BibleAll
Home
Bible
Parallel Reading
About
Contact
Login
Verse of the Day
Trust in the LORD with all thine heart; and lean not unto thine own understanding.
Proverbs: 3:5
King James Versions
Tamil Bible
Alkitab Bible
American Standard Version
Bible Latinoamericana Spanish
Biblia Ave Maria
Biblia Cornilescu Română
Biblia Cristiana en Espaคol
Bà¸blia da Mulher Catขlica
Elberfelder Bible
Hebrew Bible (Tanakh)
Hindi Bible
Holy Bible in Arabic
Holy Bible KJV Apocrypha
Italian Riveduta Bible
La Bible Palore Vivante
La Bible Darby Francis
La Biblia Moderna en Espaคol
La Biblia NTV en Espaคol
Magandang Balita Biblia libre
Malayalam Bible
Marathi Bible
Tagalog Bible
Telugu Bible
The Holy Bible in Spanish
The Holy Bible RSV
The Vietnamese Bible
Urdu Bible
Zulu Bible Offline
БиблиÑ. Синодальный перевод
Punjabi Bible
Korean Bible
Select Book Name
ਉਤਪਤ
ਕੂਚ
ਲੇਵੀਆਂ ਦੀ ਪੋਥੀ
ਗਿਣਤੀ
ਬਿਵਸਥਾ ਸਾਰ
ਯਹੋਸ਼à©à¨†
ਰੂਥ
1 ਸਮੂà¨à¨²
2 ਸਮੂà¨à¨²
1 ਰਾਜਿਆਂ
2 ਰਾਜਿਆਂ
1 ਇਤਹਾਸ
2 ਇਤਹਾਸ
ਅਜ਼ਰਾ
ਨਹਮਯਾਹ
ਅਸਤਰ
ਅੱਯੂਬ
ਜ਼ਬੂਰ
ਕਹਾਉਤਾਂ
ਉਪਦੇਸ਼ਕ
ਸਲੇਮਾਨ ਦਾ ਗੀਤ
ਯਸਾਯਾਹ
ਯਿਰਮਿਯਾਹ
ਵਿਰਲਾਪ
ਹਿਜ਼ਕੀà¨à¨²
ਦਾਨੀà¨à¨²
ਹੋਸ਼ੇਆ
ਯੋà¨à¨²
ਆਮੋਸ
ਓਬਦਯਾਹ
ਯੂਨਾਹ
ਮੀਕਾਹ
ਨਹੂਮ
ਹਬਕੱੂਕ
ਸਫ਼ਨਯਾਹ
ਹੱਜਈ
ਜ਼ਕਰਯਾਹ
ਮਲਾਕੀ
ਮੱਤੀ
ਮਰਕà©à¨¸
ਲੂਕਾ
ਯੂਹੰਨਾ
ਰਸੂਲਾਂ ਦੇ ਕਰਤੱਬ
ਰੋਮੀਆਂ ਨੂੰ
1 ਕà©à¨°à¨¿à©°à¨¥à©€à¨†à¨‚ ਨੂੰ
2 ਕà©à¨°à¨¿à©°à¨¥à©€à¨†à¨‚ ਨੂੰ
ਗਲਾਤੀਆਂ ਨੂੰ
ਅਫ਼ਸੀਆਂ ਨੂੰ
ਫ਼ਿਲਿੱਪੀਆਂ ਨੂੰ
ਕà©à¨²à©à©±à¨¸à©€à¨†à¨‚ ਨੂੰ
1 ਥੱਸਲà©à¨¨à©€à¨•ੀਆਂ ਨੂੰ
2 ਥੱਸਲà©à¨¨à©€à¨•ੀਆਂ ਨੂੰ
1 ਤਿਮੋਥਿਉਸ ਨੂੰ
2 ਤਿਮੋਥਿਉਸ ਨੂੰ
ਤੀਤà©à¨¸ ਨੂੰ
ਫ਼ਿਲੇਮੋਨ ਨੂੰ
ਇਬਰਾਨੀਆਂ ਨੂੰ
ਯਾਕੂਬ
1 ਪਤਰਸ
2 ਪਤਰਸ
1 ਯੂਹੰਨਾ
