BibleAll
Home
Bible
Parallel Reading
About
Contact
Login
Verse of the Day
Come unto me, all ye that labour and are heavy laden, and I will give you rest.
Matthew: 11:28
King James Versions
Tamil Bible
Alkitab Bible
American Standard Version
Bible Latinoamericana Spanish
Biblia Ave Maria
Biblia Cornilescu Română
Biblia Cristiana en Espaคol
Bà¸blia da Mulher Catขlica
Elberfelder Bible
Hebrew Bible (Tanakh)
Hindi Bible
Holy Bible in Arabic
Holy Bible KJV Apocrypha
Italian Riveduta Bible
La Bible Palore Vivante
La Bible Darby Francis
La Biblia Moderna en Espaคol
La Biblia NTV en Espaคol
Magandang Balita Biblia libre
Malayalam Bible
Marathi Bible
Tagalog Bible
Telugu Bible
The Holy Bible in Spanish
The Holy Bible RSV
The Vietnamese Bible
Urdu Bible
Zulu Bible Offline
БиблиÑ. Синодальный перевод
Punjabi Bible
Korean Bible
Select Book Name
ਉਤਪਤ
ਕੂਚ
ਲੇਵੀਆਂ ਦੀ ਪੋਥੀ
ਗਿਣਤੀ
ਬਿਵਸਥਾ ਸਾਰ
ਯਹੋਸ਼à©à¨†
ਰੂਥ
1 ਸਮੂà¨à¨²
2 ਸਮੂà¨à¨²
1 ਰਾਜਿਆਂ
2 ਰਾਜਿਆਂ
1 ਇਤਹਾਸ
2 ਇਤਹਾਸ
ਅਜ਼ਰਾ
ਨਹਮਯਾਹ
ਅਸਤਰ
ਅੱਯੂਬ
ਜ਼ਬੂਰ
ਕਹਾਉਤਾਂ
ਉਪਦੇਸ਼ਕ
ਸਲੇਮਾਨ ਦਾ ਗੀਤ
ਯਸਾਯਾਹ
ਯਿਰਮਿਯਾਹ
ਵਿਰਲਾਪ
ਹਿਜ਼ਕੀà¨à¨²
