੈ, ਉਹੀ ਹਨ ਜੋ ਉਸਨੂੰ ਪਰਤਿਆਉਂਦੀਆਂ ਹਨ। ਉਸ ਦੀਆਂ ਆਪਣੀਆਂ ਦà©à¨¸à¨¼à¨Ÿ ਇੱਛਾਵਾਂ ਉਸਨੂੰ ਦੂਰ ਲੈ ਜਾਂਦੀਆਂ ਹਨ ਅਤੇ ਉਸਨੂੰ ਵਰਗਲਾਉਣਗੀਆਂ।
ਇਹੀ ਕਾਮਨਾ ਪਾਪ ਪੈਦਾ ਕਰਦੀ ਹੈ। ਅਤੇ ਜਦੋਂ ਪਾਪ ਪੂਰੀ ਤਰà©à¨¹à¨¾à¨‚ ਹੋ ਜਾਂਦਾ ਹੈ ਤਾਂ ਇਹ ਮੌਤ ਲਿਆਉਂਦਾ ਹੈ।
ਮੇਰੇ ਪਿਆਰੇ à¨à¨°à¨¾à¨µà©‹ ਅਤੇ à¨à©ˆà¨£à©‹ ਇਸ ਗੱਲੋਂ ਮੂਰਖ ਨਾ ਬਣੋ।
ਹਰ ਚੰਗੀ ਚੀਜ਼ ਪਰਮੇਸ਼à©à¨° ਵੱਲੋਂ ਆਉਂਦੀ ਹੈ। ਅਤੇ ਹਰ ਸੰਪੂਰਣ ਦਾਤ ਪਰਮੇਸ਼à©à¨° ਵੱਲੋਂ ਆਉਂਦੀ ਹੈ। ਇਹ ਸਾਰੀਆਂ ਚੰਗੀਆਂ ਦਾਤਾਂ ਪਿਤਾ ਵੱਲੋਂ ਆਉਂਦੀਆਂ ਹਨ ਜਿਸਨੇ ਅਕਾਸ਼ ਵਿਚਲੀਆਂ ਸਮੂਹ ਰੋਸ਼ਨੀਆਂ ਬਣਾਈਆਂ ਹਨ। ਪਰ ਪਰਮੇਸ਼à©à¨° ਇਨà©à¨¹à¨¾à¨‚ ਰੋਸ਼ਨੀਆਂ ਵਾਂਗ ਕਦੇ ਵੀ ਤਬਦੀਲ ਨਹੀਂ ਹà©à©°à¨¦à¨¾à¥¤ ਉਹ ਸਦਾ ਇੱਕੋ ਜਿਹਾ ਹੀ ਰਹਿੰਦਾ ਹੈ।
ਪਰਮੇਸ਼à©à¨° ਨੇ ਸਾਨੂੰ ਸੱਚ ਦੇ ਸ਼ਬਦ ਰਾਹੀਂ ਜੀਵਨ ਦੇਣ ਦਾ ਨਿਰਣਾ ਕੀਤਾ। ਉਹ ਚਾਹà©à©°à¨¦à¨¾ ਕਿ ਅਸੀਂ ਉਸ ਦੀਆਂ ਸਾਜੀਆਂ ਹੋਈਆਂ ਸਮੂਹ ਚੀਜ਼ਾਂ ਵਿੱਚ ਸਠਤੋਂ ਮਹੱਤਵਪੂਰਣ ਹੋਈà¨à¥¤
ਮੇਰੇ ਪਿਆਰੇ à¨à¨°à¨¾à¨µà©‹ ਅਤੇ à¨à©ˆà¨£à©‹, ਹਮੇਸ਼ਾ ਬੋਲਣ ਨਾਲੋਂ ਸà©à¨£à¨¨ ਦੇ ਵਧੇਰੇ ਇਛà©à¨• ਬਣੋ। ਛੇਤੀ ਹੀ ਗà©à©±à¨¸à©‡ ਵਿਚ ਨਾ ਆਓ।
