BibleAll
Home
Bible
Parallel Reading
About
Contact
Login
Verse of the Day
Come unto me, all ye that labour and are heavy laden, and I will give you rest.
Matthew: 11:28
King James Versions
Tamil Bible
Alkitab Bible
American Standard Version
Bible Latinoamericana Spanish
Biblia Ave Maria
Biblia Cornilescu Română
Biblia Cristiana en Espaคol
Bà¸blia da Mulher Catขlica
Elberfelder Bible
Hebrew Bible (Tanakh)
Hindi Bible
Holy Bible in Arabic
Holy Bible KJV Apocrypha
Italian Riveduta Bible
La Bible Palore Vivante
La Bible Darby Francis
La Biblia Moderna en Espaคol
La Biblia NTV en Espaคol
Magandang Balita Biblia libre
Malayalam Bible
Marathi Bible
Tagalog Bible
Telugu Bible
The Holy Bible in Spanish
The Holy Bible RSV
The Vietnamese Bible
Urdu Bible
Zulu Bible Offline
БиблиÑ. Синодальный перевод
Punjabi Bible
Korean Bible
Select Book Name
ਉਤਪਤ
ਕੂਚ
ਲੇਵੀਆਂ ਦੀ ਪੋਥੀ
ਗਿਣਤੀ
ਬਿਵਸਥਾ ਸਾਰ
ਯਹੋਸ਼à©à¨†
ਰੂਥ
1 ਸਮੂà¨à¨²
2 ਸਮੂà¨à¨²
1 ਰਾਜਿਆਂ
2 ਰਾਜਿਆਂ
