BibleAll
Home
Bible
Parallel Reading
About
Contact
Login
Verse of the Day
Come unto me, all ye that labour and are heavy laden, and I will give you rest.
Matthew: 11:28
King James Versions
Tamil Bible
Alkitab Bible
American Standard Version
Bible Latinoamericana Spanish
Biblia Ave Maria
Biblia Cornilescu Română
Biblia Cristiana en Espaคol
Bà¸blia da Mulher Catขlica
Elberfelder Bible
Hebrew Bible (Tanakh)
Hindi Bible
Holy Bible in Arabic
Holy Bible KJV Apocrypha
Italian Riveduta Bible
La Bible Palore Vivante
La Bible Darby Francis
La Biblia Moderna en Espaคol
La Biblia NTV en Espaคol
Magandang Balita Biblia libre
Malayalam Bible
Marathi Bible
Tagalog Bible
Telugu Bible
The Holy Bible in Spanish
The Holy Bible RSV
The Vietnamese Bible
Urdu Bible
Zulu Bible Offline
БиблиÑ. Синодальный перевод
Punjabi Bible
Korean Bible
Select Book Name
ਉਤਪਤ
ਕੂਚ
ਲੇਵੀਆਂ ਦੀ ਪੋਥੀ
ਗਿਣਤੀ
ਬਿਵਸਥਾ ਸਾਰ
ਯਹੋਸ਼à©à¨†
ਰੂਥ
1 ਸਮੂà¨à¨²
2 ਸਮੂà¨à¨²
1 ਰਾਜਿਆਂ
2 ਰਾਜਿਆਂ
1 ਇਤਹਾਸ
2 ਇਤਹਾਸ
ਅਜ਼ਰਾ
ਨਹਮਯਾਹ
ਅਸਤਰ
ਅੱਯੂਬ
ਜ਼ਬੂਰ
ਕਹਾਉਤਾਂ
ਉਪਦੇਸ਼ਕ
ਸਲੇਮਾਨ ਦਾ ਗੀਤ
ਯਸਾਯਾਹ
ਯਿਰਮਿਯਾਹ
ਵਿਰਲਾਪ
ਹਿਜ਼ਕੀà¨à¨²
ਦਾਨੀà¨à¨²
ਹੋਸ਼ੇਆ
ਯੋà¨à¨²
ਆਮੋਸ
ਓਬਦਯਾਹ
ਯੂਨਾਹ
ਮੀਕਾਹ
ਨਹੂਮ
ਹਬਕੱੂਕ
ਸਫ਼ਨਯਾਹ
ਹੱਜਈ
ਜ਼ਕਰਯਾਹ
ਮਲਾਕੀ
ਮੱਤੀ
