BibleAll
Home
Bible
Parallel Reading
About
Contact
Login
Verse of the Day
Come unto me, all ye that labour and are heavy laden, and I will give you rest.
Matthew: 11:28
King James Versions
Tamil Bible
Alkitab Bible
American Standard Version
Bible Latinoamericana Spanish
Biblia Ave Maria
Biblia Cornilescu Română
Biblia Cristiana en Espaคol
Bà¸blia da Mulher Catขlica
Elberfelder Bible
Hebrew Bible (Tanakh)
Hindi Bible
Holy Bible in Arabic
Holy Bible KJV Apocrypha
Italian Riveduta Bible
La Bible Palore Vivante
La Bible Darby Francis
La Biblia Moderna en Espaคol
La Biblia NTV en Espaคol
Magandang Balita Biblia libre
Malayalam Bible
Marathi Bible
Tagalog Bible
Telugu Bible
The Holy Bible in Spanish
The Holy Bible RSV
The Vietnamese Bible
Urdu Bible
Zulu Bible Offline
БиблиÑ. Синодальный перевод
Punjabi Bible
Korean Bible
Select Book Name
ਉਤਪਤ
ਕੂਚ
ਲੇਵੀਆਂ ਦੀ ਪੋਥੀ
ਗਿਣਤੀ
ਬਿਵਸਥਾ ਸਾਰ
ਯਹੋਸ਼à©à¨†
ਰੂਥ
1 ਸਮੂà¨à¨²
2 ਸਮੂà¨à¨²
1 ਰਾਜਿਆਂ
2 ਰਾਜਿਆਂ
1 ਇਤਹਾਸ
2 ਇਤਹਾਸ
ਅਜ਼ਰਾ
ਨਹਮਯਾਹ
ਅਸਤਰ
ਅੱਯੂਬ
ਜ਼ਬੂਰ
ਕਹਾਉਤਾਂ
ਉਪਦੇਸ਼ਕ
ਸਲੇਮਾਨ ਦਾ ਗੀਤ
ਯਸਾਯਾਹ
ਯਿਰਮਿਯਾਹ
ਵਿਰਲਾਪ
ਹਿਜ਼ਕੀà¨à¨²
ਦਾਨੀà¨à¨²
ਹੋਸ਼ੇਆ
ਯੋà¨à¨²
ਆਮੋਸ
ਓਬਦਯਾਹ
ਯੂਨਾਹ
ਮੀਕਾਹ
ਨਹੂਮ
ਹਬਕੱੂਕ
ਸਫ਼ਨਯਾਹ
ਹੱਜਈ
ਜ਼ਕਰਯਾਹ
ਮਲਾਕੀ
ਮੱਤੀ
ਮਰਕà©à¨¸
ਲੂਕਾ
ਯੂਹੰਨਾ
ਰਸੂਲਾਂ ਦੇ ਕਰਤੱਬ
ਰੋਮੀਆਂ ਨੂੰ
1 ਕà©à¨°à¨¿à©°à¨¥à©€à¨†à¨‚ ਨੂੰ