ਕਿਸੇ ਵਿਅਕਤੀ ਦਾ ਗà©à©±à¨¸à¨¾ ਉਸਨੂੰ ਪਰਮੇਸ਼à©à¨° ਦੀ ਰਜ਼ਾ ਅਨà©à¨¸à¨¾à¨° ਸਹੀ ਜੀਵਨ ਜਿਉਣ ਵਿੱਚ ਮਦਦ ਨਹੀਂ ਕਰਦਾ।
ਇਸ ਲਈ ਆਪਣੇ ਜੀਵਨ ਵਿੱਚੋਂ ਹਰ ਬਦੀ ਨੂੰ ਕਢ ਦਿਉ ਅਤੇ ਹਰ ਉਹ ਮੰਦੀ ਗੱਲ ਜਿਹੜੀ ਤà©à¨¸à©€à¨‚ ਕਰਦੇ ਹੋ। ਨਿਮਾਣੇ ਬਣੋ ਅਤੇ ਪਰਮੇੇਸ਼à©à¨° ਦੇ ਉਸ ਉਪਦੇਸ਼ ਨੰ ਪà©à¨°à¨µà¨¾à¨¨ ਕਰੋ ਜਿਹੜਾ ਤà©à¨¹à¨¾à¨¡à©‡ ਹਿਰਦੇ ਵਿੱਚ ਬੀਜਿਆ ਗਿਆ ਹੈ। ਇਹ ਉਪਦੇਸ਼ ਤà©à¨¹à¨¾à¨¨à©‚à©° ਬਚਾ ਸਕਦਾ ਹੈ।
ਉਹੀ ਕਰੋ ਜੋ ਪਰਮੇਸ਼à©à¨° ਦੀ ਸਿਖਿਆ ਆਖਦੀ ਹੈ। ਸਿਰਫ਼ ਸà©à¨£à©‹ ਹੀ ਨਾ ਅਤੇ ਅਮਲ ਵੀ ਕਰੋ। ਕਿਉਂ? ਕਿਉਂਕਿ ਜਦੋਂ ਤà©à¨¸à©€à¨‚ ਬੈਠੇ ਬੈਠੇ ਸà©à¨£à¨¦à©‡ ਹੀ ਰਹਿੰਦੇ ਹੋ ਤਾਂ ਤà©à¨¸à©€à¨‚ ਆਪਣੇ ਆਪ ਨੂੰ ਮੂਰਖ ਬਣਾ ਰਹੇ ਹà©à©°à¨¦à©‡ ਹੋ।
ਜੇ ਕੋਈ ਵਿਅਕਤੀ ਪਰਮੇਸ਼à©à¨° ਦੇ ਉਪਦੇਸ਼ ਸà©à¨£à¨¦à¨¾ ਹੈ ਤੇ ਅਮਲ ਨਹੀਂ ਕਰਦਾ ਤਾਂ ਉਹ ਇਸ ਤਰà©à¨¹à¨¾à¨‚ ਦਾ ਹੈ; ਉਹ ਉਸ ਬੰਦੇ ਵਰਗਾ ਹੈ ਜਿਹੜਾ ਸ਼ੀਸ਼ੇ ਵਿੱਚ ਆਪਣਾ ਚਿਹਰਾ ਦੇਖਦਾ ਹੈ।
ਉਹ ਵਿਅਕਤੀ ਆਪਣੇ ਆਪ ਨੂੰ ਦੇਖਦਾ ਹੈ, ਫ਼ੇਰ ਤà©à¨° ਜਾਂਦਾ ਹੈ ਅਤੇ ਛੇਤੀ ਹੀ à¨à©à©±à¨² ਜਾਂਦਾ ਹੈ ਕਿ ਉਹ ਕਿਹੋ ਜਿਹਾ ਦਿਸਦਾ ਸੀ।