ਦਾਨੀà¨à¨²
ਹੋਸ਼ੇਆ
ਯੋà¨à¨²
ਆਮੋਸ
ਓਬਦਯਾਹ
ਯੂਨਾਹ
ਮੀਕਾਹ
ਨਹੂਮ
ਹਬਕੱੂਕ
ਸਫ਼ਨਯਾਹ
ਹੱਜਈ
ਜ਼ਕਰਯਾਹ
ਮਲਾਕੀ
ਮੱਤੀ
ਮਰਕà©à¨¸
ਲੂਕਾ
ਯੂਹੰਨਾ
ਰਸੂਲਾਂ ਦੇ ਕਰਤੱਬ
ਰੋਮੀਆਂ ਨੂੰ
1 ਕà©à¨°à¨¿à©°à¨¥à©€à¨†à¨‚ ਨੂੰ
2 ਕà©à¨°à¨¿à©°à¨¥à©€à¨†à¨‚ ਨੂੰ
ਗਲਾਤੀਆਂ ਨੂੰ
ਅਫ਼ਸੀਆਂ ਨੂੰ
ਫ਼ਿਲਿੱਪੀਆਂ ਨੂੰ
ਕà©à¨²à©à©±à¨¸à©€à¨†à¨‚ ਨੂੰ
1 ਥੱਸਲà©à¨¨à©€à¨•ੀਆਂ ਨੂੰ
2 ਥੱਸਲà©à¨¨à©€à¨•ੀਆਂ ਨੂੰ
1 ਤਿਮੋਥਿਉਸ ਨੂੰ
2 ਤਿਮੋਥਿਉਸ ਨੂੰ
ਤੀਤà©à¨¸ ਨੂੰ
ਫ਼ਿਲੇਮੋਨ ਨੂੰ
ਇਬਰਾਨੀਆਂ ਨੂੰ
ਯਾਕੂਬ
1 ਪਤਰਸ
2 ਪਤਰਸ
1 ਯੂਹੰਨਾ
2 ਯੂਹੰਨਾ
3 ਯੂਹੰਨਾ
ਯਹੂਦਾਹ
ਪਰਕਾਸ਼ ਦੀ ਪੋਥੀ
Chapter
Verse
Go
Prev
Punjabi Bible
Next
ਬਿਵਸਥਾ ਸਾਰ : 23
Track Name
00:00
00:00
Chapters
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28
29
30
31
32
33
34
“ਉਹ ਬੰਦਾ ਜਿਸਦਾ ਅੰਡਕੋਸ਼ ਚਿਥਿਆ ਗਿਆ ਹੋਵੇ ਜਾਂ ਉਸਦਾ ਜਿਨਸੀ ਅੰਗ ਕਟ ਗਿਆ ਹੋਵੇ, ਯਹੋਵਾਹ ਦੀ ਸà¨à¨¾ ਵਿੱਚ ਸ਼ਾਮਿਲ ਨਹੀਂ ਹੋ ਸਕਦਾ।
ਜੇਕਰ ਕੋਈ ਵਿਅਕਤੀ ਅਣਵਿਆਹੇ ਮਾਪਿਆਂ ਦਾ ਬੱਚਾ ਹੋਵੇ, ਉਹ ਵੀ ਯਹੋਵਾਹ ਦੇ ਸਮਾਜ ਦਾ ਹਿੱਸਾ ਨਹੀਂ ਹੋ ਸਕਦਾ। ਉਸਦੀ
“ਕੋਈ ਵੀ ਅੰਮੋਨੀ ਜਾਂ ਮੋਆਬੀ ਯਹੋਵਾਹ ਦੀ ਸà¨à¨¾ ਵਿੱਚ ਸ਼ਾਮਿਲ ਨਹੀਂ ਹੋ ਸਕਦਾ। ਉਨà©à¨¹à¨¾à¨‚ ਦੀ
