BibleAll
Home
Bible
Parallel Reading
About
Contact
Login
Verse of the Day
Trust in the LORD with all thine heart; and lean not unto thine own understanding.
Proverbs: 3:5
King James Versions
Tamil Bible
Alkitab Bible
American Standard Version
Bible Latinoamericana Spanish
Biblia Ave Maria
Biblia Cornilescu Română
Biblia Cristiana en Espaคol
Bà¸blia da Mulher Catขlica
Elberfelder Bible
Hebrew Bible (Tanakh)
Hindi Bible
Holy Bible in Arabic
Holy Bible KJV Apocrypha
Italian Riveduta Bible
La Bible Palore Vivante
La Bible Darby Francis
La Biblia Moderna en Espaคol
La Biblia NTV en Espaคol
Magandang Balita Biblia libre
Malayalam Bible
Marathi Bible
Tagalog Bible
Telugu Bible
The Holy Bible in Spanish
The Holy Bible RSV
The Vietnamese Bible
Urdu Bible
Zulu Bible Offline
БиблиÑ. Синодальный перевод
Punjabi Bible
Korean Bible
Select Book Name
ਉਤਪਤ
ਕੂਚ
ਲੇਵੀਆਂ ਦੀ ਪੋਥੀ
ਗਿਣਤੀ
ਬਿਵਸਥਾ ਸਾਰ
ਯਹੋਸ਼à©à¨†
ਰੂਥ
1 ਸਮੂà¨à¨²
2 ਸਮੂà¨à¨²