1 ਇਤਹਾਸ
2 ਇਤਹਾਸ
ਅਜ਼ਰਾ
ਨਹਮਯਾਹ
ਅਸਤਰ
ਅੱਯੂਬ
ਜ਼ਬੂਰ
ਕਹਾਉਤਾਂ
ਉਪਦੇਸ਼ਕ
ਸਲੇਮਾਨ ਦਾ ਗੀਤ
ਯਸਾਯਾਹ
ਯਿਰਮਿਯਾਹ
ਵਿਰਲਾਪ
ਹਿਜ਼ਕੀà¨à¨²
ਦਾਨੀà¨à¨²
ਹੋਸ਼ੇਆ
ਯੋà¨à¨²
ਆਮੋਸ
ਓਬਦਯਾਹ
ਯੂਨਾਹ
ਮੀਕਾਹ
ਨਹੂਮ
ਹਬਕੱੂਕ
ਸਫ਼ਨਯਾਹ
ਹੱਜਈ
ਜ਼ਕਰਯਾਹ
ਮਲਾਕੀ
ਮੱਤੀ
ਮਰਕà©à¨¸
ਲੂਕਾ
ਯੂਹੰਨਾ
ਰਸੂਲਾਂ ਦੇ ਕਰਤੱਬ
ਰੋਮੀਆਂ ਨੂੰ
1 ਕà©à¨°à¨¿à©°à¨¥à©€à¨†à¨‚ ਨੂੰ
2 ਕà©à¨°à¨¿à©°à¨¥à©€à¨†à¨‚ ਨੂੰ
ਗਲਾਤੀਆਂ ਨੂੰ
ਅਫ਼ਸੀਆਂ ਨੂੰ
ਫ਼ਿਲਿੱਪੀਆਂ ਨੂੰ
ਕà©à¨²à©à©±à¨¸à©€à¨†à¨‚ ਨੂੰ
1 ਥੱਸਲà©à¨¨à©€à¨•ੀਆਂ ਨੂੰ
2 ਥੱਸਲà©à¨¨à©€à¨•ੀਆਂ ਨੂੰ
1 ਤਿਮੋਥਿਉਸ ਨੂੰ
2 ਤਿਮੋਥਿਉਸ ਨੂੰ
ਤੀਤà©à¨¸ ਨੂੰ
ਫ਼ਿਲੇਮੋਨ ਨੂੰ
ਇਬਰਾਨੀਆਂ ਨੂੰ
ਯਾਕੂਬ
1 ਪਤਰਸ
2 ਪਤਰਸ
1 ਯੂਹੰਨਾ
2 ਯੂਹੰਨਾ
3 ਯੂਹੰਨਾ
ਯਹੂਦਾਹ
ਪਰਕਾਸ਼ ਦੀ ਪੋਥੀ
Chapter
Verse
Go
Prev
Punjabi Bible
Next
ਰੋਮੀਆਂ ਨੂੰ : 15
Track Name
00:00
00:00
Chapters
1
2
3
4
5
6
7
8
9
10
11
12
13
14
15
16
ਸਾਡੇ ਵਿੱਚੋਂ ਜੋ ਆਪਣੇ ਨਿਹਚਾ ਵਿੱਚ ਤਕੜੇ ਹਨ, ਕਮਜ਼ੋਰਾਂ ਦੀ ਮਦਦ ਕਰਨ। ਸਾਨੂੰ ਉਨà©à¨¹à¨¾à¨‚ ਨੂੰ ਉਨà©à¨¹à¨¾à¨‚ ਦੀਆਂ ਕਮਜ਼ੋਰੀਆਂ ਦੂਰ ਕਰਨ ਵਿੱਚ ਸਹਾਇਤਾ ਕਰਨੀ ਚਾਹੀਦੀ ਹੈ। ਸਾਨੂੰ ਆਪਣੇ ਆਪ ਨੂੰ ਪà©à¨°à¨¸à©°à¨¨ ਨਹੀਂ ਕਰਨਾ ਚਾਹੀਦਾ।