2 ਯੂਹੰਨਾ
3 ਯੂਹੰਨਾ
ਯਹੂਦਾਹ
ਪਰਕਾਸ਼ ਦੀ ਪੋਥੀ
Chapter
Verse
Go
Prev
Punjabi Bible
Next
ਲੂਕਾ : 1
Track Name
00:00
00:00
Chapters
1
2
3
4
5
6
7
8
9
10
11
12
13
14
15
16
17
18
19
20
21
22
23
24
ਪਿਆਰੇ ਥਿਉਫ਼ਿਲà©à¨¸,ਜੋ ਘਟਨਾਵਾਂ ਸਾਡੇ ਦਰਮਿਆਨ ਵਾਪਰੀਆਂ ਹਨ, ਬਹà©à¨¤ ਸਾਰੇ ਲੋਕਾਂ ਨੇ ਉਨà©à¨¹à¨¾à¨‚ ਦਾ ਇਤਿਹਾਸ ਲਿਖਣ ਦੀ ਕੋਸ਼ਿਸ਼ ਕੀਤੀ ਹੈ।
ਜੋ ਕà©à¨ ਅਸੀਂ ਦੂਜਿਆਂ ਕੋਲੋਂ ਸਿਖਿਆ ਉਨà©à¨¹à¨¾à¨‚ ਨੇ ਵੀ ਉਹੀ ਗੱਲਾਂ ਲਿਖੀਆਂ ਹਨ। ਇਹ ਉਨà©à¨¹à¨¾à¨‚ ਵੱਲੋਂ ਹੈ ਜਿਨà©à¨¹à¨¾à¨‚ ਨੇ ਮà©à¨¢à©‹à¨‚ ਹੀ ਇਹ ਵਾਪਰਦਿਆਂ ਆਪਣੀ ਅਖੀਂ ਵੇਖਿਆ ਅਤੇ ਜਿਨà©à¨¹à¨¾à¨‚ ਨੇ ਪà©à¨°à¨à©‚ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹà©à©°à¨šà¨¾ ਕੇ ਪà©à¨°à¨à©‚ ਦੀ ਸੇਵਾ ਕੀਤੀ।
ਮਾਣ ਯੋਗ ਥਿਉਫ਼ਿਲà©à¨¸, ਕਿਉਂਕਿ ਮੈਂ ਮà©à¨¢ ਤੋਂ ਹੀ ਇਸ ਸਠਕਾਸੇ ਦਾ ਬੜੇ ਧਿਆਨ ਨਾਲ ਅਧਿà¨à¨¨ ਕੀਤਾ ਹੈ, ਇਸ ਲਈ ਮੈਂ ਮਹਿਸੂਸ ਕੀਤਾ ਕਿ ਮੈਂ ਤੈਨੂੰ ਇਹ ਸਠਕਰਮਵਾਰ ਦੱਸਾਂ ਕਿ ਇਹ ਕਿਵੇਂ ਵਾਪਰਿਆ।
ਤਾਂ ਜੋ ਤà©à¨¸à©€à¨‚ ਜਾਣ ਸਕੋਂ ਕਿ ਤà©à¨¹à¨¾à¨¨à©‚à©° ਜੋ ਕà©à¨ ਵੀ ਸਿਖਾਇਆ ਗਿਆ ਹੈ ਉਹ ਸਠਸੱਚ ਹੈ।
ਉਨà©à¨¹à¨¾à¨‚ ਦਿਨਾਂ ਵਿੱਚ ਜਦੋਂ ਹੇਰੋਦੇਸ ਯਹੂਦਿਯਾ ਵਿੱਚ ਰਾਜ ਕਰਦਾ ਸੀ, ਉਥੇ ਜ਼ਕਰਯਾਹ ਨਾਉਂ ਦਾ ਇੱਕ ਜਾਜਕ ਸੀ। ਉਹ ਅਬੀਯਾਹ ਦੇ ਜਾਜਕ ਸਮੂਹ ਵਿੱਚੋਂ ਸੀ ਅਤੇ ਉਸਦੀ ਪਤਨੀ ਦਾ ਨਾਉਂ ਇਲੀਸਬਤ ਸੀ ਅਤੇ ਉਹ ਆਰੋਨ ਦੇ ਖਾਨਦਾਨ ਵਿੱਚੋਂ ਸੀ।
ਉਹ ਦੋਨੋਂ ਜੀਅ ਪਰਮੇਸ਼à©à¨° ਦੀ ਦà©à¨°à¨¿à¨¸à¨¼à¨Ÿà©€ ਵਿੱਚ ਬੜੇ ਚੰਗੇ ਸਨ, ਉਨà©à¨¹à¨¾à¨‚ ਨੇ ਪà©à¨°à¨à©‚ ਦੇ ਸਾਰੇ ਆਦੇਸ਼ਾਂ ਅਤੇ ਅਸੂਲਾਂ ਨੂੰ ਬੜੇ ਧਿਆਨ ਨਾਲ ਮੰਨਿਆ। ਉਹ ਦੋਨੋ ਜਨੇ ਦੋਸ਼ ਰਹਿਤ ਸਨ।
ਪਰ ਜ਼ਕਰਯਾਹ ਅਤੇ ਇਲੀਸਬਤ ਦੇ ਕੋਈ ਔਲਾਦ ਨਹੀਂ ਸੀ। ਇਲੀਸਬਤ ਬਾਂਠਸੀ ਅਤੇ ਉਹ ਦੋਵੇਂ ਵੱਡੀ ਉਮਰ ਦੇ ਸਨ।
ਜ਼ਕਰਯਾਹ ਆਪਣੇ ਸਮੂਹ ਲਈ ਮੰਦਰ ਵਿੱਚ ਜਾਜਕ ਦੇ ਤੌਰ ਤੇ ਕਾਰਜ ਕਰਦਾ ਸੀ। ਉਹ ਉਥੇ ਪਰਮੇਸ਼à©à¨° ਨੂੰ ਸੇਵਾ à¨à©‡à¨Ÿ ਕਰਨ ਲਈ ਉਪਸਥਿਤ ਸੀ।