1 ਰਾਜਿਆਂ
2 ਰਾਜਿਆਂ
1 ਇਤਹਾਸ
2 ਇਤਹਾਸ
ਅਜ਼ਰਾ
ਨਹਮਯਾਹ
ਅਸਤਰ
ਅੱਯੂਬ
ਜ਼ਬੂਰ
ਕਹਾਉਤਾਂ
ਉਪਦੇਸ਼ਕ
ਸਲੇਮਾਨ ਦਾ ਗੀਤ
ਯਸਾਯਾਹ
ਯਿਰਮਿਯਾਹ
ਵਿਰਲਾਪ
ਹਿਜ਼ਕੀà¨à¨²
ਦਾਨੀà¨à¨²
ਹੋਸ਼ੇਆ
ਯੋà¨à¨²
ਆਮੋਸ
ਓਬਦਯਾਹ
ਯੂਨਾਹ
ਮੀਕਾਹ
ਨਹੂਮ
ਹਬਕੱੂਕ
ਸਫ਼ਨਯਾਹ
ਹੱਜਈ
ਜ਼ਕਰਯਾਹ
ਮਲਾਕੀ
ਮੱਤੀ
ਮਰਕà©à¨¸
ਲੂਕਾ
ਯੂਹੰਨਾ
ਰਸੂਲਾਂ ਦੇ ਕਰਤੱਬ
ਰੋਮੀਆਂ ਨੂੰ
1 ਕà©à¨°à¨¿à©°à¨¥à©€à¨†à¨‚ ਨੂੰ
2 ਕà©à¨°à¨¿à©°à¨¥à©€à¨†à¨‚ ਨੂੰ
ਗਲਾਤੀਆਂ ਨੂੰ
ਅਫ਼ਸੀਆਂ ਨੂੰ
ਫ਼ਿਲਿੱਪੀਆਂ ਨੂੰ
ਕà©à¨²à©à©±à¨¸à©€à¨†à¨‚ ਨੂੰ
1 ਥੱਸਲà©à¨¨à©€à¨•ੀਆਂ ਨੂੰ
2 ਥੱਸਲà©à¨¨à©€à¨•ੀਆਂ ਨੂੰ
1 ਤਿਮੋਥਿਉਸ ਨੂੰ
2 ਤਿਮੋਥਿਉਸ ਨੂੰ
ਤੀਤà©à¨¸ ਨੂੰ
ਫ਼ਿਲੇਮੋਨ ਨੂੰ
ਇਬਰਾਨੀਆਂ ਨੂੰ
ਯਾਕੂਬ
1 ਪਤਰਸ
2 ਪਤਰਸ
1 ਯੂਹੰਨਾ
2 ਯੂਹੰਨਾ
3 ਯੂਹੰਨਾ
ਯਹੂਦਾਹ
ਪਰਕਾਸ਼ ਦੀ ਪੋਥੀ
Chapter
Verse
Go
Prev
Punjabi Bible
Next
ਮਰਕà©à¨¸ : 13
Track Name
00:00
00:00
Chapters
1
2
3
4
5
6
7
8
9
10
11
12
13
14
15
16
ਜਦੋਂ ਯਿਸੂ ਮੰਦਰ ਵਾਲੀ ਥਾਂ ਛੱਡਕੇ ਜਾ ਰਿਹਾ ਸੀ ਤਾਂ ਉਸਦੇ ਇੱਕ ਚੇਲੇ ਨੇ ਕਿਹਾ, “ਗà©à¨°à©‚ ਜੀ ਵੇਖੋ! ਇਸ ਮੰਦਰ ਦੀਆਂ ਇਮਾਰਤਾਂ ਕਿੰਨੀਆਂ ਖੂਬਸੂਰਤ ਹਨ ਤੇ ਕਿੰਨੇ ਵੱਡੇ-ਵੱਡੇ ਪੱਥਰਾਂ ਦੀਆਂ ਬਣੀਆਂ ਹੋਈਆਂ ਹਨ!â€