ਸਾਡੇ ਵਿੱਚੋਂ ਹਰ ਇੱਕ ਨੂੰ ਦੂਜਿਆਂ ਲੋਕਾਂ ਨੂੰ ਪà©à¨°à¨¸à©°à¨¨ ਕਰਨਾ ਚਾਹੀਦਾ ਹੈ। ਸਾਨੂੰ ਇਹ, ਉਨà©à¨¹à¨¾à¨‚ ਦੀ ਨਿਹਚਾ ਮਜ਼ਬੂਤ ਕਰਨ ਵਿੱਚ ਸਹਾਇਤਾ ਕਰਨ ਲਈ ਕਰਨਾ ਚਾਹੀਦਾ ਹੈ।
ਇਥੋਂ ਤੱਕ ਕਿ ਮਸੀਹ ਨੇ ਕਦੇ ਵੀ ਆਪਣੇ ਆਪ ਨੂੰ ਪà©à¨°à¨¸à©°à¨¨ ਕਰਨ ਲਈ ਨਹੀਂ ਜੀਵਿਆ। ਜਿਵੇਂ ਕਿ ਪੋਥੀਆਂ ਉਸ ਬਾਰੇ ਆਖਦੀਆਂ ਹਨ, “ਉਨà©à¨¹à¨¾à¨‚ ਦੀ ਬੇਇੱਜ਼ਤੀ, ਜਿਨà©à¨¹à¨¾à¨‚ ਨੇ ਤà©à¨¹à¨¾à¨¨à©‚à©° ਬੇਇੱਜ਼ਤ ਕੀਤਾ ਸੀ ਮੇਰੇ ਤੇ ਡਿੱਗੀ ਹੈ।â€
ਸਠਕà©à¨ ਜੋ ਅਤੀਤ ਵਿੱਚ ਲਿਖਿਆ ਗਿਆ ਸੀ ਸਾਨੂੰ ਸਿਖਾਉਣ ਖਾਤਰ ਲਿਖਿਆ ਸੀ। ਇਹ ਗੱਲਾਂ ਇਸ ਲਈ ਲਿਖੀਆਂ ਗਈਆਂ ਸਨ ਤਾਂ ਜੋ ਅਸੀਂ ਆਸ ਰਖ ਸਕੀà¨à¥¤ ਅਤੇ ਉਹ ਆਸ ਧੀਰਜ ਤੋਂ ਆਉਂਦੀ ਹੈ ਅਤੇ ਉਹ ਤਾਕਤ ਜੋ ਪੋਥੀਆਂ ਸਾਨੂੰ ਦਿੰਦੀਆਂ ਹਨ।
ਧੀਰਜ ਅਤੇ ਤਾਕਤ ਪਰਮੇਸ਼à©à¨° ਤੋਂ ਆਉਂਦੀ ਹੈ ਤਾਂ ਮੈਂ ਪà©à¨°à¨¾à¨°à¨¥à¨¨à¨¾ ਕਰਦਾ ਹਾਂ ਕਿ ਪਰਮੇਸ਼à©à¨° ਤà©à¨¹à¨¾à¨¨à©‚à©° ਉਸੇ ਢੰਗ ਨਾਲ ਇੱਕ ਹੋਣ ਵਿੱਚ ਸਹਾਇਤਾ ਕਰੇਗਾ ਜਿਵੇਂ ਮਸੀਹ ਯਿਸੂ ਚਾਹà©à©°à¨¦à¨¾ ਹੈ।
ਫ਼ਿਰ ਤà©à¨¸à©€à¨‚ ਸਠਇਕਠੇ ਹੋ ਜਾਵੋਂਗੇ ਅਤੇ ਤà©à¨¸à©€à¨‚ ਇੱਕ ਮੂੰਹ ਨਾਲ ਸਾਡੇ ਪà©à¨°à¨à©‚ ਯਿਸੂ ਮਸੀਹ ਦੇ ਪਰਮੇਸ਼à©à¨° ਪਿਤਾ ਦੀ ਉਸਤਤਿ ਕਰੋਂਗੇ।
ਮਸੀਹ ਨੇ ਤà©à¨¹à¨¾à¨¨à©‚à©° ਸਵਿਕਾਰਿਆ, ਤਾਂ ਤà©à¨¹à¨¾à¨¨à©‚à©° ਵੀ ਇੱਕ ਦੂਜੇ ਨੂੰ ਕਬੂਲਣਾ ਚਾਹੀਦਾ ਹੈ। ਇਸ ਨਾਲ ਪਰਮੇਸ਼à©à¨° ਦੀ ਮਹਿਮਾ ਹੋਵੇਗੀ।