ਜਦੋਂ ਉਸਦੇ ਸਮੂਹ ਦੀ ਵਾਰੀ ਆਈ, ਤਾਂ ਉਸਨੂੰ ਰਿਵਾਜ਼ ਦੇ ਮà©à¨¤à¨¾à¨¬à¨¿à¨• ਪਰਚੀਆਂ ਪਾਕੇ ਪà©à¨°à¨à©‚ ਦੇ ਮੰਦਰ ਵਿੱਚ ਜਾਕੇ ਧੂਪ ਧà©à¨–ਾਉਣ ਲਈ ਚà©à¨£à¨¿à¨† ਗਿਆ ਸੀ।
ਜਿਸ ਵਕਤ ਧੂਪ ਧà©à¨–ਾਉਣ ਦਾ ਵੇਲਾ ਸੀ, ਸਾਰੇ ਲੋਕ ਇਕਠà©à¨ ੇ ਹੋਕੇ ਮੰਦਰ ਦੇ ਬਾਹਰ ਪà©à¨°à¨¾à¨°à¨¥à¨¨à¨¾ ਕਰ ਰਹੇ ਸਨ।
ਤਦ ਜ਼ਕਰà©à¨¯à¨¾à¨¹ ਨੂੰ ਧੂਪ ਦੀ ਵੇਦੀ ਦੇ ਸੱਜੇ ਪਾਸੇ ਪà©à¨°à¨à©‚ ਦਾ ਇੱਕ ਦੂਤ ਖਲੋਤਾ ਦਿਖਿਆ।
ਜਦੋਂ ਜ਼ਕਰਯਾਹ ਨੇ ਦੂਤ ਨੂੰ ਵੇਖਿਆ ਤਾਂ ਉਹ ਬੜਾ ਘਬਰਾ ਗਿਆ ਅਤੇ ਡਰ ਨੇ ਉਸਨੂੰ ਘੇਰ ਲਿਆ।
ਫ਼ੇਰ ਪà©à¨°à¨à©‚ ਦੇ ਦੂਤ ਨੇ ਉਸਨੂੰ ਕਿਹਾ, “ਜ਼ਕਰਯਾਹ ਡਰ ਨਾ! ਤੇਰੀ ਪà©à¨°à¨¾à¨°à¨¥à¨¨à¨¾ ਪà©à¨°à¨à©‚ ਨੇ ਸà©à¨£ ਲਈ ਹੈ। ਤੇਰੀ ਪਤਨੀ ਇਲੀਸਬਤ ਇੱਕ ਬੱਚੇ ਨੂੰ ਜਨਮ ਦੇਵੇਗੀ। ਅਤੇ ਤੂੰ ਉਸਦਾ ਨਾਮ ਯੂਹੰਨਾ ਰੱਖੀਂ।
ਤੈਨੂੰ ਬੜੀ ਖà©à¨¸à¨¼à©€ ਅਤੇ ਅਨੰਦ ਮਿਲੇਗਾ ਅਤੇ ਬਹà©à¨¤ ਸਾਰੇ ਹੋਰ ਲੋਕ ਵੀ ਯੂਹੰਨਾ ਦੀ ਆਮਦ ਤੇ ਖà©à¨¸à¨¼ ਹੋਣਗੇ।
ਕਿਉਂਕਿ ਉਹ ਪà©à¨°à¨à©‚ ਦੀ ਦà©à¨°à¨¿à¨¸à¨¼à¨Ÿà©€ ਵਿੱਚ ਮਹਾਨ ਹੋਵੇਗਾ। ਉਹ ਕਦੇ ਵੀ ਕੋਈ ਮੈਅ ਜਾਂ ਨਸ਼ੀਲੀ ਚੀਜ਼ ਨਹੀਂ ਪੀਵੇਗਾ। ਅਤੇ ਉਹ ਆਪਣੀ ਮਾਤਾ ਦੀ ਕà©à¨–ੋਂ ਹੀ ਪਵਿੱਤਰ ਆਤਮਾ ਨਾਲ à¨à¨°à¨ªà©‚ਰ ਪੈਦਾ ਹੋਵੇਗਾ।
“ਉਹ ਇਸਰਾà¨à¨² ਦੇ ਬਹà©à¨¤ ਸਾਰੇ ਲੋਕਾਂ ਨੂੰ ਪà©à¨°à¨à©‚ ਉਨà©à¨¹à¨¾à¨‚ ਦੇ ਪਰਮੇਸ਼à©à¨° ਵੱਲ ਵਾਪਸ ਲਿਆਵੇਗਾ।
ਯੂਹੰਨਾ ਖà©à¨¦ ਪà©à¨°à¨à©‚ ਦੇ ਅੱਗੇ-ਅੱਗੇ ਚੱਲੇਗਾ। ਅਤੇ ਉਹ à¨à¨²à©€à¨¯à¨¾à¨¹ ਵਾਂਗ ਹੀ ਸ਼ਕਤੀਸ਼ਾਲੀ ਹੋਵੇਗਾ। ਉਸ ਕੋਲ ਉਹ ਆਤਮਾ ਹੋਵੇਗਾ ਜੋ à¨à¨²à©€à¨¯à¨¾à¨¹ ਕੋਲ ਸੀ। ਉਹ ਪਿਤਾ ਅਤੇ ਉਸਦੇ ਬਚਿਆਂ ਵਿੱਚਕਾਰ ਸ਼ਾਂਤੀ ਪੈਦਾ ਕਰੇਗਾ। ਜਿਹੜੇ ਪਰਮੇਸ਼à©à¨° ਦੀ ਪਾਲਣਾ ਨਹੀਂ ਕਰਦੇ ਉਹ ਉਨà©à¨¹à¨¾à¨‚ ਦੀਆਂ ਸੋਚਾਂ ਨੂੰ ਧਰਮੀ ਲੋਕਾਂ ਦੀਆਂ ਸੋਚਾਂ ਵਿੱਚ ਬਦਲ ਦੇਵੇਗਾ, ਉਹ ਲੋਕਾਂ ਨੂੰ ਪà©à¨°à¨à©‚ ਲਈ ਤਿਆਰ ਕਰੇਗਾ।â€
ਜ਼ਕਰਯਾਹ ਨੇ ਦੂਤ ਨੂੰ ਪà©à©±à¨›à¨¿à¨†, “ਮੈਨੂੰ ਕਿਵੇਂ ਪਤਾ ਲੱਗੇ ਕਿ ਜੋ ਤੂੰ ਆਖਿਆ ਹੈ ਉਹ ਸੱਚ ਹੈ ਕਿਉਂਕਿ ਮੇਰੀ ਪਤਨੀ ਅਤੇ ਮੈਂ ਖà©à¨¦ ਕਾਫ਼ੀ ਬà©à¨¢à©‡ ਹੋ ਗਠਹਾਂ।â€