ਕਿਉਂਕਿ ਅੰਮà©à¨®à©‹à¨¨à©€à¨†à¨‚ ਅਤੇ ਮੋਆਬੀਆਂ ਨੇ ਤà©à¨¹à¨¾à¨¡à©€ ਉਸ ਯਾਤਰਾ ਵੇਲੇ ਜਦੋਂ ਤà©à¨¸à©€à¨‚ ਮਿਸਰ ਤੋਂ ਆਠਸੀ ਤà©à¨¹à¨¾à¨¨à©‚à©° ਰੋਟੀ ਪਾਣੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਉਨà©à¨¹à¨¾à¨‚ ਨੇ ਬਿਲਆਮ ਨੂੰ ਪੈਸੇ ਦੇਕੇ ਤà©à¨¹à¨¾à¨¨à©‚à©° ਸਰਾਪ ਦੇਣ ਦੀ ਕੋਸ਼ਿਸ਼ ਕੀਤੀ ਸੀ। (ਬਿਲਆਮ ਮਸੋਪੋਤਾਮੀਆਂ ਦੇ ਫ਼ਤੋਂਰ ਸ਼ਹਿਰ ਤੋਂ ਬਓਰ ਦਾ ਪà©à©±à¨¤à¨° ਸੀ।)
ਪਰ ਯਹੋਵਾਹ, ਤà©à¨¹à¨¾à¨¡à©‡ ਪਰਮੇਸ਼à©à¨°, ਨੇ ਬਿਲਆਮ ਦੀ ਗੱਲ ਨਹੀਂ ਸਣੀ ਅਤੇ ਉਸਨੇ ਉਸ ਸਰਾਪ ਨੂੰ ਤà©à¨¹à¨¾à¨¡à©‡ ਵਾਸਤੇ ਅਸੀਸ ਵਿੱਚ ਬਦਲ ਦਿੱਤਾ। ਕਿਉਂਕਿ ਯਹੋਵਾਹ, ਤà©à¨¹à¨¾à¨¡à¨¾ ਪਰਮੇਸ਼à©à¨°, ਤà©à¨¹à¨¾à¨¨à©‚à©° ਪਿਆਰ ਕਰਦਾ ਹੈ।
ਤà©à¨¹à¨¾à¨¨à©‚à©° ਚਾਹੀਦਾ ਹੈ ਕਿ ਕਦੇ ਵੀ ਅੰਮੋਨੀ ਅਤੇ ਮੋਆਬੀ ਲੋਕਾਂ ਨਾਲ ਸ਼ਾਂਤੀ ਸਥਾਪਿਤ ਕਰਨ ਦੀ ਕੋਸ਼ਿਸ਼ ਕਰੋ। ਜਦੋਂ ਤੱਕ ਤà©à¨¸à©€à¨‚ ਜਿਉਂਦੇ ਹੋ ਉਨà©à¨¹à¨¾à¨‚ ਨਾਲ ਦੋਸਤੀ ਨਾ ਕਰੋ।
“ਤà©à¨¹à¨¾à¨¨à©‚à©° ਕਿਸੇ ਅਦੋਮੀ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ, ਕਿਉਂ ਕਿ ਉਹ ਤà©à¨¹à¨¾à¨¡à¨¾ ਰਿਸ਼ਤੇਦਾਰ ਹੈ। ਤà©à¨¹à¨¾à¨¨à©‚à©° ਕਿਸੇ ਮਿਸਰੀ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ, ਕਿਉਂਕਿ ਤà©à¨¸à©€à¨‚ ਉਸਦੀ ਧਰਤੀ ਉੱਤੇ ਅਜਨਬੀ ਸੀ।
ਅਦੋਮੀਆਂ ਅਤੇ ਮਿਸਰੀਆਂ ਦੀ ਤੀਸਰੀ ਪੀੜੀ ਦੇ ਬੱਚੇ ਯਹੋਵਾਹ ਦੀ ਸà¨à¨¾ ਵਿੱਚ ਸ਼ਾਮਿਲ ਹੋ ਸਕਦੇ ਹਨ।
“ਜਦੋਂ ਤà©à¨¹à¨¾à¨¡à©€ ਫ਼ੌਜ ਤà©à¨¹à¨¾à¨¡à©‡ ਦà©à¨¸à¨¼à¨®à¨£à¨¾ ਨਾਲ ਲੜਨ ਜਾਵੇ ਤਾਂ ਹਰ ਉਸ ਚੀਜ਼ ਤੋਂ ਦੂਰ ਰਹਿਣਾ ਚਾਹੀਦਾ ਹੈ ਜਿਹੜੀ ਤà©à¨¹à¨¾à¨¨à©‚à©° ਅਪਵਿੱਤਰ ਕਰਦੀ ਹੋਵੇ।