ਮੈਂ ਤà©à¨¹à¨¾à¨¨à©‚à©° ਦੱਸਦਾ ਹਾਂ ਕਿ ਯਿਸੂ ਇਹ ਵਿਖਾਉਣ ਲਈ ਯਹੂਦੀਆਂ ਦਾ ਸੇਵਕ ਬਣਿਆ, ਕਿ ਪਰਮੇਸ਼à©à¨° ਆਪਣੇ ਵਚਨ ਪੂਰੇ ਕਰਦਾ ਹੈ। ਮਸੀਹ ਨੇ ਅਜਿਹਾ ਇਹ ਸਾਬਿਤ ਕਰਨ ਲਈ ਕੀਤਾ ਕਿ ਜਿਹੜਾ ਵਚਨ ਪਰਮੇਸ਼à©à¨° ਨੇ ਯਹੂਦੀਆਂ ਦੇ ਪਿਉਵਾਂ ਨਾਲ ਕੀਤਾ ਸੀ ਉਹ ਪੂਰਾ ਕਰੇਗਾ।
ਮਸੀਹ ਨੇ ਵੀ ਇਉਂ ਕੀਤਾ ਤਾਂ ਜੋ ਗੈਰ ਯਹੂਦੀ, ਪਰਮੇਸ਼à©à¨° ਨੂੰ ਉਸ ਮਿਹਰ ਲਈ ਮਹਿਮਾ ਦੇ ਸਕਣ ਜੋ ਉਹ ਉਨà©à¨¹à¨¾à¨‚ ਨੂੰ ਦਿੰਦਾ ਹੈ। ਪੋਥੀਆਂ ਵਿੱਚ ਇਹ ਵੀ ਲਿਖਿਆ ਹੋਇਆ ਹੈ;“ਇਸ ਕਾਰਣ ਮੈਂ ਗੈਰ ਯਹੂਦੀਆਂ ਵਿੱਚੋਂ ਤੇਰੀ ਉਸਤਤਿ ਕਰਾਂਗਾਅਤੇ ਤੇਰੇ ਨਾਮ ਦਾ ਯਸ਼ ਗਾਵਾਂਗਾ।â€
ਪੋਥੀ ਇਹ ਵੀ ਆਖਦੀ ਹੈ;“ਹੇ ਗੈਰ ਯਹੂਦੀਓ, ਤà©à¨¹à¨¾à¨¨à©‚à©° ਪਰਮੇਸ਼à©à¨° ਦੇ ਲੋਕਾਂ ਨਾਲ ਮਿਲਕੇ ਖà©à¨¸à¨¼ ਹੋਣਾ ਚਾਹੀਦਾ ਹੈ।â€
ਪੋਥੀ ਇਹ ਵੀ ਆਖਦੀ ਹੈ;“ਤà©à¨¸à©€à¨‚ ਸਾਰੇ ਗੈਰ-ਯਹੂਦੀਓ,ਪà©à¨°à¨à©‚ ਦੀ ਉਸਤਤਿ ਕਰੋ;ਅਤੇ ਸਠਕੌਮੋਂ, ਉਸਦੀ ਉਸਤਤਿ ਕਰੋ।â€
ਅਤੇ ਯਸਾਯਾਹ ਆਖਦਾ ਹੈ,“ਕੋਈ ਯਸੀ ਦੇ ਪਰਿਵਾਰ ਵਿੱਚੋਂ ਉਠੇਗਾਅਤੇ ਗੈਰ ਯਹੂਦੀਆਂ ਤੇ ਰਾਜ ਕਰਨ ਲਈ ਆਵੇਗਾ।ਅਤੇ ਗੈਰ ਯਹੂਦੀ ਉਸ ਵਿੱਚ ਆਸ ਰੱਖਣਗੇ।â€
ਮੈਂ ਪà©à¨°à¨¾à¨°à¨¥à¨¨à¨¾ ਕਰਦਾ ਹਾਂ ਕਿ ਪਰਮੇਸ਼à©à¨°, ਜੋ ਕਿ ਆਸ ਦਾ ਸਤà©à¨°à©‹à¨¤ ਹੈ। ਤà©à¨¹à¨¾à¨¨à©‚à©° ਆਸ ਅਤੇ ਸ਼ਾਂਤੀ ਨਾਲ à¨à¨°à¨ªà©‚ਰ ਕਰੇ। ਤà©à¨¸à©€à¨‚ ਉਸ ਵਿੱਚ ਯਕੀਨ ਰਖੋ। ਤਾਂ ਜੋ ਪਵਿੱਤਰ ਆਤਮਾ ਦੀ ਸ਼ਕਤੀ ਰਾਹੀਂ ਤà©à¨¹à¨¾à¨¡à©‡ ਵਿੱਚ ਆਸ à¨à¨°à¨ªà©‚ਰ ਹੋਕੇ ਬਾਹਰ ਡà©à¨²à©à¨¹à©‡à¥¤