ਉਸਨੇ ਕਿਹਾ, “ਇਹ ਵੱਡੀਆਂ ਇਮਾਰਤਾਂ, ਜੋ ਤੂੰ ਵੇਖ ਰਿਹਾ ਹੈ, ਸਾਰੀਆਂ ਨਸ਼ਟ ਹੋ ਜਾਣਗੀਆਂ। ਇੱਕ-ਇੱਕ ਪੱਥਰ ਜ਼ਮੀਨ ਤੇ ਡਿੱਗ ਪਵੇਗਾ। ਇੱਕ ਵੀ ਪੱਥਰ ਦੂਜੇ ਉੱਤੇ ਖੜਾ ਨਹੀਂ ਰਹੇਗਾ।â€
ਬਾਦ ਵਿੱਚ ਉਹ ਜੈਤੂਨ ਦੇ ਪਹਾੜ ਉੱਤੇ ਪਤਰਸ, ਯਾਕੂਬ, ਯੂਹੰਨਾ ਅਤੇ ਅੰਦà©à¨°à¨¿à¨¯à¨¾à¨¸ ਨਾਲ ਇਕੱਲਾ ਬੈਠਾ ਸੀ। ਉਥੋ ਉਹ ਮੰਦਰ ਵੇਖ ਸਕਦੇ ਸਨ। ਤਾਂ ਉਨà©à¨¹à¨¾à¨‚ ਚੇਲਿਆਂ ਨੇ ਉਸਨੂੰ ਪà©à©±à¨›à¨¿à¨†à¥¤
“ਸਾਨੂੰ ਇਹ ਦੱਸ ਕਿ ਇਹ ਸਠਕਦੋਂ ਵਾਪਰੇਗਾ? ਅਤੇ ਇਸਦਾ ਕੀ ਸਬੂਤ ਹੈ ਕਿ ਇਹ ਸਠਵਾਪਰਣ ਵਾਲਾ ਹੈ?â€
ਯਿਸੂ ਚੇਲਿਆਂ ਨੂੰ ਆਖਣ ਲੱਗਾ, “ਹੋਸ਼ਿਆਰ ਰਹੋ! ਕਿਸੇ ਨੂੰ ਵੀ ਆਪਣੇ-ਆਪ ਨੂੰ ਗà©à¨®à¨°à¨¾à¨¹ ਨਾ ਕਰਨ ਦਿਓ।
ਬਹà©à¨¤ ਸਾਰੇ ਲੋਕ ਮੇਰੇ ਨਾਂ ਵਿੱਚ ਆਖਣਗੇ, ‘ਮੈਂ ਓਹੋ ਹਾਂ’ ਇਉ ਉਹ ਬਹà©à¨¤ ਸਾਰੇ ਲੋਕਾਂ ਨੂੰ ਮੂਰਖ ਬਨਾਉਣਗੇ।
ਤà©à¨¸à©€à¨‚ ਬਹà©à¨¤ ਸਾਰੀਆਂ ਜੰਗਾਂ, ਜਿਹੜੀਆਂ ਕਿ ਹੋਣਗੀਆਂ, ਉਨà©à¨¹à¨¾à¨‚ ਦੀਆਂ ਕਹਾਣੀਆਂ ਬਾਰੇ ਸà©à¨£à©‹à¨‚ਗੇ। ਪਰ ਤà©à¨¸à©€à¨‚ ਘਬਰਾਉਣਾ ਨਾ। ਅੰਤ ਆਉਣ ਤੋਂ ਪਹਿਲਾਂ ਇਹ ਸਠਘਟਨਾਵਾਂ ਵਾਪਰਨੀਆਂ ਚਾਹੀਦੀਆਂ ਹਨ ਪਰ ਅੰਤ ਹਾਲੇ ਆਉਣ ਵਾਲਾ ਹੈ।
ਕਿਉਂਕਿ ਇੱਕ ਕੌਮ ਦੂਜੀ ਕੌਮ ਦੇ ਵਿਰà©à©±à¨§ ਲੜੇਗੀ, ਇੱਕ ਰਾਜ ਇੱਕ ਰਾਜ ਦੂਜੇ ਰਾਜ ਦੇ ਵਿਰà©à©±à¨§ ਲੜੇਗਾ। ਅਤੇ ਇੱਕ ਵਕਤ ਆਵੇਗਾ ਜਦੋਂ ਲੋਕਾਂ ਕੋਲ ਖਾਣ ਲਈ ਕà©à¨ ਵੀ ਨਹੀਂ ਹੋਵੇਗਾ। ਧਰਤੀ ਦੇ ਵਖ-ਵਖ à¨à¨¾à¨—ਾਂ ਵਿੱਚ à¨à©‚ਚਾਲ ਆਉਣਗੇ। ਇਹ ਗੱਲਾਂ ਸੂਤਕ ਦੇ ਦਰਦ ਵਰਗੀਆਂ ਹੋਣਗੀਆਂ।