ਜੇ ਉਥੇ ਕੋਈ ਅਜਿਹਾ ਆਦਮੀ ਹੈ ਜਿਹੜਾ ਰਾਤ ਵੇਲੇ ਆਪਣੀ ਨੀਂਦ ਵਿੱਚ ਸà©à¨ªà¨¨à¨¦à©‹à¨¸à¨¼ ਕਾਰਣ ਪਲੀਤ ਹੋ ਗਿਆ ਹੋਵੇ, ਉਸਨੂੰ ਡੇਰੇ ਤੋਂ ਬਾਹਰ ਜਾਕੇ, ਸ਼ਾਮ ਤੀਕ ਉਥੇ ਰਹਿਣਾ ਚਾਹੀਦਾ ਹੈ।
ਤਾਂ, ਸ਼ਾਮ ਹੋਣ ਤੇ, ਉਸ ਬੰਦੇ ਨੂੰ ਪਾਣੀ ਨਾਲ ਇਸ਼ਨਾਨ ਕਰਨਾ ਚਾਹੀਦਾ ਹੈ। ਅਤੇ ਜਦੋਂ ਸੂਰਜ ਛà©à¨ª ਜਾਵੇ, ਉਹ ਡੇਰੇ ਵਿੱਚ ਵਾਪਸ ਆ ਸਕਦਾ ਹੈ।
“ਤà©à¨¹à¨¾à¨¡à©‡ ਡੇਰੇ ਦੇ ਬਾਹਰ ਅਜਿਹੀ ਥਾਂ ਜ਼ਰੂਰ ਹੋਣੀ ਚਾਹੀਦੀ ਹੈ ਜਿਥੇ ਤà©à¨¸à©€à¨‚ ਹਾਜ਼ਤ ਰਫ਼ਾ ਕਰ ਸਕੋ।
ਆਪਣੇ ਹਥਿਆਰਾਂ ਨਾਲ ਧਰਤੀ ਖੋਦਣ ਲਈ ਇੱਕ ਡੰਡਾ ਵੀ ਰੱਖੋ। ਫ਼ੇਰ ਹਾਜ਼ਤ ਰਫ਼ਾ ਕਰਨ ਤੋਂ ਬਾਦ ਤà©à¨¸à©€à¨‚ ਉਸਨੂੰ ਢਕਣ ਲਈ ਟੋਆ ਪà©à©±à¨Ÿà©‹à¥¤
ਕਿਉਂਕਿ ਯਹੋਵਾਹ, ਤà©à¨¹à¨¾à¨¡à¨¾ ਪਰਮੇਸ਼à©à¨°, ਤà©à¨¹à¨¾à¨¡à©‡ ਦà©à¨¸à¨¼à¨®à¨£à¨¾ ਨੂੰ ਹਰਾਉਣ ਵਿੱਚ ਸਹਾਇਤਾ ਕਰਨ ਲਈ ਤà©à¨¹à¨¾à¨¡à©‡ ਨਾਲ ਤà©à¨¹à¨¾à¨¡à©‡ ਡੇਰੇ ਵਿੱਚ ਹੈ। ਇਸ ਲਈ ਡੇਰੇ ਨੂੰ ਪਵਿੱਤਰ ਰਹਿਣਾ ਚਾਹੀਦਾ ਹੈ। ਫ਼ੇਰ ਯਹੋਵਾਹ ਨੂੰ ਕੋਈ ਘਿਰਣਿਤ ਸ਼ੈਅ ਨਜ਼ਰ ਨਹੀਂ ਆਵੇਗੀ ਅਤੇ ਉਹ ਤà©à¨¹à¨¾à¨¨à©‚à©° ਛੱਡਕੇ ਨਹੀਂ ਜਾਵੇਗਾ।
“ਜੇ ਕੋਈ ਗà©à¨²à¨¾à¨® ਆਪਣੇ ਮਾਲਕ ਕੋਲੋਂ à¨à©±à¨œà¨•ੇ ਤà©à¨¹à¨¾à¨¡à©‡ ਕੋਲ ਆ ਜਾਂਦਾ ਹੈ, ਤà©à¨¹à¨¾à¨¨à©‚à©° ਇਸ ਗà©à¨²à¨¾à¨® ਨੂੰ ਉਸਦੇ ਸà©à¨†à¨®à©€ ਨੂੰ ਵਾਪਸ ਨਹੀਂ ਕਰਨਾ ਚਾਹੀਦਾ।
ਇਹ ਗà©à¨²à¨¾à¨® ਤà©à¨¹à¨¾à¨¡à©‡ ਨਾਲ ਜਿਥੇ ਚਾਹੇ ਰਹਿ ਸਕਦਾ ਹੈ। ਉਹ ਆਪਣੇ ਚà©à¨£à©‡ ਹੋਠਕਿਸੇ ਵੀ ਸ਼ਹਿਰ ਵਿੱਚ ਰਹਿ ਸਕਦਾ ਹੈ। ਤà©à¨¹à¨¾à¨¨à©‚à©° ਉਸਨੂੰ ਕਸ਼ਟ ਨਹੀਂ ਦੇਣਾ ਚਾਹੀਦਾ।