ਮੇਰੇ à¨à¨°à¨¾à¨µà©‹ ਅਤੇ à¨à©ˆà¨£à©‹, ਮੈਂ ਯਕੀਨ ਰਖਦਾ ਹਾਂ ਕਿ ਤà©à¨¸à©€à¨‚ ਚੰਗਿਆਈ ਨਾਲ à¨à¨°à¨ªà©‚ਰ ਹੋ ਅਤੇ ਤà©à¨¹à¨¾à¨¡à©‡ ਕੋਲ ਸਾਰਾ ਗਿਆਨ ਹੈ। ਤੇ ਤà©à¨¹à¨¾à¨¡à©‡ ਕੋਲ ਇੱਕ ਦੂਜੇ ਨੂੰ ਸਿਖਾਉਣ ਦੀ ਯੋਗਤਾ ਹੈ।
ਪਰ ਮੈਂ ਉਨà©à¨¹à¨¾à¨‚ ਗੱਲਾਂ ਬਾਰੇ, ਜਿਹੜੀਆਂ ਮੈਂ ਤà©à¨¹à¨¾à¨¨à©‚à©° ਚੇਤੇ ਕਰਾਉਣੀਆਂ ਚਾਹà©à©°à¨¦à¨¾ ਸਾਂ, ਖà©à¨²à©à¨¹à©‡ ਤੌਰ ਤੇ ਲਿਖਿਆ ਹੈ। ਮੈਂ ਅਜਿਹਾ ਇਸ ਲਈ ਕੀਤਾ ਕਿਉਂਕਿ ਪਰਮੇਸ਼à©à¨° ਨੇ ਮੈਨੂੰ ਇਸ ਖਾਸ ਤੋਹਫ਼ੇ ਨਾਲ ਨਿਵਾਜਿਆ ਸੀ।
ਪਰਮੇਸ਼à©à¨° ਨੇ ਮੈਨੂੰ ਮਸੀਹ ਯਿਸੂ ਦਾ ਸੇਵਕ ਗੈਰ ਯਹੂਦੀਆਂ ਵਾਸਤੇ ਅਤੇ ਪਰਮੇਸ਼à©à¨° ਦੀ ਖà©à¨¸à¨¼ ਖਬਰੀ ਨੂੰ ਫ਼ੈਲਾਉਣ ਲਈ ਬਣਾਇਆ ਹੈ। ਮੈਂ ਇਹ ਗੈਰ ਯਹੂਦੀਆਂ ਦੀ ਖਾਤਿਰ ਇੱਕ à¨à©‡à¨‚ਟ ਬਨਣ ਲਈ ਕਰ ਰਿਹਾ ਹਾਂ ਜੋ ਪਰਮੇਸ਼à©à¨° ਦà©à¨†à¨°à¨¾ ਕਬੂਲੀ ਜਾਵੇਗੀ। ਇਹ ਪਵਿੱਤਰ ਆਤਮਾ ਦà©à¨†à¨°à¨¾ ਬਣਾਈ ਪਵਿੱਤਰ à¨à©‡à¨‚ਟ ਹੋਵੇਗੀ।
ਇਸ ਲਈ ਜੋ ਮੈਂ ਪਰਮੇਸ਼à©à¨° ਲਈ ਮਸੀਹ ਯਿਸੂ ਵਿੱਚ ਕੀਤਾ ਹੈ ਮੈਨੂੰ ਉਸਤੇ ਮਾਨ ਹੈ।