“ਪਰ ਤà©à¨¸à©€à¨‚ ਚੌਕਸ ਰਹਿਣਾ ਕਿਉਂਕਿ ਲੋਕ ਤà©à¨¹à¨¾à¨¨à©‚à©° ਕਚਿਹਰੀਆਂ ਦੇ ਹਵਾਲੇ ਕਰਣਗੇ ਅਤੇ ਆਪਣੇ ਪà©à¨°à¨¾à¨°à¨¥à¨¨à¨¾ ਸਥਾਨਾਂ ਵਿੱਚ ਲਿਜਾਕੇ ਕà©à¨Ÿà©à¨Ÿà¨£à¨—ੇ। ਤà©à¨¹à¨¾à¨¨à©‚à©° ਰਾਜਿਆਂ ਅਤੇ ਹਾਕਮਾਂ ਦੇ ਅੱਗੇ ਮੇਰੇ ਕਾਰਣ ਖਢ਼ੇ ਕਰਨਗੇ ਅਤੇ ਤà©à¨¸à©€à¨‚ ਮੇਰੇ ਬਾਰੇ ਗਵਾਹੀ ਦੇਵੋਂਗੇ। ਇਹ ਸਠਉਹ ਇਸ ਲਈ ਕਰਨਗੇ ਕਿਉਂਕਿ ਤà©à¨¸à©€à¨‚ ਮੇਰਾ ਅਨà©à¨¸à¨°à¨£ ਕਰਦੇ ਹੋ।
ਸਠਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਇੰਜੀਲ ਦਾ ਪà©à¨°à¨šà¨¾à¨° ਸਾਰੀਆਂ ਕੌਮਾਂ ਨੂੰ ਕੀਤਾ ਜਾਵੇ।
ਜਦੋਂ ਉਹ ਤà©à¨¹à¨¾à¨¨à©‚à©° ਗਿਰਫ਼ਤਾਰ ਕਰਨ ਅਤੇ ਕਚਿਹਰੀਆਂ ਦੇ ਹਵਾਲੇ ਕਰਨ ਤਾਂ ਤà©à¨¸à©€à¨‚ ਅੱਗੋ ਹੀ ਚਿੰਤਾ ਨਾ ਕਰਨੀ ਕਿ ਅਸੀਂ ਕੀ ਕਹੀà¨à¥¤ ਤà©à¨¸à©€à¨‚ ਉਹੀ ਆਖਣਾ ਜੋ ਉਸ ਵਕਤ ਤà©à¨¹à¨¾à¨¨à©‚à©° ਪà©à¨°à¨à©‚ ਇਲਹਾਮ ਕਰੇ। ਇਹ ਤà©à¨¸à©€à¨‚ ਨਹੀਂ ਬੋਲ ਰਹੇ ਹੋਵੋਂਗੇ, ਇਹ ਤà©à¨¹à¨¾à¨¡à©‡ ਵਿੱਚੋਂ ਪਵਿੱਤਰ ਆਤਮਾ ਖà©à¨¦ ਬੋਲੇਗਾ।