ਮਰਕà©à¨¸
ਲੂਕਾ
ਯੂਹੰਨਾ
ਰਸੂਲਾਂ ਦੇ ਕਰਤੱਬ
ਰੋਮੀਆਂ ਨੂੰ
1 ਕà©à¨°à¨¿à©°à¨¥à©€à¨†à¨‚ ਨੂੰ
2 ਕà©à¨°à¨¿à©°à¨¥à©€à¨†à¨‚ ਨੂੰ
ਗਲਾਤੀਆਂ ਨੂੰ
ਅਫ਼ਸੀਆਂ ਨੂੰ
ਫ਼ਿਲਿੱਪੀਆਂ ਨੂੰ
ਕà©à¨²à©à©±à¨¸à©€à¨†à¨‚ ਨੂੰ
1 ਥੱਸਲà©à¨¨à©€à¨•ੀਆਂ ਨੂੰ
2 ਥੱਸਲà©à¨¨à©€à¨•ੀਆਂ ਨੂੰ
1 ਤਿਮੋਥਿਉਸ ਨੂੰ
2 ਤਿਮੋਥਿਉਸ ਨੂੰ
ਤੀਤà©à¨¸ ਨੂੰ
ਫ਼ਿਲੇਮੋਨ ਨੂੰ
ਇਬਰਾਨੀਆਂ ਨੂੰ
ਯਾਕੂਬ
1 ਪਤਰਸ
2 ਪਤਰਸ
1 ਯੂਹੰਨਾ
2 ਯੂਹੰਨਾ
3 ਯੂਹੰਨਾ
ਯਹੂਦਾਹ
ਪਰਕਾਸ਼ ਦੀ ਪੋਥੀ
Chapter
Verse
Go
Prev
Punjabi Bible
Next
ਮਰਕà©à¨¸ : 12
Track Name
00:00
00:00
Chapters
1
2
3
4
5
6
7
8
9
10
11
12
13
14
15
16
ਯਿਸੂ ਲੋਕਾਂ ਨੂੰ ਦà©à¨°à¨¿à¨¸à¨¼à¨Ÿà¨¾à¨¤à¨¾à¨‚ ਵਿੱਚ ਸਮà¨à¨¾à¨‰à¨£ ਲੱਗਾ ਅਤੇ ਆਖਿਆ, “ਇੱਕ ਆਦਮੀ ਨੇ ਅੰਗੂਰਾਂ ਦਾ ਬਾਗ ਲਗਾਇਆ। ਉਸਨੇ ਬਾਗ ਦੇ ਆਲੇ-ਦà©à¨†à¨²à©‡ ਬਾੜ ਕੀਤੀ, ਅਤੇ ਰਸ ਪà©à¨°à¨¾à¨ªà¨¤ ਕਰਨ ਲਈ ਇੱਕ ਚà©à¨¬à©±à¨šà¨¾ ਕਢਿਆ ਅਤੇ ਇੱਕ ਬà©à¨°à¨œ ਉਸਾਰਿਆ। ਉਹ ਆਦਮੀ ਇਹ ਬਾਗ ਕਿਰਾਠਤੇ ਕਿਸਾਨਾਂ ਦੇ ਹੱਥ ਸੌਂਪਕੇ ਖà©à¨¦ ਯਾਤਰਾ ਤੇ ਚਲਾ ਗਿਆ।
“ਉਸਨੇ ਫ਼ਲ ਦੀ ਰà©à©±à¨¤ ਵੇਲੇ, ਆਪਣੇ ਨੋਕਰ ਨੂੰ ਕਿਸਾਨਾਂ ਕੋਲੋਂ ਆਪਣਾ ਅੰਗੂਰਾਂ ਦਾ ਹਿੱਸਾ ਲੈਣ ਵਾਸਤੇ à¨à©‡à¨œà¨¿à¨†à¥¤
ਪਰ ਉਨà©à¨¹à¨¾à¨‚ ਨੇ ਉਸਨੂੰ ਫ਼ੜਕੇ ਕà©à¨Ÿà¨¿à¨† ਅਤੇ ਬਿਨਾ ਕà©à¨ ਦਿੱਤੇ ਵਾਪਸ à¨à©‡à¨œ ਦਿੱਤਾ।
ਫ਼ਿਰ ਉਸ ਆਦਮੀ ਨੇ ਉਨà©à¨¹à¨¾à¨‚ ਕੋਲ ਆਪਣੇ ਇੱਕ ਹੋਰ ਨੋਕਰ ਨੂੰ à¨à©‡à¨œà¨¿à¨†, ਪਰ ਉਨà©à¨¹à¨¾à¨‚ ਨੇ ਉਸਦੇ ਸਿਰ ਉੱਤੇ ਸੱਟ ਮਾਰੀ ਅਤੇ ਉਸਦੀ ਵੀ ਬੇਇੱਜ਼ਤੀ ਕੀਤੀ।