ਮੇਰਾ ਹੌਂਸਲਾ ਨਹੀਂ ਪੈਂਦਾ ਕਿ ਮੈਂ ਆਪਣੇ ਕੀਤੇ ਬà©à¨°à©‡ ਕà©à¨ ਬੋਲਾਂ, ਪਰ ਮੈਨੂੰ ਉਨà©à¨¹à¨¾à¨‚ ਗੱਲਾਂ ਬਾਰੇ ਬੋਲਣ ਦਾ ਕਾਫ਼ੀ ਹੌਂਸਲਾ ਹੈ ਜਿਹੜੀਆਂ ਮਸੀਹ ਨੇ ਮੇਰੇ ਰਾਹੀਂ ਗੈਰ ਯਹੂਦੀਆਂ ਨੂੰ ਪਰਮੇਸ਼à©à¨° ਲਈ ਆਗਿਆਕਾਰ ਹੋਣ ਲਈ ਆਖੀਆਂ।
ਉਨà©à¨¹à¨¾à¨‚ ਨੇ ਕਰਾਮਾਤਾਂ ਦੀ ਸ਼ਕਤੀ, ਅਜੂਬੇ ਅਤੇ ਆਤਮਾ ਦੀ ਸ਼ਕਤੀ ਦੇ ਕਾਰਣ ਪਰਮੇਸ਼à©à¨° ਦੀ ਆਗਿਆ ਦੀ ਪਾਲਣਾ ਕੀਤੀ। ਮੈਂ ਯਰੂਸ਼ਲਮ ਤੋਂ ਲੈਕੇ ਇਲà©à¨°à¨¿à¨•à©à¨¨ ਦੇ ਚਾਰੇ ਪਾਸਿਆਂ ਤੀਕ ਮਸੀਹ ਦੀ ਖà©à¨¸à¨¼ ਖਬਰੀ ਬਾਰੇ ਪਰਚਾਰ ਕੀਤਾ।
ਮੈਂ ਹਮੇਸ਼ਾ ਪਰਮੇਸ਼à©à¨° ਦੀ ਖà©à¨¸à¨¼à¨–ਬਰੀ ਦਾ ਪਰਚਾਰ ਉਨà©à¨¹à©€à¨‚ ਥਾਵੀਂ ਕਰਨਾ ਚਾਹਿਆ ਜਿਥੇ ਲੋਕਾਂ ਨੇ ਕਦੇ ਵੀ ਮਸੀਹ ਬਾਰੇ ਨਹੀਂ ਸੀ ਸà©à¨£à¨¿à¨†à¥¤ ਮੈਂ ਅਜਿਹਾ ਇਸ ਲਈ ਕਰਦਾ ਹਾਂ ਕਿਉਂਕਿ ਮੈਂ ਕਿਸੇ ਹੋਰ ਦੇ ਕੰਮਾਂ ਤੇ ਕà©à¨ ਨਹੀਂ ਉਸਾਰਨਾ ਚਾਹà©à©°à¨¦à¨¾ ਜਿਸਦੀ ਸ਼à©à¨°à©‚ਆਤ ਪਹਿਲਾਂ ਹੀ ਹੋ ਚà©à©±à¨•à©€ ਹੋਵੇ।
ਪਰ ਇਹ ਪੋਥੀਆਂ ਵਿੱਚ ਲਿਖਿਆ ਵੀ ਹੋਇਆ ਹੈ;“ਜਿਨà©à¨¹à¨¾à¨‚ ਲੋਕਾਂ ਨੇ ਉਸ ਬਾਰੇ ਨਹੀਂ ਸà©à¨£à¨¿à¨† ਉਹ ਵੇਖਣਗੇ;ਅਤੇ ਉਹ ਜਿਨà©à¨¹à¨¾à¨‚ ਨੇ ਉਸ ਬਾਰੇ ਨਹੀਂ ਸà©à¨£à¨¿à¨† ਉਹ ਸਮà¨à¨£à¨—ੇ।â€
ਇਸੇ ਕਾਰਣ ਮੈਨੂੰ ਤà©à¨¹à¨¾à¨¡à©‡ ਵੱਲ ਆਉਣ ਤੋਂ ਕਈ ਵਾਰੀ ਰੋਕਿਆ ਗਿਆ ਸੀ।
ਹà©à¨£ ਇਨà©à¨¹à¨¾à¨‚ ਥਾਵਾਂ ਤੋਂ ਮੈਂ ਅਪਣਾ ਕੰਮ ਮà©à¨•ੰਮਲ ਕਰ ਚà©à©±à¨•ਾ ਹਾਂ। ਅਤੇ ਲੰਬੇ ਸਮੇਂ ਤੋਂ, ਮੈਂ ਤà©à¨¹à¨¾à¨¨à©‚à©° ਮਿਲਣਾ ਚਾਹà©à©°à¨¦à¨¾ ਸਾਂ।