“à¨à¨°à¨¾-à¨à¨°à¨¾ ਦੇ ਵਿਰà©à©±à¨§ ਹੋਵੇਗਾ ਅਤੇ ਉਹ ਇੱਕ ਦੂਜੇ ਨੂੰ ਮਾਰਨ ਲਈ ਫ਼ੜਵਾਉਨਗੇ। ਪਿਓ ਆਪਣੇ ਬਚਿਆਂ ਦੇ ਖਿਲਾਫ਼ ਹੋਵੇਗਾ ਅਤੇ ਉਨà©à¨¹à¨¾à¨‚ ਨੂੰ ਮਾਰਨ ਲਈ ਫ਼ੜਵਾà¨à¨—ਾ। ਇੰਠਹੀ, ਬੱਚੇ ਆਪਣੇ ਮਾਂ-ਬਾਪ ਦੇ ਵਿਰà©à©±à¨§ ਹੋਣਗੇ ਅਤੇ ਉਨà©à¨¹à¨¾à¨‚ ਨੂੰ ਮਾਰਨ ਲਈ ਫ਼ੜਵਾਉਣਗੇ।
ਮੇਰੇ ਕਾਰਣ ਸਠਲੋਕ ਤà©à¨¹à¨¾à¨¨à©‚à©° ਨਫ਼ਰਤ ਕਰਨਗੇ। ਪਰ ਜਿਹੜਾ ਅੰਤ ਤੱਕ ਸਬਰ ਨਾਲ ਇਹ ਸਠਸਹੇਗਾ ਉਹੀ ਬਚਾਇਆ ਜਾਵੇਗਾ।
“ਤà©à¨¸à©€à¨‚ ਉਸ ‘à¨à¨¿à¨†à¨¨à¨• ਚੀਜ਼ ਨੂੰ ਵੇਖੋਂਗੇ ਜਿਹੜੀ ਤਬਾਹੀ ਲਿਆਉਂਦੀ ਹੈ।’ ਤà©à¨¸à©€à¨‚ ਇਸਨੂੰ ਉਸ ਜਗà©à¨¹à¨¾ ਵੇਖੋਂਗੇ ਜਿਥੇ ਇਸਨੂੰ ਨਹੀਂ ਆਉਣਾ ਚਾਹੀਦਾ ਹੈ।’†(ਤà©à¨¸à©€à¨‚ ਜਿਹੜਾ ਇਸਨੂੰ ਪਢ਼ਦਾ ਸਮà¨à¨£à¨¾ ਚਾਹੀਦਾ ਕਿ ਇਸਦਾ ਕੀ ਅਰਥ ਹੈ।) ਉਸ ਸਮੇਂ, ਯਹੂਦਿਯਾ ਵਿਚਲੇ ਲੋਕਾਂ ਨੂੰ ਪਹਾੜਾਂ ਵੱਲ ਨੂੰ à¨à©±à¨œ ਜਾਣਾ ਚਾਹੀਦਾ ਹੈ।â€
ਲੋਕਾਂ ਨੂੰ ਬਿਨਾ ਕਿਸੇ ਦੇਰੀ ਦੇ à¨à©±à¨œ ਜਾਣਾ ਚਾਹੀਦਾ ਹੈ। ਜੇਕਰ ਕੋਈ ਮਨà©à©±à¨– ਘਰ ਦੀ ਛੱਤ ਤੇ ਹੈ ਉਸਨੂੰ ਥਲਿਉਂ ਆਪਣੇ ਘਰੋਂ ਕà©à¨ ਲੈਣ ਲਈ ਨਹੀਂ ਜਾਣਾ ਚਾਹੀਦਾ।
ਜੇਕਰ ਕੋਈ ਮਨà©à©±à¨– ਖੇਤ ਵਿੱਚ ਹੈ, ਉਸਨੂੰ ਆਪਣਾ ਕà©à©œà¨¤à¨¾ ਲੈਣ ਵਾਪਸ ਨਹੀਂ ਆਉਣਾ ਚਾਹੀਦਾ।
“ਉਹ ਵਕਤ ਗਰà¨à¨µà¨¤à©€ ਔਰਤਾਂ ਲਈ ਅਤੇ ਉਨà©à¨¹à¨¾à¨‚ ਲਈ ਬਹà©à¨¤ ਮਾੜਾ ਹੋਵੇਗਾ ਜਿਹੜੀਆਂ ਦà©à¨§ ਪੀਂਦੇ ਨਿਆਣਿਆਂ ਦੀਆਂ ਮਾਵਾਂ ਹਨ।
ਪà©à¨°à¨¾à¨°à¨¥à¨¨à¨¾ ਕਰਨਾ ਕਿ ਇਹ ਸਠਸਰਦੀਆਂ ਵਿੱਚ ਨਾ ਵਾਪਰੇ।