ਤਾਂ ਫ਼ਿਰ ਉਸ ਆਦਮੀ ਨੇ ਇੱਕ ਹੋਰ ਨੋਕਰ ਨੂੰ à¨à©‡à¨œà¨¿à¨†à¥¤ ਉਨà©à¨¹à¨¾à¨‚ ਇਸਨੂੰ ਜਾਨੋ ਹੀ ਮਾਰ ਦਿੱਤਾ। ਉਹ ਆਦਮੀ ਹੋਰ ਵੀ ਬਹà©à¨¤ ਸਾਰੇ ਨੋਕਰਾਂ ਨੂੰ à¨à©‡à¨œà¨¦à¨¾ ਰਿਹਾ ਪਰ ਉਨà©à¨¹à¨¾à¨‚ ਨੇ ਕਈਆਂ ਨੂੰ ਕà©à¨Ÿà¨¿à¨† ਅਤੇ ਉਨà©à¨¹à¨¾à¨‚ ਵਿੱਚੋਂ ਕਈਆਂ ਨੂੰ ਜਾਨੋ ਮਾਰ ਦਿੱਤਾ।
“ਹà©à¨£ ਉਸ ਆਦਮੀ ਕੋਲ ਇੱਕ ਹੀ ਬੰਦਾ ਰਹਿ ਗਿਆ ਸੋ ਵੀ ਉਸਨੇ ਉਨà©à¨¹à¨¾à¨‚ ਕੋਲ à¨à©‡à¨œà¨¿à¨†à¥¤ ਇਹ ਬੰਦਾ ਉਸਦਾ ਆਪਣਾ ਪà©à©±à¨¤à¨° ਸੀ ਅਤੇ ਉਸਨੂੰ ਉਹ ਬਹà©à¨¤ ਪਿਆਰ ਕਰਦਾ ਸੀ, ਪਰ ਫ਼ਿਰ ਵੀ ਉਸਨੇ ਆਪਣੇ ਪà©à©±à¨¤à¨° ਨੂੰ ਕਿਸਾਨਾਂ ਕੋਲ ਇਹ ਕਹਿੰਦਿਆਂ à¨à©‡à¨œà¨¿à¨† ਕਿ ‘ਮਾਲੀ ਮੇਰੇ ਪà©à©±à¨¤à¨° ਦਾ ਸਤਿਕਾਰ ਕਰਣਗੇ।’
“ਪਰ ਕਿਸਾਨਾਂ ਨੇ ਆਪਸ ‘ਚ ਵਿਚਾਰ ਕੀਤੀ ਅਤੇ ਆਖਿਆ, ‘ਇਹ ਮਾਲਕ ਦਾ ਪà©à©±à¨¤à¨° ਹੈ। ਬਾਗ ਉਸਦਾ ਹੋਵੇਗਾ। ਅਸੀਂ ਇਸਨੂੰ ਮਾਰ ਦੇਈਠਅਤੇ ਇਹ ਬਾਗ ਸਾਡਾ ਹੋ ਜਾਵੇਗਾ।’
ਤਾਂ ਉਨà©à¨¹à¨¾à¨‚ ਨੇ ਉਸਦੇ ਪà©à©±à¨¤à¨° ਨੂੰ ਵੀ ਫੜਿਆ ਅਤੇ ਜਾਨੋ ਮਾਰਕੇ ਖੇਤੋਂ ਪਾਰ ਸà©à©±à¨Ÿ ਦਿੱਤਾ।
“ਸੋ ਹà©à¨£ ਬਾਗ ਦਾ ਮਾਲਕ ਕੀ ਕਰੇਗਾ? ਹà©à¨£ ਉਹ ਬਾਗ ਵਿੱਚ ਆਵੇਗਾ ਅਤੇ ਸਾਰੇ ਕਿਸਾਨਾਂ ਨੂੰ ਮਾਰ ਦੇਵੇਗਾ ਅਤੇ ਅੰਗੂਰਾਂ ਦਾ ਬਾਗ ਹੋਰਨਾਂ ਨੂੰ ਸੌਂਪੇਗਾ।
ਤà©à¨¸à©€à¨‚ ਇਹ ਅਵਸ਼ ਪੋਥੀ ਵਿੱਚ ਪਢ਼ਿਆ ਹੋਵੇਗਾ:‘ਜਿਸ ਪੱਥਰ ਨੂੰ ਉਸਾਰੀਠਨੇ ਰੱਦ ਕਿਤਾ ਸੋ ਖੂਂਜੇ ਦਾ ਸਿਰਾ ਹੋ ਗਿਆ।
ਪà©à¨°à¨à©‚ ਨੇ ਇਹ ਸਾਰਾ à¨à¨¾à¨£à¨¾ ਵਰਤਾਇਆ ਤੇ ਸਾਡੀ ਨਜ਼ਰ ਵਿੱਚ ਇਹ ਅਚਰਜ ਹੈ।’â€