ਇਸ ਲਈ ਹà©à¨£ ਮੈਂ ਹਿਸਪਾਨਿਯਾ ਨੂੰ ਜਾਵਾਂਗਾ। ਹਾਂ, ਮੈਨੂੰ ਆਸ ਹੈ ਕਿ ਹਿਸਪਾਨਿਯਾ ਜਾਂਦਾ ਹੋਜਿਆ ਤà©à¨¹à¨¾à¨¡à©‡ ਵੱਲ ਯਾਤਰਾ ਕਰਾਂਗਾ ਅਤੇ ਪੂਰੀ ਤਰà©à¨¹à¨¾à¨‚ ਤà©à¨¹à¨¾à¨¡à©€ ਸੰਗਤ ਦਾ ਆਨੰਦ ਮਾਣਾਂਗਾ। ਤਦ ਉਸ ਫ਼ੇਰੀ ਤੇ ਤà©à¨¸à©€à¨‚ ਮੇਰੇ ਮਦà©à¨¦à¨¦à¨—ਾਰ ਸਿਧ ਹੋ ਸਕਦੇ ਹੋ।
ਹà©à¨£ ਮੈਂ ਯਰੂਸ਼ਲਮ ਵਿੱਚ ਪਰਮੇਸ਼à©à¨° ਦੇ ਲੋਕਾਂ ਦੀ ਮਦਦ ਲਈ ਜਾ ਰਿਹਾ ਹਾਂ।
ਮਕਦੂਨਿਯਾ ਅਤੇ ਅਖਾਯਾ ਦੇ ਸ਼ਰਧਾਲੂਆਂ ਨੇ ਖà©à¨¸à¨¼à©€ ਨਾਲ ਯਰੂਸ਼ਲਮ ਵਿੱਚ ਪਰਮੇਸ਼à©à¨° ਦੇ ਲੋਕਾਂ ਦੀ ਮਦਦ ਲਈ, ਜਿਹੜੇ ਗਰੀਬ ਹਨ, ਕà©à¨ ਪੈਸਾ ਇਕੱਠਾ ਕਰਨ ਦਾ ਨਿਸ਼ਚਾ ਕੀਤਾ ਹੈ।
ਮਕਦੂਨਿਯਾ ਅਤੇ ਅਖਾਯਾ ਦੇ ਲੋਕਾਂ ਉਨà©à¨¹à¨¾à¨‚ ਦੀ ਮਦਦ ਕਰਨ ਵਿੱਚ ਖà©à¨¸à¨¼ ਸਨ। ਅਸਲ ਵਿੱਚ, ਉਨà©à¨¹à¨¾à¨‚ ਨੇ ਮਹਿਸੂਸ ਕੀਤਾ ਕਿ ਇਹ ਉਨà©à¨¹à¨¾à¨‚ ਦਾ ਫ਼ਰਜ਼ ਸੀ। ਉਨà©à¨¹à¨¾à¨‚ ਨੇ ਗੈਰ ਯਹੂਦੀ ਹà©à©°à¨¦à¨¿à¨†à¨‚ ਹੋਇਆਂ ਵੀ ਯਹੂਦੀਆਂ ਦੀਆਂ ਆਤਮਕ ਅਸੀਸਾਂ ਵਿੱਚ ਸਾਂਠਪਾਈ ਸੀ। ਇਸ ਲਈ ਹà©à¨£ ਉਨà©à¨¹à¨¾à¨‚ ਨੇ ਮਹਿਸੂਸ ਕੀਤਾ ਕਿ ਉਨà©à¨¹à¨¾à¨‚ ਨੂੰ ਯਹੂਦੀਆਂ ਦੀ à¨à©Œà¨¤à¨¿à¨• ਵਸਤਾਂ ਨਾਲ, ਜਿਹੜੀਆਂ ਉਨà©à¨¹à¨¾à¨‚ ਕੋਲ ਹਨ ਸਹਾਇਤਾ ਕਰਨੀ ਚਾਹੀਦੀ ਹੈ।