“ਇਸਰਾà¨à¨²à©€ ਮਰਦ ਜਾਂ ਔਰਤ ਨੂੰ ਕਦੇ ਵੀ ਮੰਦਰ ਦੀ ਵੇਸਵਾ ਨਹੀਂ ਬਨਣਾ ਚਾਹੀਦਾ।
ਮਰਦ ਜਾਂ ਔਰਤ ਵੇਸਵਾ ਦੇ ਕਮਾਠਹੋਠਧੰਨ ਨੂੰ ਯਹੋਵਾਹ, ਤà©à¨¹à¨¾à¨¡à©‡ ਪਰਮੇਸ਼à©à¨° ਦੇ ਖਾਸ ਸਥਾਨ ਉੱਤੇ ਨਹੀਂ ਲਿਆਉਣਾ ਚਾਹੀਦਾ। ਕੋਈ ਬੰਦਾ ਉਸ ਧੰਨ ਨੂੰ ਉਨà©à¨¹à¨¾à¨‚ ਚੀਜ਼ਾਂ ਲਈ ਨਹੀਂ ਵਰਤ ਸਕਦਾ ਜਿਹੜੀਆਂ ਉਸਨੇ ਯਹੋਵਾਹ ਨੂੰ ਦੇਣ ਦਾ ਇਕਰਾਰ ਕੀਤਾ ਸੀ। ਕਿਉਂ? ਕਿਉਂਕਿ ਯਹੋਵਾਹ, ਤà©à¨¹à¨¾à¨¡à¨¾ ਪਰਮੇਸ਼à©à¨° ਉਨà©à¨¹à¨¾à¨‚ ਲੋਕਾਂ ਨੂੰ ਨਫ਼ਰਤ ਕਰਦਾ ਹੈ ਜਿਹੜੇ ਜਿਨਸੀ ਪਾਪ ਲਈ ਆਪਣੇ ਜਿਸਮਾ ਦਾ ਵਪਾਰ ਕਰਦੇ ਹਨ।
“ਜਦੋਂ ਤà©à¨¸à©€à¨‚ ਕਿਸੇ ਦੂਸਰੇ ਇਸਰਾà¨à¨²à©€ ਨੂੰ ਕੋਈ ਚੀਜ਼ ਉਧਾਰ ਦੇਵੋ ਤਾਂ ਤà©à¨¹à¨¾à¨¨à©‚à©° ਉਸ ਉੱਤੇ ਸੂਦ ਨਹੀਂ ਲੈਣਾ ਚਾਹੀਦਾ। ਪੈਸੇ ਉੱਤੇ à¨à©‹à¨œà¨¨ ਉੱਤੇ ਜਾਂ ਕਿਸੇ ਵੀ ਅਜਿਹੀ ਚੀਜ਼ ਉੱਤੇ ਸੂਦ ਨਹੀਂ ਲੈਣਾ ਜਿਸ ਉੱਤੇ ਸੂਦ ਲਿਆ ਜਾ ਸਕਦਾ ਹੋਵੇ,
ਤà©à¨¸à©€à¨‚ ਕਿਸੇ ਵਿਦੇਸ਼ੀ ਪਾਸੋਂ ਸੂਦ ਲੈ ਸਕਦੇ ਹੋ। ਪਰ ਕਿਸੇ ਦੂਸਰੇ ਇਸਰਾà¨à¨²à©€ ਕੋਲੋਂ ਸੂਦ ਵਸੂਲ ਨਹੀਂ ਕਰਨਾ। ਜੇ ਤà©à¨¸à©€à¨‚ ਇਨà©à¨¹à¨¾à¨‚ ਬਿਧੀਆਂ ਦਾ ਪਾਲਨ ਕਰੋਂਗੇ ਤਾਂ ਯਹੋਵਾਹ, ਤà©à¨¹à¨¾à¨¡à¨¾ ਪਰਮੇਸ਼à©à¨°, ਤà©à¨¹à¨¾à¨¨à©‚à©° ਉਸ ਧਰਤੀ ਵਿੱਚ ਜਿਥੇ ਤà©à¨¸à©€à¨‚ ਰਹਿਣ ਲਈ ਜਾ ਰਹੇ ਹੋ, ਹਰ ਤਰà©à¨¹à¨¾à¨‚ ਨਾਲ ਬਰਕਤ ਦੇਵੇਗਾ।