ਉਨà©à¨¹à¨¾à¨‚ ਯਹੂਦੀ ਆਗੂਆਂ ਨੇ ਵੀ ਇਹ ਦà©à¨°à¨¿à¨¸à¨¼à¨Ÿà¨¾à¨‚ਤ ਸà©à¨£à©€ ਅਤੇ ਉਹ ਜਾਣਦੇ ਸਨ ਕਿ ਇਹ ਦà©à¨°à¨¿à¨¸à¨¼à¨Ÿà¨¾à¨‚ਤ ਉਨà©à¨¹à¨¾à¨‚ ਬਾਰੇ ਹੀ ਸੀ। ਇਸ ਲਈ ਉਹ ਯਿਸੂ ਨੂੰ ਗਿਰਫ਼ਤਾਰ ਕਰਨ ਲਈ ਅਵਸਰ ਲਠਰਹੇ ਸਨ ਪਰ ਉਹ ਲੋਕਾਂ ਤੋਂ ਡਰਦੇ ਸਨ, ਇਸ ਲਈ ਉਹ ਉਸਨੂੰ ਉਥੇ ਹੀ ਛੱਡਕੇ ਚਲੇ ਗà¨à¥¤
ਫ਼ੇਰ ਉਨà©à¨¹à¨¾à¨‚ ਨੇ ਕà©à¨ ਫ਼ਰੀਸੀਆਂ ਅਤੇ ਹੇਰੋਦੀਆਂ ਨੂੰ ਉਸ ਕੋਲ à¨à©‡à¨œà¨¿à¨† ਤਾਂ ਜੋ ਉਹ ਉਸਦੇ ਬਚਨਾਂ ਵਿੱਚ ਕà©à¨ ਦੋਸ਼ ਲਠਸਕਣ।
ਤਾਂ ਫ਼ਰੀਸੀ ਅਤੇ ਹੇਰੋਦੀਆਂ ਨੇ ਉਸ ਕੋਲ ਜਾਕੇ ਆਖਿਆ, “ਗà©à¨°à©‚ ਜੀ! ਅਸੀਂ ਜਾਣਦੇ ਹਾਂ ਕਿ ਤੂੰ ਇੱਕ ਇਮਾਨਦਾਰ ਆਦਮੀ ਹੈ ਅਤੇ ਲੋਕ ਤੇਰੇ ਬਾਰੇ ਕੀ ਆਖਦੇ ਹਨ। ਤੂੰ ਕਿਸੇ ਗੱਲੋਂ ਵੀ ਨਹੀਂ ਘਬਰਾਉਂਦਾ। ਤੇਰੇ ਅੱਗੇ ਸਾਰੇ ਮਨà©à©±à¨– ਬਰਾਬਰ ਹਨ ਅਤੇ ਤੂੰ ਪਰਮੇਸ਼à©à¨° ਦੇ ਰਾਹ ਬਾਰੇ ਸੱਚਾਈ ਦੱਸਦਾ ਹੈਂ। ਤੂੰ ਸਾਨੂੰ ਇਹ ਦੱਸ ਕਿ ਕੀ ਕੈਸਰ ਨੂੰ ਮਹਿਸੂਲ ਦੇਣਾ ਯੋਗ ਹੈ ਕਿ ਨਹੀਂ? ਸਾਨੂੰ ਉਸਨੂੰ ਮਹਿਸੂਲ ਦੇਣਾ ਚਾਹੀਦਾ ਹੈ ਜਾਂ ਨਹੀਂ?â€
ਯਿਸੂ ਜਾਣਦਾ ਸੀ ਕਿ ਇਹ ਆਦਮੀ ਸੱਚਮà©à©±à¨š ਉਸ ਨਾਲ ਕੋਈ ਚਾਲ ਖੇਡ ਰਹੇ ਹਨ ਤਾਂ ਉਸਨੇ ਕਿਹਾ, “ਤà©à¨¸à©€à¨‚ ਮੈਨੂੰ ਕਿਉਂ ਪਰਤਿਆਉਂਦੇ ਹੋ? ਚਾਂਦੇ ਦਾ ਇੱਕ ਸਿੱਕਾ ਮੇਰੇ ਕੋਲ ਲਿਆਓ ਅਤੇ ਮੈਨੂੰ ਵੇਖਣ ਦਿਓ।â€
ਉਨà©à¨¹à¨¾à¨‚ ਉਸਨੂੰ ਇੱਕ ਸਿੱਕਾ ਦੇ ਦਿੱਤਾ ਤਾਂ ਯਿਸੂ ਨੇ ਉਨà©à¨¹à¨¾à¨‚ ਨੂੰ ਆਖਿਆ, “ਸਿੱਕੇ ਉੱਤੇ ਕਿਸਦੀ ਤਸਵੀਰ ਹੈ? ਅਤੇ ਉਸ ਉੱਪਰ ਕਿਸਦਾ ਨਾਉਂ ਲਿਖਿਆ ਹੈ?†ਤਾਂ ਉਨà©à¨¹à¨¾à¨‚ ਕਿਹਾ, “ਇਸਤੇ ਕੈਸਰ ਦੀ ਤਸਵੀਰ ਅਤੇ ਉਸਦਾ ਨਾਉਂ ਲਿਖਿਆ ਹੈ।â€
ਤਾਂ ਉਸਨੇ ਉਨà©à¨¹à¨¾à¨‚ ਨੂੰ ਕਿਹਾ, “ਜੋ ਵਸਤਾਂ ਕੈਸਰ ਦੀਆਂ ਨੇ ਉਹ ਉਸਨੂੰ ਦੇਵੋ ਅਤੇ ਜੋ ਪà©à¨°à¨à©‚ ਦੀਆਂ ਹਨ ਉਹ ਪà©à¨°à¨à©‚ ਨੂੰ ਦੇਵੋ।†ਲੋਕ ਉਸਤੇ ਹੈਰਾਨ ਸਨ, ਜੋ ਯਿਸੂ ਨੇ ਉਨà©à¨¹à¨¾à¨‚ ਨੂੰ ਸਮà¨à¨¾à¨‡à¨† ਸੀ।