à¨à¨²à¨¾ ਕਿਉਂ? ਓਨà©à¨¹à©€ ਦਿਨੀ, ਜਿਹੜੀਆਂ ਮà©à¨¸à©€à¨¬à¨¤à¨¾à¨‚ ਆਉਣਗੀਆਂ ਉਹ ਸ਼à©à¨°à©‚ ਤੋਂ ਲੈਕੇ ਉਦੋਂ ਤੱਕ ਦੀਆਂ ਸਠਤੋਂ à¨à¨¿à¨†à¨¨à¨• ਮà©à¨¸à©€à¨¬à¨¤à¨¾à¨‚ ਹੋਣਗੀਆਂ ਜਦੋਂ ਪà©à¨°à¨à©‚ ਨੇ ਇਹ ਦà©à¨¨à©€à¨†à¨‚ ਸਾਜੀ ਸੀ, ਇਥੇ à¨à¨µà¨¿à¨– ਵਿੱਚ ਆਉਣ ਵਾਲੀਆਂ ਤਕਲੀਫ਼ਾਂ ਨਾਲੋਂ ਵੀ ਵਧ ਮà©à¨¸à¨¼à¨•ਿਲਾਂ ਹੋਣਗੀਆਂ।
ਅਤੇ ਜੇਕਰ ਪਰਮੇਸ਼à©à¨° ਉਨà©à¨¹à¨¾à¨‚ ਦਿਨਾਂ ਨੂੰ ਘੱਟ ਨਾ ਕਰਦਾ ਤਾਂ ਕੋਈ ਮਨà©à©±à¨– ਜਿਉਂਦਾ ਨਾ ਬਚਦਾ। ਪà©à¨°à¨à©‚ ਨੇ ਉਨà©à¨¹à¨¾à¨‚ ਦਿਨਾਂ ਨੂੰ ਉਨà©à¨¹à¨¾à¨‚ ਲਈ ਘਟਾਇਆ ਹੈ ਜਿਨà©à¨¹à¨¾à¨‚ ਨੂੰ ਪਰਮੇਸ਼à©à¨° ਨੇ ਚà©à¨£à¨¿à¨† ਹੋਇਆ ਹੈ।
“ਉਸ ਵਕਤ ਕà©à¨ ਲੋਕ ਤà©à¨¹à¨¾à¨¨à©‚à©° ਇਹ ਵੀ ਆਖਣਗੇ, ‘ਵੇਖੋ! ਮਸੀਹ ਇਥੇ ਹੈ’ ਕà©à¨ ਹੋਰ ਲੋਕ ਸ਼ਾਇਦ ਇਹ ਵੀ ਆਖਣ, ‘ਉਹ ਉਥੇ ਹੈ!’ ਪਰ ਤà©à¨¸à©€à¨‚ ਉਨà©à¨¹à¨¾à¨‚ ਤੇ ਵਿਸ਼ਵਾਸ ਨਾ ਕਰਨਾ।
ਬਹà©à¨¤ ਸਾਰੇ à¨à©‚ਠੇ ਮਸੀਹ ਅਤੇ à¨à©‚ਠੇ ਨਬੀ ਆਉਣਗੇ ਅਤੇ ਕਰਿਸ਼ਮੇ ਅਤੇ ਅਚੰà¨à©‡ ਵਿਖਾਉਣਗੇ ਅਤੇ ਹਰ ਸੰà¨à¨µ ਤਰà©à¨¹à¨¾à¨‚ ਨਾਲ ਉਸਦੇ ਚà©à¨£à©‡ ਹੋਠਲੋਕਾਂ ਨੂੰ ਵੀ ਗà©à¨®à¨°à¨¾à¨¹ ਕਰਣਗੇ।
ਇਸ ਲਈ ਪੂਰੇ ਚੌਕਸ ਰਹਿਣਾ। ਇਸੇ ਲਈ ਸਠਕà©à¨ ਵਾਪਰਨ ਤੋਂ ਪਹਿਲਾਂ ਹੀ ਮੈਂ ਤà©à¨¹à¨¾à¨¨à©‚à©° ਚੌਕਸ ਕਰ ਦਿੱਤਾ ਹੈ।