ਦੂਤ ਨੇ ਫ਼ਰਮਾਇਆ, “ਮੈਂ ਜ਼ਿਬਰਾà¨à¨² ਹਾਂ ਜੋ ਕਿ ਪਰਮੇਸ਼à©à¨° ਦੇ ਸਾਮà©à¨¹à¨£à©‡ ਹਾਜ਼ਰ ਰਹਿੰਦਾ ਹੈ। ਮੈਨੂੰ ਤੇਰੇ ਨਾਲ ਗੱਲਾਂ ਕਰਨ ਅਤੇ ਤੈਨੂੰ ਇਹ ਖà©à¨¸à¨¼-ਖਬਰੀ ਦੱਸਣ ਲਈ à¨à©‡à¨œà¨¿à¨† ਗਿਆ ਹੈ।
ਹà©à¨£ ਸà©à¨£, ਜਦੋਂ ਤੱਕ ਇਹ ਗੱਲਾਂ ਪੂਰੀਆਂ ਨਾ ਹੋ ਜਾਣ ਤੂੰ ਚà©à©±à¨ª ਰਹੇਂਗਾ ਅਤੇ ਬੋਲਣ ਦੇ ਯੋਗ ਨਹੀਂ ਹੋਵੇਂਗਾ। ਕਿਉਂਕਿ ਤੂੰ ਮੇਰੀਆਂ ਆਖੀਆਂ ਗੱਲਾਂ ਨੂੰ ਸੱਚ ਨਹੀਂ ਮੰਨਿਆ, ਜਿਹੜੀਆਂ ਨਿਯà©à¨•ਤ ਸਮੇਂ ਤੇ ਪੂਰੀਆਂ ਹੋਣਗੀਆਂ।â€
ਬਾਹਰ ਲੋਕ ਅਜੇ ਵੀ ਜ਼ਕਰਯਾਹ ਦਾ ਇੰਤਜ਼ਾਰ ਕਰ ਰਹੇ ਸਨ। ਉਹ ਹੈਰਾਨ ਸਨ ਕਿ ਉਸਨੇ ਮੰਦਰ ਅੰਦਰ ਇੰਨਾ ਸਮਾਂ ਲਾਇਆ।
ਜਦੋਂ ਉਹ ਬਾਹਰ ਆਇਆ ਤਾਂ ਉਹ ਲੋਕਾਂ ਨਾਲ ਗੱਲ ਨਾ ਕਰ ਸਕਿਆ। ਉਸਨੇ ਮੰਦਰ ਵਿੱਚ ਕੋਈ ਦਰਸ਼ਨ ਵੇਖਿਆ ਸੀ, ਕਿਉਂਕਿ ਉਹ ਗੂੰਗਾ ਹੋ ਗਿਆ ਸੀ ਅਤੇ ਉਹ ਸਿਰਫ਼ ਲੋਕਾਂ ਨਾਲ ਇਸ਼ਾਰੇ ਹੀ ਕਰ ਸਕਿਆ।
ਜਦੋਂ ਉਸਦੀ ਸੇਵਾ ਮà©à¨•ੰਮਲ ਹੋ ਗਈ ਤਾਂ ਉਹ ਘਰ ਵਾਪਿਸ ਮà©à©œ ਆਇਆ।
ਫ਼ਿਰ ਕà©à¨ ਦਿਨਾਂ ਪਿਛੋਂ ਉਸਦੀ ਪਤਨੀ ਇਲੀਸਬਤ ਗਰà¨à¨µà¨¤à©€ ਹੋ ਗਈ ਅਤੇ ਉਹ ਪੰਜ ਮਹੀਨਿਆਂ ਵਾਸਤੇ ਘਰੋਂ ਬਾਹਰ ਨਾ ਗਈ। ਉਸਨੇ ਆਖਿਆ,
“ਪà©à¨°à¨à©‚ ਨੇ ਮੇਰੀ ਹਾਲਤ ਵੇਖੀ ਸੀ ਅਤੇ ਹà©à¨£ ਮੇਰੀ ਸਹਾਇਤਾ ਕਰਨ ਦਾ ਫ਼ੈਸਲਾ ਕੀਤਾ ਹੈ। ਉਸਨੇ ਲੋਕਾਂ ਅੱਗੇ ਮੇਰਾ ਬਾਂਠਹੋਣ ਦਾ ਕਲੰਕ ਦੂਰ ਕਰਨ ਲਈ ਕਾਰਵਾਈ ਕੀਤੀ।â€
ਜਦੋਂ ਇਲੀਸਬਤ ਗਰਠਅਵਸਥਾ ਦੇ ਛੇਵੇਂ ਮਹੀਨੇ ਵਿੱਚ ਸੀ ਤਾਂ ਜ਼ਿਬਰਾà¨à¨² ਦੂਤ ਨੂੰ ਪਰਮੇਸ਼à©à¨° ਦੇ ਵੱਲੋਂ ਨਾਸਰਤ ਨਾਮੀ ਗਲੀਲ ਦੇ ਇੱਕ ਨਗਰ ਦੇ ਵਿੱਚ ਇੱਕ ਕà©à¨†à¨°à©€ ਕà©à©œà©€ ਕੋਲ à¨à©‡à¨œà¨¿à¨† ਗਿਆ। ਉਸ ਕà©à©œà©€ ਦੀ ਦਾਊਦ ਦੇ ਪਰਿਵਾਰ ਵਿੱਚੋਂ ਯੂਸà©à¨«à¨¼ ਨਾਉਂ ਦੇ ਇੱਕ ਆਦਮੀ ਨਾਲ ਕà©à©œà¨®à¨¾à¨ˆ ਹੋਈ ਸੀ, ਅਤੇ ਉਸ ਕà©à©œà©€ ਦਾ ਨਾਮ ਮਰਿਯਮ ਸੀ।
ਦੂਤ ਉਸ ਕà©à©œà©€ ਕੋਲ ਆਇਆ ਅਤੇ ਆਖਿਆ, “ਮà©à¨¬à¨¾à¨°à¨• ਹੋਵੇ! ਪà©à¨°à¨à©‚ ਤੇਰੇ ਨਾਲ ਹੈ ਅਤੇ ਤੇਰੇ ਤੇ ਪà©à¨°à¨à©‚ ਨੇ ਆਪਣੀ ਕਿਰਪਾ ਵਿਖਾਈ ਹੈ।â€
ਜਦੋਂ ਉਸਨੇ ਦੂਤ ਦੇ ਸ਼ਬਦ ਸà©à¨£à©‡, ਉਹ ਪਰੇਸ਼ਾਨ ਹੋ ਗਈ ਅਤੇ ਘਬਰਾ ਗਈ। ਉਹ ਸੋਚਣ ਲੱਗੀ, “ਇਸ ਸ਼à©à¨à¨•ਾਮਨਾ ਦਾ ਕੀ ਅਰਥ ਹੋਇਆ।â€