ਫ਼ਿਰ ਕà©à¨ ਸਦੂਕੀ ਯਿਸੂ ਕੋਲ ਆà¨à¥¤ ਸਦੂਕੀਆਂ ਦਾ ਵਿਸ਼ਵਾਸ ਸੀ ਕਿ ਮਰਨ ਉਪà©à¨°à©°à¨¤ ਕੋਈ ਮà©à©œ ਨਹੀਂ ਜਿਉਂਦਾ। ਤੇ ਸਦੂਕੀਆਂ ਨੇ ਯਿਸੂ ਨੂੰ ਇੱਕ ਸਵਾਲ ਪà©à©±à¨›à¨¿à¨†,
“ਗà©à¨°à©‚ ਜੀ, ਸਾਡੇ ਲਈ ਮੂਸਾ ਨੇ ਲਿਖਿਆ ਹੈ ਕਿ ਜੇਕਰ ਕੋਈ ਵਿਆਹਿਆ ਪà©à¨°à¨– ਬੇ-ਔਲਾਦ ਮਰ ਜਾਵੇ, ਤਾਂ ਉਸਦੇ à¨à¨°à¨¾ ਨੂੰ ਉਸਦੀ ਤੀਵੀ ਨਾਲ ਵਿਆਹ ਕਰਵਾ ਲੈਣਾ ਚਾਹੀਦਾ ਹੈ, ਤਾਂ ਜੋ ਉਹ ਮਰੇ ਹੋਠà¨à¨°à¨¾ ਲਈ ਔਲਾਦ ਪੈਦਾ ਕਰ ਸਕਣ।
ਇੱਕ ਵਾਰੀ ਸੱਤ à¨à¨°à¨¾ ਸਨ। ਪਹਿਲੇ ਦਾ ਵਿਆਹ ਹੋਇਆ ਅਤੇ ਉਹ ਮਰ ਗਿਆ, ਉਸਦੇ ਕੋਈ ਔਲਾਦ ਨਹੀਂ ਸੀ,
ਫ਼ੇਰ ਦੂਜੇ à¨à¨°à¨¾ ਨੇ ਉਸ ਨਾਲ ਵਿਆਹ ਕਰਵਾਇਆ ਪਰ ਉਹ ਵੀ ਬੇ-ਔਲਾਦਾ ਹੀ ਮਰ ਗਿਆ। ਇੰਠਹੀ ਤੀਜੇ à¨à¨°à¨¾ ਨਾਲ ਵੀ ਹੋਇਆ।
ਇੰਠਵਾਰੀ-ਵਾਰੀ ਸੱਤਾਂ à¨à¨°à¨¾à¨µà¨¾à¨‚ ਨੇ ਉਸ ਨਾਲ ਵਿਆਹ ਕੀਤਾ ਪਰ ਸਠਹੀ ਬੇ-ਔਲਾਦੇ ਵਾਰੀ-ਵਾਰੀ ਮਰ ਗà¨à¥¤ ਕਿਸੇ à¨à¨°à¨¾ ਨੂੰ ਉਸ ਔਰਤ ਨਾਲ ਸੰਤਾਨ ਨਾ ਮਿਲੀ। ਆਖਿਰਕਾਰ, ਉਹ ਔਰਤ ਵੀ ਮਰ ਗਈ।
ਕਿਉਂ ਜ੠ਸਾਰੇ ਸੱਤਾਂ à¨à¨°à¨¾à¨µà¨¾à¨‚ ਨੇ ਉਸਨੂੰ ਆਪਣੀ ਪਤਨੀ ਬਣਾਇਆ, ਪà©à¨¨à¨° ਉਥਾਨ ਦੇ ਦਿਨ, ਉਹ ਔਰਤ ਕਿਸ ਦੀ ਤੀਵੀ ਕਹਾਵੇਗੀ?â€
ਯਿਸੂ ਨੇ ਆਖਿਆ, “ਕੀ ਤà©à¨¸à©€à¨‚ ਗਲਤ ਨਹੀਂ ਹੋ?†ਤà©à¨¸à©€à¨‚ ਪੋਥੀਆਂ ਜਾਂ ਪਰਮੇਸ਼à©à¨° ਦੀ ਸ਼ਕਤੀ ਨੂੰ ਨਹੀਂ ਜਾਣਦੇ!
ਜਦ ਲੋਕ ਮੌਤ ਤੋਂ ਉà¨à¨°à¨¨à¨—ੇ, ਉਹ ਵਿਆਹ ਨਹੀਂ ਕਰਨਗੇ। ਲੋਕਾਂ ਦਾ ਇੱਕ ਦੂਜੇ ਨਾਲ ਵਿਆਹ ਨਹੀਂ ਹੋਵੇਗਾ ਸਠਲੋਕ ਸà©à¨°à¨— ਵਿੱਚ ਦੂਤਾਂ ਵਾਂਗ ਹੋਣਗੇ।