“ਜਦੋਂ ਤà©à¨¸à©€à¨‚ ਯਹੋਵਾਹ, ਆਪਣੇ ਪਰਮੇਸ਼à©à¨°, ਨਾਲ ਕੋਈ ਇਕਰਾਰ ਕਰੋ ਤਾਂ ਕਦੇ ਵੀ ਇਕਰਾਰ ਕੀਤੀ ਹੋਈ ਚੀਜ਼ ਦੇਣ ਵਿੱਚ ਢਿਲà©à¨² ਨਾ ਲਾਉ। ਕਿਉਂ? ਕਿਉਂਕਿ ਯਹੋਵਾਹ, ਤà©à¨¹à¨¾à¨¡à¨¾ ਪਰਮੇਸ਼à©à¨°, ਮੰਗ ਕਰੇਗਾ ਕਿ ਤà©à¨¸à©€à¨‚ ਉਸਨੂੰ ਅਦਾ ਕਰੋ। ਜੇ ਤà©à¨¸à©€à¨‚ ਉਹ ਚੀਜ਼ਾਂ ਨਹੀਂ ਦੇਵੋਂਗੇ ਜਿਨà©à¨¹à¨¾à¨‚ ਦਾ ਇਕਰਾਰ ਕੀਤਾ ਸੀ ਤਾਂ ਤà©à¨¸à©€à¨‚ ਪਾਪ ਕਰ ਰਹੇ ਹੋਵੋਂਗੇ।
ਜੇ ਤà©à¨¸à©€à¨‚ ਕੋਈ ਇਕਰਾਰ ਨਹੀਂ ਕੀਤਾ ਤਾਂ ਤà©à¨¸à©€à¨‚ ਪਾਪ ਨਹੀਂ ਕਰ ਰਹੇ।
ਪਰ ਤà©à¨¹à¨¾à¨¨à©‚à©° ਉਹ ਜ਼ਰੂਰ ਕਰਨਾ ਚਾਹੀਦਾ ਜੋ ਤà©à¨¸à©€à¨‚ ਆਖਿਆ ਸੀ ਕਿ ਕਰੋਂਗੇ। ਜੇ ਤà©à¨¸à©€à¨‚ ਯਹੋਵਾਹ, ਆਪਣੇ ਪਰਮੇਸ਼à©à¨° ਨਾਲ ਕੋਈ ਖਾਸ ਕਸਮ ਖਾਧੀ ਹੈ, ਇਹ ਤà©à¨¸à©€à¨‚ ਹੀ ਸੀ ਜਿਨà©à¨¹à¨¾à¨‚ ਨੇ ਖà©à¨¦ ਆਪਣੀ ਇਛਾ ਕਸਮ ਖਾਧੀ ਸੀ। ਪਰਮੇਸ਼à©à¨° ਨੇ ਤà©à¨¹à¨¾à¨¨à©‚à©° ਉਹ ਕਸਮ ਖਾਣ ਲਈ ਮਜ਼ਬੂਰ ਨਹੀਂ ਕੀਤਾ ਸੀ, ਇਸ ਲਈ ਤà©à¨¹à¨¾à¨¨à©‚à©° ਇਸਨੂੰ ਪੂਰਾ ਕਰਨਾ ਚਾਹੀਦਾ ਹੈ।
“ਜਦੋਂ ਤà©à¨¸à©€à¨‚ ਕਿਸੇ ਹੋਰ ਬੰਦੇ ਦੇ ਅੰਗੂਰਾਂ ਦੇ ਖੇਤ ਵਿੱਚੋਂ ਲੰਘੋ ਤਾਂ ਤà©à¨¸à©€à¨‚ ਜਿੰਨੇ ਚਾਹੋ ਅੰਗੂਰ ਖਾ ਸਕਦੇ ਹੋ। ਪਰ ਤà©à¨¸à©€à¨‚ ਕੋਈ ਵੀ ਅੰਗੂਰ ਆਪਣੀ ਟੋਕਰੀ ਵਿੱਚ ਪਾਕੇ ਨਹੀਂ ਲਿਜਾ ਸਕਦੇ।
ਜੇਕਰ ਤà©à¨¸à©€à¨‚ ਕਿਸੇ ਹੋਰ ਵਿਅਕਤੀ ਦੇ ਖੇਤ ਵਿੱਚੋਂ ਲੰਘੇ ਹੋ, ਤà©à¨¸à©€à¨‚ ਆਪਣੇ ਹੱਥਾਂ ਨਾਲ ਅਨਾਜ਼ ਦੀਆਂ ਬੱਲੀਆਂ ਤੋੜਕੇ ਜਿੰਨੀਆਂ ਚਾਹੋ ਖਾ ਸਕਦੇ ਹੋ, ਪਰ ਤà©à¨¸à©€à¨‚ ਉਸਦਾ ਅਨਾਜ਼ ਵੱਢਣ ਲਈ ਦਾਤਰੀ ਇਸਤੇਮਾਲ ਨਹੀਂ ਕਰ ਸਕਦੇ।
×
×
Save
Close