ਦੂਤ ਨੇ ਉਸਨੂੰ ਆਖਿਆ, “ਮਰਿਯਮ, ਤੂੰ ਘਬਰਾ ਨਾ, ਕਿਉਂਕਿ ਪà©à¨°à¨à©‚ ਤੇਰੇ ਤੇ ਬੜਾ ਪà©à¨°à¨¸à©°à¨¨ ਹੈ।
ਅਤੇ ਵੇਖ! ਤੂੰ ਗਰà¨à¨µà¨¤à©€ ਹੋਵੇਂਗੀ, ਅਤੇ ਇੱਕ ਪà©à©±à¨¤à¨° ਪੈਦਾ ਕਰੇਂਗੀ ਅਤੇ ਉਸਦਾ ਨਾਉਂ ਯਿਸੂ ਰੱਖਣਾ।
ਉਹ ਮਹਾਨ ਹੋਵੇਗਾ ਅਤੇ ਲੋਕ ਉਸਨੂੰ ਅੱਤ ਉਚà©à¨š ਪਰਮੇਸ਼à©à¨° ਦਾ ਪà©à©±à¨¤à¨° ਆਖਣਗੇ। ਅਤੇ ਪà©à¨°à¨à©‚ ਪਰਮੇਸ਼à©à¨° ਉਸਦੇ ਪਿਤਾ ਦਾਊਦ ਦਾ ਤਖਤ ਉਸਨੂੰ ਦੇਵੇਗਾ।
ਉਹ ਹਮੇਸ਼ਾ ਲਈ ਇਸਰਾà¨à¨²à©€à¨†à¨‚ ਤੇ ਹਕੂਮਤ ਕਰੇਗਾ ਅਤੇ ਉਸਦਾ ਰਾਜ ਕਦੀ ਵੀ ਖਤਮ ਨਹੀਂ ਹੋਵੇਗਾ।â€
ਤਾਂ ਮਰਿਯਮ ਨੇ ਦੂਤ ਨੂੰ ਪà©à©±à¨›à¨¿à¨†, “ਇਹ ਕਿਵੇਂ ਵਾਪਰੇਗਾ? ਮੈਂ ਤਾਂ ਅਜੇ ਕà©à¨†à¨°à©€ ਹਾਂ!â€
ਦੂਤ ਨੇ ਮਰਿਯਮ ਨੂੰ ਕਿਹਾ, “ਪਵਿੱਤਰ ਆਤਮਾ ਤੇਰੇ ਕੋਲ ਆਵੇਗਾ ਅਤੇ ਅੱਤ ਉਚ ਪਰਮੇਸ਼à©à¨° ਦੀ ਸ਼ਕਤੀ ਤੇਰੇ ਉੱਪਰ ਆਪਣੀ ਪਰਛਾਈ ਢਾਲੇਗੀ ਅਤੇ ਇਸ ਲਈ ਜਿਹੜਾ ਪਵਿੱਤਰ ਬਾਲਕ ਪੈਦਾ ਹੋਣ ਵਾਲਾ ਹੈ, ਪਰਮੇਸ਼à©à¨° ਦਾ ਪà©à©±à¨¤à¨° ਕਹਾਵੇਗਾ।
ਅਤੇ ਸà©à¨£, ਤੇਰੀ ਰਿਸ਼ਤੇਦਾਰ ਇਲੀਸਬਤ ਵੀ ਗਰà¨à¨µà¨¤à©€ ਹੈ। à¨à¨¾à¨µà©‡à¨‚ ਉਹ ਬੜੀ ਬà©à¨¢à©€ ਹੈ ਪਰ ਉਸਨੂੰ ਬੱਚਾ ਹੋਣ ਵਾਲਾ ਹੈ। ਇਹ ਔਰਤ, ਜਿਸਨੂੰ ਲੋਕ ਬਾਂਠਆਖਦੇ ਸਨ, ਇਸਨੂੰ ਗਰà¨à¨µà¨¤à©€ ਹੋਈ ਨੂੰ ਛੇ ਮਹੀਨੇ ਹੋ ਗਠਹਨ!
ਕਿਉਂਕਿ ਪਰਮੇਸ਼à©à¨° ਲਈ ਕà©à¨ ਵੀ ਅਸੰà¨à¨µ ਨਹੀਂ ਹੈ।â€
ਮਰਿਯਮ ਨੇ ਕਿਹਾ, “ਮੈਂ ਤਾਂ ਪà©à¨°à¨à©‚ ਦੀ ਦਾਸੀ ਹਾਂ ਸੋ ਮੇਰੇ ਨਾਲ ਸਠਤੇਰੇ ਕਹੇ ਅਨà©à¨¸à¨¾à¨° ਹੀ ਵਾਪਰੇ!†ਤਦ ਦੂਤ ਉਸ ਪਾਸੋਂ ਚਲਾ ਗਿਆ।
ਮਰਿਯਮ ਤਿਆਰ ਹੋਈ ਅਤੇ ਛੇਤੀ ਹੀ ਯਹੂਦਿਯਾ ਦੇ ਪਹਾੜੀ ਇਲਾਕੇ ਦੇ ਇੱਕ ਨਗਰ ਨੂੰ ਗਈ।
ਫ਼ਿਰ ਉਹ ਜ਼ਕਰਯਾਹ ਦੇ ਘਰ ਜਾ ਵੜੀ ਅਤੇ ਇਲੀਸਬਤ ਨੂੰ ਸਲਾਮ ਕੀਤਾ।
ਜਦੋਂ ਇਲੀਸਬਤ ਨੇ ਮਰਿਯਮ ਦੀਆਂ ਸ਼à©à¨à¨•ਾਮਨਾਵਾਂ ਸà©à¨£à©€à¨†à¨‚ ਤਾਂ ਉਸਦੀ ਕà©à¨– ਵਿੱਚ ਬੱਚਾ ਨਚ ਪਿਆ ਅਤੇ ਇਲੀਸਬਤ ਪਵਿੱਤਰ ਆਤਮਾ ਨਾਲ à¨à¨°à¨ªà©‚ਰ ਹੋ ਗਈ।
ਉਸਨੇ ਉੱਚੀ ਅਵਾਜ਼ ਵਿੱਚ ਆਖਿਆ, “ਤੂੰ ਸਠਔਰਤਾਂ ਤੋਂ ਵਧੇਰੇ ਧੰਨ ਹੈ। ਅਤੇ ਉਹ ਜੋ ਬਾਲਕ ਤੈਨੂੰ ਪੈਦਾ ਹੋਵੇਗਾ ਉਹ ਵੀ ਧੰਨ ਹੈ।
ਮੇਰੇ ਪà©à¨°à¨à©‚ ਦੀ ਮਾਤਾ ਦਾ ਮੇਰੇ ਕੋਲ ਆਉਣ ਦਾ à¨à¨¾à¨— ਮੈਨੂੰ ਕਿਵੇਂ ਪà©à¨°à¨¾à¨ªà¨¤ ਹੋਇਆ!