“ਪਰ ਉਨà©à¨¹à¨¾à¨‚ ਦਿਨਾਂ ਦੇ ਕਸ਼ਟਾਂ ਤੋਂ ਬਾਦ,‘ਸੂਰਜ ਹਨੇਰਾ ਹੋ ਜਾਵੇਗਾਅਤੇ ਚੰਨ ਆਪਣੀ ਚਾਨਣੀ ਗà©à¨† ਲਵੇਗਾ।
ਤਾਰੇ ਅਕਾਸ਼ ਤੋਂ ਡਿੱਗ ਪੈਣਗੇਅਤੇ ਅਕਾਸ਼ ਵਿਚਲੀਆਂ ਸ਼ਕਤੀਆਂ ਹਿੱਲ ਜਾਣਗੀਆਂ।’
“ਤਦ ਲੋਕ ਮਨà©à©±à¨– ਦੇ ਪà©à©±à¨¤à¨° ਨੂੰ ਬੱਦਲਾਂ ਵਿੱਚ ਮਹਾਨ ਸ਼ਕਤੀ ਅਤੇ ਮਹਿਮਾ ਨਾਲ ਆਉਂਦਾ ਵੇਖਣਗੇ।
ਮਨà©à©±à¨– ਦਾ ਪà©à©±à¨¤à¨° ਆਪਣੇ ਦੂਤਾਂ ਨੂੰ ਧਰਤੀ ਦੇ ਚਾਰੀ ਪਾਸੀਂ à¨à©‡à¨œà©‡à¨—ਾ। ਦੂਤ ਉਸਦੇ ਚà©à¨£à©‡ ਹੋਇਆਂ ਨੂੰ ਧਰਤੀ ਦੀ ਹਰ ਕੌਮ ਵਿੱਚੋਂ ਇਕੱਠਾ ਕਰਨਗੇ।
“ਅੰਜੀਰ ਦਾ ਰà©à©±à¨– ਸਾਨੂੰ ਇੱਕ ਸਬਕ ਸਿਖਾਉਂਦਾ ਹੈ। ਜਦੋਂ ਅੰਜੀਰ ਦੇ ਰà©à©±à¨– ਦੀਆਂ ਟਹਿਣੀਆਂ ਹਰੀਆਂ ਅਤੇ ਕੋਮਲ ਹà©à©°à¨¦à©€à¨†à¨‚ ਹਨ, ਅਤੇ ਨਵੇਂ ਪਤà©à¨¤à©‡ ਉਗà©à¨—ਣੇ ਸ਼à©à¨°à©‚ ਹà©à©°à¨¦à©‡ ਹਨ, ਫ਼ਿਰ ਤà©à¨¸à©€à¨‚ ਜਾਣ ਜਾਂਦੇ ਹੋ ਕਿ ਗਰਮੀ ਆਉਣ ਵਾਲੀ ਹੈ।
ਇਸੇ ਤਰà©à¨¹à¨¾à¨‚ ਤà©à¨¸à©€à¨‚ ਜਦੋਂ ਵੇਖੋਂ ਕਿ ਅਜਿਹੀਆਂ ਗੱਲਾਂ ਹà©à©°à¨¦à©€à¨†à¨‚ ਹਨ ਜਿਹੜੀਆਂ ਮੈਂ ਤà©à¨¹à¨¾à¨¨à©‚à©° ਦਸੀਆਂ ਹਨ ਤਾਂ ਤà©à¨¹à¨¾à¨¨à©‚à©° ਪਤਾ ਲੱਗੇਗਾ ਕਿ ਸਮਾਂ ਨੇੜੇ ਹੀ ਨਹੀਂ ਸਗੋਂ ਬੂਹੇ ਉੱਤੇ ਹੈ।
ਮੈਂ ਤà©à¨¹à¨¾à¨¨à©‚à©° ਸੱਚ ਦੱਸਦਾ ਹਾਂ ਕਿ ਇਹ ਸਠਗੱਲਾਂ ਇਸ ਪੀਢ਼ੀ ਦੇ ਜਿਉਂਦੇ ਜੀ ਵਾਪਰਨਗੀਆਂ।