ਮੈਂ ਇਸ ਗੱਲੋਂ ਨਿਸ਼ਚਿੰਤ ਹੋ ਲਵਾਂ ਕਿ ਯਰੂਸ਼ਲਮ ਦੇ ਲੋਕਾਂ ਲਈ ਜੋ ਧਨ ਇਕੱਠਾ ਕੀਤਾ ਗਿਆ ਸੀ, ਉਹ ਉਨà©à¨¹à¨¾à¨‚ ਗਰੀਬ ਲੋਕਾਂ ਤੱਕ ਪà©à¨œà¨¦à¨¾ ਹੋ ਚà©à©±à¨•ਾ ਹੈ, ਇਹ ਕੰਮ ਸਿਰੇ ਚਾੜਕੇ, ਮੈਂ ਹਿਸਪਾਨਿਯਾ ਵੱਲ ਆਵਾਂਗਾ।ਜਦੋਂ ਮੈਂ ਹਿਸਪਾਨਿਯਾ ਜਾ ਰਿਹਾ ਹੋਵਾਂਗਾ, ਮੈਂ ਤà©à¨¹à¨¾à¨¡à©‡ ਵੱਲ ਯਾਤਰਾ ਕਰਾਂਗਾ ਮੈਂ ਉਥੇ ਰà©à¨•ਾਗਾ ਅਤੇ ਤà©à¨¹à¨¾à¨¨à©‚à©° ਮਿਲਾਂਗਾ।
ਮੈਂ ਜਾਣਦਾ ਹਾਂ ਕਿ ਜਦੋਂ ਮੈਂ ਤà©à¨¹à¨¾à¨¡à©‡ ਕੋਲ ਆਵਾਂਗਾ ਤਾਂ ਮਸੀਹ ਦੀ à¨à¨°à¨ªà©‚ਰ ਬਖਸ਼ਿਸ਼ ਤà©à¨¹à¨¾à¨¡à©‡ ਲਈ ਲੈਕੇ ਆਵਾਂਗਾ।
ਪਿਆਰੇ à¨à¨°à¨¾à¨µà©‹ ਅਤੇ à¨à©ˆà¨£à©‹, ਮੈਂ ਬੇਨਤੀ ਕਰਦਾ ਹਾਂ ਕਿ ਤà©à¨¸à©€à¨‚ ਮੇਰੇ ਵਾਸਤੇ ਪà©à¨°à¨¾à¨°à¨¥à¨¨à¨¾ ਕਰਕੇ ਮੇਰੇ ਕੰਮ ਵਿੱਚ ਮੇਰੇ ਨਾਲ ਮਿਹਨਤ ਕਰੋ। ਇਹ ਸਾਡੇ ਪà©à¨°à¨à©‚ ਯਿਸੂ ਮਸੀਹ ਅਤੇ ਪਵਿੱਤਰ ਆਤਮਾ ਦੇ ਪਿਆਰ ਦੇ ਕਾਰਣ ਕਰੋ।
ਪà©à¨°à¨¾à¨°à¨¥à¨¨à¨¾ ਕਰੋ ਕਿ ਯਹੂਦਿਯਾ ਵਿੱਚ ਅਨਾਸਥਾਵਾਨਾਂ ਤੋਂ ਮੇਰੀ ਰੱਖਿਆ ਹੋਵੇ। ਪà©à¨°à¨¾à¨°à¨¥à¨¨à¨¾ ਕਰੋ ਕਿ ਮੈਂ ਮਦਦ ਯਰੂਸ਼ਲਮ ਵਿੱਚ ਲਿਆਂਦੀ ਉਹ ਪਰਮੇਸ਼à©à¨° ਦੇ ਲੋਕਾਂ ਨੂੰ ਉਥੇ ਪà©à¨°à¨¸à©°à¨¨ ਕਰ ਸਕੇ।
ਫ਼ਿਰ ਜੋ ਪਰਮੇਸ਼à©à¨° ਨੇ ਚਾਹਿਆ, ਮੈਂ ਤà©à¨¹à¨¾à¨¡à©‡ ਕੋਲ ਪੂਰੇ ਆਨੰਦ ਨਾਲ ਅਤੇ ਤà©à¨¹à¨¾à¨¡à©‡ ਨਾਲ ਮਿਲਕੇ ਆਰਾਮ ਕਰਾਂਗਾ।
ਕਾਸ਼ ਸ਼ਾਂਤੀ ਦਾ ਪਰਮੇਸ਼à©à¨° ਤà©à¨¹à¨¾à¨¡à©‡ ਸਾਰਿਆਂ ਨਾਲ ਹੋਵੇ। ਆਮੀਨ।
×
×
Save
Close