ਮੈਂ ਕਿੰਨੀ ਖà©à¨¸à¨¼à¨¨à¨¸à©€à¨¬ ਹਾਂ। ਜਦੋਂ ਮੈਂ ਤੇਰੀ ਅਵਾਜ਼ ਸà©à¨£à©€ ਤਾਂ ਮੇਰੀ ਕà©à¨– ਅੰਦਰਲਾ ਬੱਚਾ ਖà©à¨¸à¨¼à©€ ਨਾਲ ਉਛਲ ਪਿਆ।
ਤੂੰ ਸੱਚ-ਮà©à©±à¨š ਧੰਨ ਹੈ! ਕਿਉਂਕਿ ਤੂੰ ਵਿਸ਼ਵਾਸ ਕੀਤਾ ਹੈ ਕਿ, ਜਿਹੜੀਆਂ ਗੱਲਾਂ ਪà©à¨°à¨à©‚ ਨੇ ਤੈਨੂੰ ਕਹੀਆਂ, ਉਹ ਜ਼ਰੂਰ ਪੂਰੀਆਂ ਹੋਣਗੀਆਂ।â€
ਤਾਂ ਮਰਿਯਮ ਨੇ ਕਿਹਾ,
“ਮੇਰਾ ਆਤਮਾ ਪà©à¨°à¨à©‚ ਦੀ ਉਸਤਤਿ ਕਰਦਾ ਹੈਮੇਰਾ ਦਿਲ ਬੜਾ ਖà©à¨¸à¨¼ ਹੈ ਕਿਉਂਕਿ ਪà©à¨°à¨à©‚ ਮੇਰਾ ਮà©à¨•ਤੀਦਾਤਾ ਹੈ।
ਉਸਨੇ ਆਪਣੇ ਦੀਨ ਦਾਸੀਵੱਲ ਆਪਣਾ ਧਿਆਨ ਦਿੱਤਾ ਹੈ।ਹਾਂ, ਹà©à¨£ ਤੋਂ ਸà¨à¨®à©ˆà¨¨à©‚à©° ਧੰਨ ਆਖਣਗੇ,
ਕਿਉਂਕਿ, ਇਸ ਸਰਬ ਸ਼ਕਤੀਮਾਨ ਨੇ ਮੇਰੇ ਲਈ ਮਹਾਨ ਕਾਰਜ ਕੀਤੇ ਹਨਅਤੇ ਉਸਦਾ ਨਾਮ ਪਵਿੱਤਰ ਹੈ।
ਜਿਹੜੇ ਲੋਕ ਉਸਤੋਂ ਡਰਦੇ ਹਨ ਉਹ ਉਨà©à¨¹à¨¾à¨‚ ਤੇ, ਅਤੇ ਉਨà©à¨¹à¨¾à¨‚ ਦੀਆਂ ਉਲਾਦਾਂ ਤੇ ਮਿਹਰਬਾਨ ਹà©à©°à¨¦à¨¾ ਹੈ।
ਉਸਨੇ ਆਪਣੀਆਂ ਬਾਹਾਂ ਦੀ ਤਾਕਤ ਵਿਖਾਈ।ਉਸਨੇ ਹੰਕਾਰੀ ਲੋਕਾਂ ਨੂੰ ਉਨà©à¨¹à¨¾à¨‚ ਦੀਆਂ ਹੰਕਾਰੀ ਸੋਚਾਂ ਨਾਲ ਖਿੰਡਾ ਦਿੱਤਾ।
ਉਸਨੇ ਸ਼ਕਤੀਸ਼ਾਲੀ ਹਾਕਮਾਂ ਨੂੰ ਉਨà©à¨¹à¨¾à¨‚ ਦੇ ਸਿੰਘਾਸਨਾਂ ਤੋਂ ਹਟਾ ਦਿੱਤਾ ਹੈਅਤੇ ਉਸਨੇ ਦੀਨ ਲੋਕਾਂ ਨੂੰ ਉੱਚਾ ਉਠਾਇਆ।
ਉਸਨੇ à¨à©à¨–ਿਆਂ ਨੂੰ ਚੰਗੀਆਂ ਚੀਜ਼ਾਂ ਨਾਲ ਰਜਾ ਦਿੱਤਾਅਤੇ ਅਮੀਰ ਲੋਕਾਂ ਨੂੰ ਖਾਲੀ ਹੱਥੀ à¨à©‡à¨œ ਦਿੱਤਾ।
ਉਹ ਇਸਰਾà¨à¨² ਦੇ ਲੋਕਾਂ ਦੀ ਮਦਦ ਲਈ ਆਇਆ ਜਿਨà©à¨¹à¨¾à¨‚ ਨੂੰ ਉਸਨੇ ਆਪਣੀ ਸੇਵਾ ਲਈ ਚà©à¨£à¨¿à¨† ਸੀ।ਉਸਨੇ ਸਾਨੂੰ ਆਪਣੀ ਮਿਹਰ ਵਿਖਾਈ ਤਾਂ ਜੋ ਅਸੀਂ ਉਸਨੂੰ ਯਾਦ ਰੱਖੀà¨à¥¤
ਇਸ ਤਰà©à¨¹à¨¾à¨‚ ਉਸਨੇ ਸਾਡੇ ਪà©à¨°à¨–ਿਆਂ, ਅਬਰਾਹਾਮ ਅਤੇ ਉਸਦੀਆਂ ਉਲਾਦਾਂ, ਨਾਲ ਕੀਤਾ ਵਚਨ ਸਦੀਵੀ ਪੂਰਾ ਕੀਤਾ।
ਮਰਿਯਮ ਇਲੀਸਬਤ ਨਾਲ ਤਿੰਨ ਕ੠ਮਹੀਨੇ ਰਹੀ ਅਤੇ ਫ਼ਿਰ ਘਰ ਮà©à©œ ਆਈ।