ਸਾਰੀ ਦà©à¨¨à©€à¨†à¨‚, ਅਕਾਸ਼ ਅਤੇ ਧਰਤੀ ਸਠਨਸ਼ਟ ਕੀਤੇ ਜਾਣਗੇ। ਪਰ ਮੇਰੇ ਬਚਨ ਕਦੇ ਵੀ ਨਸ਼ਟ ਨਹੀਂ ਹੋਣਗੇ।
“ਕੋਈ ਨਹੀਂ, ਨਾ ਸਵਰਗ ਵਿੱਚ ਦੂਤ ਅਤੇ ਨਾ ਹੀ ਪà©à©±à¨¤à¨° ਹੀ ਇਹ ਜਾਣਦਾ ਕਿ ਉਹ ਵਕਤ ਕਦੋਂ ਆਵੇਗਾ। ਪਰ ਸਿਰਫ਼ ਪਿਤਾ ਜਾਣਦਾ ਹੈ।
ਚੌਕਸ ਰਹੋ! ਅਤੇ ਹਰ ਸਮੇਂ ਤਿਆਰ ਰਹੋ! ਪਤਾ ਨਹੀਂ ਉਹ ਘੜੀ ਕਿਸ ਵੇਲੇ ਆ ਜਾਵੇ।
“ਇਹ ਜਮਾਂ ਮਨà©à©±à¨– ਦੀ ਯਾਤਰਾ ਵਾਂਗ ਹੈ। ਉਸਨੇ ਆਪਣਾ ਘਰ ਛਡਿਆ। ਉਹ ਆਪਣੇ ਘਰ ਦਾ ਧਿਆਨ ਰੱਖਣ ਲਈ ਆਪਣੇ ਨੋਕਰਾਂ ਨੂੰ ਨਿਯà©à¨•ਤ ਕਰਦਾ ਹੈ। ਹਰ ਨੋਕਰ ਨੂੰ ਇੱਕ ਖਾਸ ਕੰਮ ਦਿੱਤਾ ਗਿਆ ਹੈ। ਉਹ ਇੱਕ ਦਰਬਾਨ ਨੂੰ ਦਰਵਾਜ਼ੇ ਤੇ ਨਿਯà©à¨•ਤ ਕਰਦਾ ਹੈ ਅਤੇ ਹਮੇਸ਼ਾ ਪਹਿਰੇਦਾਰੀ ਕਰਦੇ ਰਹਿਣ ਲਈ ਆਖਦਾ ਹੈ।
ਇਸ ਲਈ ਤà©à¨¸à©€à¨‚ ਹਮੇਸ਼ਾ ਤਤਪਰ ਰਹਿਣਾ। ਤà©à¨¸à©€à¨‚ ਨਹੀਂ ਜਾਣਦੇ ਕਦੋਂ ਘਰ ਦਾ ਮਾਲਕ ਵਾਪਸ ਮà©à©œ ਆਵੇ। ਕੋਈ ਨਹੀਂ ਜਾਣਦਾ ਕਿ ਕੀ ਉਹ ਆਥਣ ਵੇਲੇ ਜਾਂ ਅਧੀ ਰਾਤ ਵੇਲੇ ਜਾਂ ਬਹà©à¨¤ ਹੀ ਤੜਕੇ ਜਾਂ ਸੂਰਜ ਚਢ਼ਨ ਤੋਂ ਬਾਦ ਆਵੇਗਾ।
ਉਹ à¨à©±à¨Ÿ ਹੀ ਵਾਪਸ ਆ ਸਕਦਾ ਹੈ। ਜੇਕਰ ਤà©à¨¸à©€à¨‚ ਹਮੇਸ਼ਾ ਚੌਕਸ ਰਹੋ ਜਦੋਂ ਉਹ ਆਵੇ ਤਾਂ ਤà©à¨¸à©€à¨‚ ਸà©à¨¤à©à¨¤à©‡ ਨਾ ਹੋਵੋ।
ਮੈਂ ਇਹ ਤà©à¨¹à¨¨à©‚à©° ਵੀ ਅਤੇ ਹਰ ਮਨà©à©±à¨– ਨੂੰ ਵੀ ਕਹਿੰਦਾ ਹਾਂ ਕਿ ਜਾਗਦੇ ਰਹੋ।â€
×
×
Save
Close