ਪਰ ਮà©à¨°à¨¦à¨¿à¨†à¨‚ ਦੇ ਉà¨à¨°à¨¨ ਦੇ ਸੰਬੰਧ ਵਿੱਚ, ਕੀ ਤà©à¨¸à©€à¨‚ ਮੂਸਾ ਦੀ ਪੋਥੀ ਵਿੱਚ ‘ਮੱਚਦੀ ਹੋਈ à¨à¨¾à©œà©€â€™ ਬਾਰੇ ਨਹੀਂ ਪਢ਼ਿਆ। ਉਥੇ ਲਿਖਿਆ ਹੋਇਆ ਹੈ ਕਿ ਪਰਮੇਸ਼à©à¨° ਨੇ ਮੂਸਾ ਨੂੰ ਕੀ ਆਖਿਆ; ‘ਮੈਂ ਅਬਰਾਹਾਮ ਦਾ ਪਰਮੇਸ਼à©à¨°, ਇਸਹਾਕ ਦਾ ਪਰਮੇਸ਼à©à¨° ਅਤੇ ਯਾਕੂਬ ਦਾ ਪਰਮੇਸ਼à©à¨° ਹਾ।’
ਜੇਕਰ ਪà©à¨°à¨à©‚ ਆਖਦਾ ਹੈ ਕਿ ਉਹ ਇਨà©à¨¹à¨¾à¨‚ ਦਾ ਪà©à¨°à¨à©‚ ਹੈ ਤਾਂ, ਇਹ ਮਨà©à©±à¨– ਵਾਸਤਵ ਵਿੱਚ ਮਰੇ ਨਹੀਂ। ਤà©à¨¸à©€à¨‚ ਸਦੂਕੀਆਂ ਨੇ ਇਸਨੂੰ ਗਲਤ ਸਮà¨à¨¿à¨† ਹੈ। ਪਰਮੇਸ਼à©à¨° ਮà©à¨°à¨¦à©‡ ਲੋਕਾਂ ਦਾ ਪਰਮੇਸ਼à©à¨° ਨਹੀਂ ਸਗੋਂ ਜਿਉਂਦਿਆਂ ਦਾ ਹੈ।â€
ਇੱਕ ਨੇਮ ਦਾ ਉਪਦੇਸ਼ਕ ਯਿਸੂ ਕੋਲ ਆਇਆ। ਉਸਨੇ ਯਿਸੂ ਨੂੰ ਸਦੂਕੀਆਂ ਅਤੇ ਫ਼ਰੀਸੀਆਂ ਨਾਲ ਬਹਿਸ ਕਰਦੇ ਸà©à¨£à¨¿à¨†à¥¤ ਉਸਨੇ ਵੇਖਿਆ ਕਿ ਯਿਸੂ ਨੇ ਉਨà©à¨¹à¨¾à¨‚ ਦੇ ਸਵਾਲਾਂ ਦੇ ਬੜੇ ਵਧੀਆ ਜਵਾਬ ਦਿੱਤੇ ਹਨ, ਤਾਂ ਉਸਨੇ ਯਿਸੂ ਨੂੰ ਪà©à©±à¨›à¨¿à¨†, “ਕਿਹੜਾ ਹà©à¨•ਮ ਸਠਤੋਂ ਵਧ ਮਹੱਤਵਯੋਗ ਹੈ?â€
ਯਿਸੂ ਨੇ ਆਖਿਆ, “ਸਠਤੋਂ ਮà©à¨– ਇਹੀ ਹੈ ਕਿ: ‘ਹੇ ਇਸਰਾà¨à¨² ਦੇ ਲੋਕੋ, ਸà©à¨£à©‹! ਸਾਡਾ ਪà©à¨°à¨à©‚ ਪਰਮੇਸ਼à©à¨° ਹੀ ਇੱਕੋ ਪà©à¨°à¨à©‚ ਹੈ।
ਤੂੰ ਆਪਣੇ ਪà©à¨°à¨à©‚ ਪਰਮੇਸ਼à©à¨° ਨੂੰ ਦਿਲ ਜਾਨ ਨਾਲ ਪਿਆਰ ਕਰ। ਤੂੰ ਆਪਣੀ ਪੂਰੀ ਰੂਹ, ਪੂਰੇ ਦਿਮਾਗ ਪੂਰੀ ਤਾਕਤ ਨਾਲ ਉਸ ਨਾਲ ਪਿਆਰ ਕਰ।’
ਦੂਜਾ ਮਹੱਤਵਪੂਰਨ ਹà©à¨•ਮ ਇਹ ਹੈ ਕਿ, ‘ਜਿਵੇਂ ਤੂੰ ਆਪਣੇ-ਆਪ ਨਾਲ ਪਿਆਰ ਕਰਦਾ ਹੈ ਇਵੇਂ ਹੀ ਦੂਜਿਆਂ ਨੂੰ ਵੀ ਪਿਆਰ ਕਰ।’ ਇਹੀ ਹà©à¨•ਮ ਸਠਤੋਂ ਵਧ ਮਹੱਤਵਪੂਰਣ ਹਨ।â€
ਤਦ ਉਸ ਆਦਮੀ ਨੇ ਕਿਹਾ, “ਗà©à¨°à©‚ ਜੀ! ਤà©à¨¸à©€à¨‚ ਬਿਲਕà©à¨² ਠੀਕ ਆਖਿਆ ਹੈ ਕਿ ਪਰਮੇਸ਼à©à¨° ਸਿਰਫ਼ ਇੱਕ ਹੈ ਹੋਰ ਉਸਤੋਂ ਬਿਨਾ ਦੂਜਾ ਪਰਮੇਸ਼à©à¨° ਕੋਈ ਨਹੀਂ ਹੈ।