ਜਦੋਂ ਇਲੀਸਬਤ ਦੇ ਜਣਨ ਦਾ ਵੇਲਾ ਆ ਗਿਆ ਤਾਂ ਉਸਦੇ ਘਰ ਇੱਕ ਪà©à©±à¨¤à¨° ਨੇ ਜਨਮ ਲਿਤਾ।
ਜਦੋਂ ਉਸਦੇ ਗà©à¨†à¨‚ਢੀਆਂ ਅਤੇ ਰਿਸ਼ਤੇਦਾਰਾਂ ਨੇ ਸà©à¨£à¨¿à¨† ਕਿ ਪà©à¨°à¨à©‚ ਨੇ ਉਸ ਉੱਪਰ ਆਪਣੀ ਮਹਾਨ ਦਯਾ ਵਿਖਾਈ ਹੈ ਤਾਂ ਉਹ ਉਸਦੇ ਨਾਲ ਜਸ਼ਨ ਮਨਾਉਣ ਲਈ ਆà¨à¥¤
ਜਦੋਂ ਬਾਲਕ ਅਠਾਂ ਦਿਨਾਂ ਦਾ ਹੋ ਗਿਆ ਤਾਂ ਉਹ ਲੋਕ ਬੱਚੇ ਦੀ ਸà©à©°à¨¨à¨¤ ਕਰਨ ਲਈ ਆਠਅਤੇ ਉਸਦਾ ਨਾਉਂ ਜ਼ਕਰਯਾਹਰੱਖਣ ਲੱਗੇ, ਕਿਉਂਕਿ ਇਹੀ ਉਸਦੇ ਪਿਤਾ ਦਾ ਨਾਉਂ ਸੀ।
ਪਰ ਉਸਦੀ ਮਾਤਾ ਨੇ ਆਖਿਆ, “ਨਹੀਂ! ਉਹ ਯੂਹੰਨਾ ਸਦਵਾà¨à¨—ਾ।
ਫ਼ਿਰ ਉਨà©à¨¹à¨¾à¨‚ ਨੇ ਉਸਨੂੰ ਕਿਹਾ, “ਤੇਰੇ ਸਾਕਾਂ ਵਿੱਚੋਂ ਕੋਈ ਵੀ ਅਜਿਹਾ ਨਹੀਂ ਹੈ ਜੋ ਇਸ ਨਾਉਂ ਨਾਲ ਸਦਵਾਉਂਦਾ ਹੋਵੇ।â€
ਤਦ ਉਨà©à¨¹à¨¾à¨‚ ਨੇ ਉਸਦੇ ਪਿਤਾ ਵੱਲ ਇਸ਼ਾਰਾ ਕੀਤਾ “ਉਹ ਉਸਦਾ ਕੀ ਨਾਉਂ ਰੱਖਣਾ ਚਾਹà©à©°à¨¦à¨¾ ਹੈ?â€
ਤਾਂ ਉਸਨੇ ਲਿਖਣ ਵਾਸਤੇ ਕà©à¨ ਮੰਗਵਾਕੇ ਉਸ ਉੱਪਰ ਲਿਖਿਆ ਕਿ, ‘ਇਸਦਾ ਨਾਮ ਯੂਹੰਨਾ ਹੈ।†ਸਾਰੇ ਲੋਕ ਵੇਖਕੇ ਹੈਰਾਨ ਰਹਿ ਗà¨à¥¤
ਫ਼ੇਰ ਤà©à¨°à©°à¨¤ ਹੀ ਉਸਦਾ ਮੂੰਹ ਖà©à¨²à©à¨¹à¨¿à¨† ਅਤੇ ਉਸਦੀ ਜੀਠਢਿਲੀ ਹੋ ਗਈ ਅਤੇ ਉਸਨੇ ਪà©à¨°à¨à©‚ ਦੀ ਉਸਤਤਿ ਕਰਨੀ ਸ਼à©à¨°à©‚ ਕਰ ਦਿੱਤੀ।
ਤਾਂ ਸਾਰੇ ਆਂਢੀ-ਗà©à¨†à¨‚ਢੀ ਇਹ ਵੇਖਕੇ ਘਬਰਾ ਗਠਅਤੇ ਯਹੂਦਿਯਾ ਦੇ ਸਾਰੇ ਪਹਾੜੀ ਖੇਤà©à¨° ਵਿੱਚ ਇਨà©à¨¹à¨¾à¨‚ ਸਾਰੀਆਂ ਗੱਲਾਂ ਬਾਰੇ ਚਰਚਾ ਕਰਨ ਲੱਗ ਪà¨à¥¤
ਸਾਰੇ ਲੋਕ ਜਿਨà©à¨¹à¨¾à¨‚ ਨੇ ਵੀ ਅਜਿਹੀਆਂ ਗੱਲਾਂ ਸà©à¨£à©€à¨†à¨‚ ਉਹ ਹੈਰਾਨ ਹੋਠਅਤੇ ਪà©à©±à¨›à¨¿à¨†, “ਇਹ ਬੱਚਾ ਕਿਵੇਂ ਦਾ ਹੋਵੇਗਾ?†ਕਿਉਂਕਿ ਪà©à¨°à¨à©‚ ਦਾ ਹੱਥ ਉਸ ਬੱਚੇ ਦੇ ਨਾਲ ਸੀ।
ਤਦ ਯੂਹੰਨਾ ਦਾ ਪਿਤਾ ਜ਼ਕਰਯਾਹ ਪਵਿੱਤਰ ਆਤਮਾ ਨਾਲ à¨à¨°à¨ªà©‚ਰ ਸੀ ਅਤੇ ਉਹ ਲੋਕਾਂ ਨੂੰ ਦੱਸਦਾ ਕਿ à¨à¨µà¨¿à¨– ਵਿੱਚ ਕੀ ਵਾਪਰੇਗਾ:
:ਉਸਤਤਿ ਹੋਵੇ ਇਸਰਾà¨à¨² ਦੇ ਪà©à¨°à¨à©‚ ਦੀ,ਕਿਉਂ ਜ੠ਉਹ ਆਪਣੇ ਲੋਕਾਂ ਦੀ ਮਦਦ ਕਰਨ ਲਈ ਆਇਆ ਹੈ ਅਤੇ ਉਨà©à¨¹à¨¾à¨‚ ਨੂੰ ਛà©à¨Ÿà¨•ਾਰਾ ਦਿੱਤਾ ਹੈ।
ਉਸਨੇ ਸਾਨੂੰ ਆਪਣੇ ਸੇਵਕ ਦਾਊਦ ਦੇਪਰਿਵਾਰ ਵਿੱਚੋਂ ਸ਼ਕਤੀਸ਼ਾਲੀ ਮà©à¨•ਤੀਦਾਤਾ ਬਖਸ਼ਿਆ ਹੈ।
ਉਸਨੇ ਅਜਿਹਾ ਉਸ ਵਾਦੇ ਲਈ ਕੀਤਾ ਜਿਹੜਾਉਸਨੇ ਬਹà©à¨¤ ਪਹਿਲਾਂ ਆਪਣੇ ਨਬੀਆਂ ਰਾਹੀਂ ਕੀਤਾ ਸੀ।
ਉਸਨੇ ਸਾਨੂੰ ਸਾਡੇ ਵੈਰੀਆਂ ਤੋਂਅਤੇ ਉਨà©à¨¹à¨¾à¨‚ ਸà¨à¨¨à¨¾à¨‚ ਲੋਕਾਂ ਦੇ ਹੱਥਾਂ ਤੋਂ ਬਚਾਉਣ ਦਾ ਵਾਦਾ ਕੀਤਾ ਜੋ ਸਾਨੂੰ ਨਫ਼ਰਤ ਕਰਦੇ ਹਨ।
ਪà©à¨°à¨à©‚ ਨੇ ਵਾਦਾ ਕੀਤਾ ਸੀ ਕਿ ਉਹ ਸਾਡੇ ਪਿਉ-ਦਾਦਿਆਂ ਤੇ ਮਿਹਰਬਾਨ ਹੋਵੇਗਾਅਤੇ ਆਪਣੇ ਪਵਿੱਤਰ ਵਾਦੇ ਨੂੰ ਚੇਤੇ ਰੱਖੇਗਾ।
ਉਸਨੇ ਅਬਰਾਹਾਮ, ਸਾਡੇ ਪੂਰਵਜ ਨਾਲ ਇਕਰਾਰ ਕੀਤਾ
ਕਿ ਉਹ ਸਾਨੂੰ ਸਾਡੇ ਦà©à¨¸à¨¼à¨®à¨£à¨¾à¨‚ ਦੇ ਹੱਥੋਂ ਛà©à¨Ÿà¨•ਾਰਾ ਦà©à¨†à¨µà©‡à¨—ਾ ਤਾਂ ਜੋਅਸੀਂ ਉਸਦੀ ਨਿਰà¨à©ˆ ਹੋਕੇ ਸੇਵਾ ਕਰ ਸਕੀà¨
ਅਸੀਂ ਆਪਣੀ ਸਾਰੀ ਜ਼ਿੰਦਗੀ ਵਿੱਚ ਉਸਦੇ ਸਾਮà©à¨¹à¨£à©‡ ਪਵਿੱਤਰ ਅਤੇ ਧਰਮੀ ਰਹਾਂਗੇ।
ਹੇ ਬਾਲਕ, ਹà©à¨£ ਤੂੰ ਅੱਤ ਉਚ ਪਰਮੇਸ਼à©à¨° ਦਾ ਨਬੀ ਅਖਵਾà¨à¨‚ਗਾ ਕਿਉਂਕਿ ਤੂੰਪà©à¨°à¨à©‚ ਦੇ ਅੱਗੇ-ਅੱਗੇ ਜਾਵੇਂਗਾ ਅਤੇ ਉਸ ਲਈ ਰਾਹ ਤਿਆਰ ਕਰੇਂਗਾ।
ਅਤੇ ਤੂੰ ਉਸਦੇ ਲੋਕਾਂ ਨੂੰ ਦੱਸੇਂਗਾ ਕਿ ਉਹ ਆਪਣੇ ਪਾਪਾਂ ਦੀ ਮਾਫ਼ੀ ਰਾਹੀਂ ਬਚਾਠਜਾਣਗੇ।
ਸਾਡੇ ਪਰਮੇਸ਼à©à¨° ਦੀ ਮਹਾਨ ਦਯਾ ਦੇ ਕਾਰਣ,ਇੱਕ ਨਵੀਂ ਸਵੇਰ ਸਾਡੇ ਉੱਪਰ ਆਵੇਗੀ।
ਇਹ ਨਵੀਂ ਸਵੇਰ ਉਨà©à¨¹à¨¾à¨‚ ਲੋਕਾਂ ਤੇ ਚਮਕੇਗੀ ਜੋ ਹਨੇਰੇ ਅਤੇ ਮੌਤ ਦੇ ਪਰਛਾਵੇਂ ਵਿੱਚ ਰਹਿ ਰਹੇ ਹਨ। ਤਾਂ ਜੋਸਾਡੇ ਕਦਮ ਸ਼ਾਂਤੀ ਵੱਲ ਵਧ ਸਕਣ।â€
ਇਉਂ ਉਹ ਛੋਟਾ ਬੱਚਾ ਵੱਡਾ ਹੋਇਆ ਅਤੇ ਆਤਮਾ ਵਿੱਚ ਤਾਕਤਵਰ ਬਣਿਆ। ਅਤੇ ਇਸਰਾà¨à¨² ਉੱਤੇ ਆਪਣੇ ਪਰਗਟ ਹੋਣ ਦੇ ਦਿਨ ਤੀਕਰ, ਉਜਾੜ ਵਿੱਚ ਰਿਹਾ।
×
×
Save
Close