ਪਰ ਇੱਕ ਆਦਮੀ ਜਿਹੜਾ ਸੱਚ ਮà©à©±à¨š ਖà©à¨¸à¨¼ ਹੈ, ਉਹੀ ਹੈ ਜਿਹੜਾ ਪਰਮੇਸ਼à©à¨° ਦੇ ਪਰੀਪੂਰਣ ਨੇਮ ਨੂੰ ਪੜਦਾ ਹੈ ਜੋ ਲੋਕਾਂ ਨੂੰ ਅਜ਼ਾਦ ਕਰਦਾ ਹੈ। ਉਹ ਇਸਨੂੰ ਪੜਦਾ ਹੀ ਰਹਿੰਦਾ ਹੈ। ਉਹ ਪਰਮੇਸ਼à©à¨° ਦੇ ਉਪਦੇਸ਼ਾਂ ਨੂੰ ਧਿਆਨ ਨਾਲ ਬਿਨਾ à¨à©à¨²à¨¾à¨‡à¨†à¨‚ ਸà©à¨£à¨¦à¨¾ ਹੈ, ਕਿ ਉਸਨੇ ਕੀ ਸà©à¨£à¨¿à¨†à¥¤ ਫ਼ੇਰ ਉਹ ਪਰਮੇਸ਼à©à¨° ਦੇ ਉਪਦੇਸ਼ਾਂ ਤੇ ਅਮਲ ਕਰਦਾ ਹੈ। ਉਸ ਦà©à¨†à¨°à¨¾, ਉਹ ਸੱਚ ਮà©à©±à¨š ਖà©à¨¸à¨¼ ਹੈ।
à¨à¨¾à¨µà©‡ ਕੋਈ ਵਿਅਕਤੀ ਇਹ ਸੋਚਦਾ ਹੋਵੇ ਕਿ ਉਹ ਧਰਮੀ ਹੈ ਪਰ ਜੇਕਰ ਉਹ ਉਹੀ ਗੱਲਾਂ ਆਖਦਾ ਜੋ ਉਸਨੂੰ ਨਹੀਂ ਆਖਣੀਆਂ ਚਾਹੀਦੀਆਂ ਤਾਂ ਉਹ ਆਦਮੀ ਆਪਣੇ ਆਪ ਨੂੰ ਮੂਰਖ ਬਣਾਉਂਦਾ ਹੈ। ਉਸਦੇ ਧਰਮ ਦਾ ਕੀ ਅਰਥ ਨਹੀਂ ਹੈ।
ਜਿਸ ਤਰà©à¨¹à¨¾à¨‚ ਦਾ ਧਰਮ ਪਰਮੇਸ਼à©à¨° ਨੂੰ ਚਾਹੀਦਾ ਹੈ ਉਹ ਇਹ ਹੈ; ਉਨà©à¨¹à¨¾à¨‚ ਯਤੀਮਾਂ ਅਤੇ ਵਿਧਵਾਵਾਂ ਦੀ ਪਰਵਰਿਸ਼ ਕਰਨਾ ਜਿਨà©à¨¹à¨¾à¨‚ ਨੂੰ ਸਹਾਇਤਾ ਦੀ ਲੋੜ ਹੈ, ਅਤੇ ਆਪਣੇ ਆਪ ਨੂੰ ਦà©à¨¨à¨¿à¨†à¨µà©€ ਪà©à¨°à¨à¨¾à¨µ ਤੋਂ ਮà©à¨•ਤ ਰੱਖਣਾ। ਇਹੀ ਉਹ ਧਰਮ ਹੈ ਜਿਸਨੂੰ ਪਰਮੇਸ਼à©à¨° ਸ਼à©à¨§ ਅਤੇ ਪਵਿੱਤਰ ਕਬੂਲਦਾ ਹੈ।
×
×
Save
Close