ਅਤੇ ਮਨà©à©±à¨– ਨੂੰ ਪਰਮੇਸ਼à©à¨° ਨੂੰ ਪੂਰੇ ਦਿਲ ਜਾਨ ਨਾਲ, ਪੂਰੀ ਰੂਹ, ਪੂਰੇ ਦਿਮਾਗ ਅਤੇ ਪੂਰੀ ਤਾਕਤ ਨਾਲ ਪਿਆਰ ਕਰਨਾ ਚਾਹੀਦਾ ਹੈ। ਅਤੇ ਮਨà©à©±à¨– ਨੂੰ ਆਪਣੇ ਵਾਂਗ ਹੀ ਦੂਜਿਆਂ ਨੂੰ ਜਾਨਣਾ ਤੇ ਪਿਆਰ ਕਰਨਾ ਚਾਹੀਦਾ ਹੈ। ਇਹ ਦੋ ਹà©à¨•ਮ ਸਾਰੇ ਹੋਮਾਂ ਅਤੇ ਬਲੀਦਾਨਾਂ ਤੋਂ, ਜੋ ਅਸੀਂ ਪਰਮੇਸ਼à©à¨° ਨੂੰ à¨à©‡à¨‚ਟ ਕਰਦੇ ਹਾਂ, ਵਧ ਮਹੱਤਵਪੂਰਣ ਹਨ।â€
ਜਦ ਯਿਸੂ ਨੇ ਵੇਖਿਆ ਕਿ ਉਸ ਆਦਮੀ ਨੇ ਸਿਆਣਪ ਨਾਲ ਉੱਤਰ ਦਿੱਤਾ ਤਾਂ ਯਿਸੂ ਨੇ ਉਸ ਆਦਮੀ ਨੂੰ ਕਿਹਾ, “ਤੂੰ ਪਰਮੇਸ਼à©à¨° ਦੇ ਰਾਜ ਦੇ ਨੇੜੇ ਹੈਂ।†ਅਤੇ ਇਸਤੋਂ ਬਾਦ ਕਿਸੇ ਦਾ ਹੌਂਸਲਾ ਨਾ ਪਿਆ ਜੋ ਉਸ ਕੋਲੋ ਕà©à¨ ਹੋਰ ਸà©à¨†à¨² ਕਰੇ।
ਜਦੋਂ ਯਿਸੂ ਮੰਦਰ ਵਿੱਚ ਉਪਦੇਸ਼ ਦੇ ਰਿਹਾ ਸੀ ਤਾਂ ਉਸਨੇ ਆਖਿਆ, “ਨੇਮ ਦੇ ਉਪਦੇਸ਼ਕ ਇਹ ਕਿਉਂ ਕਹਿੰਦੇ ਹਨ ਕਿ ਮਸੀਹ ਦਾਊਦ ਦਾ ਪà©à©±à¨¤à¨° ਹੈ?
ਦਾਊਦ ਨੇ ਪਵਿੱਤਰ ਆਤਮਾ ਰਾਹੀਂ ਖà©à¨¦ ਆਖਿਆ ਹੈ ਕਿ:‘ਪà©à¨°à¨à©‚ ਨੇ, ਮੇਰੇ ਪà©à¨°à¨à©‚ ਨੂੰ,ਆਖਿਆ, ਤੂੰ ਮੇਰੇ ਸੱਜੇ ਪਾਸੇ ਬੈਠ।’ਅਤੇ ਮੈਂ ਤੇਰੇ ਦà©à¨¸à¨¼à¨®à¨£à¨¾ ਨੂੰ ਤੇਰੇ ਪੈਰਾਂ ਹੇਠਕਰ ਦਿਆਂ
ਦਾਊਦ ਤਾਂ ਆਪੇ ਹੀ ਮਸੀਹ ਨੂੰ ‘ਪà©à¨°à¨à©‚’ ਬà©à¨²à¨¾à¨‰à¨‚ਦਾ ਹੈ। ਜੇਕਰ ਅਜਿਹਾ ਹੈ, ਤਾਂ ਮਸੀਹ ਉਸਦਾ ਪà©à©±à¨¤à¨° ਕਿਵੇਂ ਹੋ ਸਕਦਾ ਹੈ?†ਅਤੇ ਵੱਡੀ à¨à©€à©œ ਖà©à¨¸à¨¼à©€ ਨਾਲ ਉਸਦੇ ਉਪਦੇਸ਼ ਸà©à¨£ ਰਹੀ ਸੀ।
ਉਹ ਲਗਾਤਾਰ ਉਪਦੇਸ਼ ਦਿੰਦਾ ਰਿਹਾ ਅਤੇ ਆਖਿਆ, “ਨੇਮ ਦੇ ਉਪਦੇਸ਼ਕਾਂ ਤੋਂ ਸਾਵਧਾਨ ਰਹੋ। ਉਹ ਲੰਬੇ ਚੋਗੇ ਪਾਕੇ ਇਹ ਵਿਖਾਉਣ ਲਈ ਕਿ ਉਹ ਮਹੱਤਵਪੂਰਣ ਹਨ, ਇਧਰ-ਉਧਰ à¨à¨Ÿà¨•ਦੇ ਰਹਿੰਦੇ ਹਨ। ਅਤੇ ਬਜ਼ਾਰਾਂ ਵਿੱਚ ਲੋਕ ਉਨà©à¨¹à¨¾à¨‚ ਨੂੰ ਇੱਜ਼ਤ ਦੇਣ ਦੇ ਇਛà©à©±à¨• ਹਨ।
ਅਤੇ ਉਹ ਪà©à¨°à¨¾à¨°à¨¥à¨¨à¨¾ ਸਥਾਨਾਂ ਵਿੱਚ ਅਤੇ ਦਾਵਤਾਂ ਵਿੱਚ ਵੱਡੇ ਅਹà©à¨¦à©‡ ਦੀਆਂ ਕà©à¨°à¨¸à©€à¨†à¨‚ ਤੇ ਬੈਠਣਾ ਚਾਹà©à©°à¨¦à©‡ ਹਨ।
ਉਹ ਵਿਧਵਾਵਾਂ ਦੇ ਘਰਾਂ ਨੂੰ ਵੀ ਲà©à©±à¨Ÿ ਲੈਂਦੇ ਹਨ, ਅਤੇ ਚੰਗੇ ਬਨਣ ਲਈ ਵਿਖਾਵੇ ਕਰਨ ਵਾਸਤੇ ਲੰਬੀਆਂ-ਲੰਬੀਆਂ ਪà©à¨°à¨¾à¨°à¨¥à¨¨à¨¾ ਕਰਦੇ ਹਨ। ਪà©à¨°à¨à©‚ ਉਨà©à¨¹à¨¾à¨‚ ਨੂੰ ਬਹà©à¨¤ ਸਜ਼ਾ ਦੇਵੇਗਾ।â€
ਯਿਸੂ ਮੰਦਰ ਦੇ ਖਜ਼ਾਨੇ ਦੇ ਸੰਦੂਕ ਕੋਲ ਬੈਠਾ ਇਹ ਵੇਖ ਰਿਹਾ ਸੀ ਕਿ ਲੋਕ ਆਂਦੇ-ਜਾਂਦੇ ਉਸ ਵਿੱਚ ਕੀ à¨à©‡à¨Ÿà¨¾ ਪਾਉਂਦੇ ਹਨ। ਬਹà©à¨¤ ਸਾਰੇ ਅਮੀਰ ਲੋਕ ਇਸ ਵਿੱਚ ਬਹà©à¨¤ ਸਾਰਾ ਧਨ ਪਾ ਰਹੇ ਸਨ।
ਫ਼ਿਰ ਇੱਕ ਗਰੀਬ ਵਿਧਵਾ ਆਈ ਅਤੇ ਉਸਨੇ ਦੋ ਛੋਟੇ-ਛੋਟੇ ਤਾਂਬੇ ਦੇ ਸਿੱਕੇ à¨à©‡à¨Ÿà¨¾ ਕੀਤੇ ਜੋ ਕਿ ਇੱਕ ਪੈਸੇ ਦੇ ਤà©à¨²à©à¨² ਵੀ ਨਹੀਂ ਸਨ।
ਯਿਸੂ ਨੇ ਆਪਣੇ ਚੇਲਿਆਂ ਨੂੰ ਆਪਣੇ ਕੋਲ ਬà©à¨²à¨¾à¨‡à¨† ਅਤੇ ਆਖਿਆ, “ਮੈਂ ਤà©à¨¹à¨¾à¨¨à©‚à©° ਸੱਚ ਦੱਸਦਾ ਹਾਂ, ਇਸ ਗਰੀਬ ਵਿਧਵਾ ਨੇ ਦੋ ਛੋਟੇ ਸਿੱਕੇ ਚਢ਼ਾਠਹਨ, ਅਸਲ ਵਿੱਚ ਜੋ ਕਿ ਸਾਰੇ ਧਨਵਾਨਾਂ ਦੀ ਚਢ਼ਾਈ ਢੇਰ ਸਾਰੀ à¨à©‡à¨Ÿà¨¾ ਨਾਲੋਂ ਕਿਤੇ ਵਧੇਰੇ ਹਨ।
ਉਨà©à¨¹à¨¾à¨‚ ਅਮੀਰ ਲੋਕਾਂ ਕੋਲ ਅਥਾਹ ਧਨ ਹੈ ਅਤੇ ਉਸ ਸਠਕਾਸੇ ਵਿੱਚੋਂ, ਉਨà©à¨¹à¨¾à¨‚ ਕੋਲ ਜੋ ਫ਼ਾਲਤੂ ਸੀ, ਸੋ ਉਨà©à¨¹à¨¾à¨‚ ਨੇ à¨à©‡à¨Ÿà¨¾ ਕਰ ਦਿੱਤਾ। ਪਰ ਇਹ ਔਰਤ ਬਹà©à¨¤ ਗਰੀਬ ਹੈ ਅਤੇ ਉਸ ਕੋਲ ਜੋ ਵੀ ਸੀ ਉਸਨੇ ਅਰਪਣ ਕਰ ਦਿੱਤਾ ਹੈ। ਜੋ ਕà©à¨ ਉਸਨੇ ਅਰਪਣ ਕੀਤਾ ਹੈ ਉਹ ਉਸਦੇ ਆਪਣੇ ਜਿਉਣ ਵਾਸਤੇ ਸੀ।â€
×
×
Save
Close