2 ਕà©à¨°à¨¿à©°à¨¥à©€à¨†à¨‚ ਨੂੰ
ਗਲਾਤੀਆਂ ਨੂੰ
ਅਫ਼ਸੀਆਂ ਨੂੰ
ਫ਼ਿਲਿੱਪੀਆਂ ਨੂੰ
ਕà©à¨²à©à©±à¨¸à©€à¨†à¨‚ ਨੂੰ
1 ਥੱਸਲà©à¨¨à©€à¨•ੀਆਂ ਨੂੰ
2 ਥੱਸਲà©à¨¨à©€à¨•ੀਆਂ ਨੂੰ
1 ਤਿਮੋਥਿਉਸ ਨੂੰ
2 ਤਿਮੋਥਿਉਸ ਨੂੰ
ਤੀਤà©à¨¸ ਨੂੰ
ਫ਼ਿਲੇਮੋਨ ਨੂੰ
ਇਬਰਾਨੀਆਂ ਨੂੰ
ਯਾਕੂਬ
1 ਪਤਰਸ
2 ਪਤਰਸ
1 ਯੂਹੰਨਾ
2 ਯੂਹੰਨਾ
3 ਯੂਹੰਨਾ
ਯਹੂਦਾਹ
ਪਰਕਾਸ਼ ਦੀ ਪੋਥੀ
Chapter
Verse
Go
Prev
Punjabi Bible
Next
ਮੱਤੀ : 6
Track Name
00:00
00:00
Chapters
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28
“ਸਾਵਧਾਨ ਰਹੋ, ਜਦੋਂ ਤà©à¨¸à©€à¨‚ ਚੰਗੇ ਕੰਮ ਕਰੋ, ਲੋਕਾਂ ਦੇ ਸਾਮà©à¨¹à¨£à©‡ ਨਾ ਵਿਖਾਓ ਤਾਂ ਜੋ ਉਹ ਉਸ ਵੱਲ ਧਿਆਨ ਦੇਣ। ਜੇਕਰ ਤà©à¨¸à©€à¨‚ ਅਜਿਹਾ ਕਰਦੇ ਹੋ, ਤà©à¨¸à©€à¨‚ ਤà©à¨¹à¨¾à¨¡à©‡ ਪਿਤਾ ਕੋਲੋਂ ਜਿਹੜਾ ਸਵਰਗ ਵਿੱਚ ਹੈ ਕà©à¨ ਫ਼ਲ ਪà©à¨°à¨¾à¨ªà¨¤ ਨਹੀਂ ਕਰੋਂਗੇ।
“ਸੋ ਜਦ ਵੀ ਤà©à¨¸à©€à¨‚ ਲੋੜਵੰਦ ਨੂੰ ਦਾਨ ਕਰੋ ਤਾਂ ਆਪਣੇ ਦਾਨ ਦਾ à¨à¨²à¨¾à¨¨ ਨਾ ਕਰਵਾਓ ਜਿਵੇਂ ਕਪਟੀ ਪà©à¨°à¨¾à¨°à¨¥à¨¨à¨¾ ਸਥਾਨਾਂ ਅਤੇ ਰਾਹਾਂ ਵਿੱਚ ਕਰਦੇ ਹਨ। ਉਹ ਲੋਕਾਂ ਤੋਂ ਉਸਤਤਿ ਕਰਾਉਣ ਲਈ ਤੂਰà©à¨¹à©€à¨†à¨‚ ਵਜਵਾਉਂਦੇ ਹਨ। ਮੈਂ ਤà©à¨¹à¨¾à¨¨à©‚à©° ਸੱਚ ਦੱਸਦਾ ਹਾਂ ਕਿ, ਉਨà©à¨¹à¨¾à¨‚ ਦਾ ਇਹੀ ਫ਼ਲ ਹੈ।
ਸੋ ਜਦੋਂ ਤà©à¨¸à©€à¨‚ ਗਰੀਬਾਂ ਵਿੱਚ ਦਾਨ ਕਰੋ ਤਾਂ ਗà©à¨ªà¨¤ ਦਾਨ ਕਰੋ। ਕਿਸੇ ਨੂੰ ਪਤਾ ਨਾ ਲੱਗਣ ਦਿਓ ਕਿ ਤà©à¨¸à©€à¨‚ ਕੀ ਦੇ ਰਹੇ ਹੋ।
ਤà©à¨¹à¨¾à¨¡à¨¾ ਦਾਨ ਗà©à¨ªà¨¤ ਹੋਣਾ ਚਾਹੀਦਾ ਹੈ। ਫ਼ਿਰ ਤà©à¨¹à¨¾à¨¡à¨¾ ਪਿਤਾ, ਜਿਹੜਾ ਵੇਖਦਾ ਹੈ ਕਿ ਗà©à¨ªà¨¤ ਵਿੱਚ ਕੀ ਕੀਤਾ ਗਿਆ ਹੈ, ਤà©à¨¹à¨¾à¨¨à©‚à©° ਫ਼ਲ ਦੇਵੇਗਾ।
“ਜਦੋਂ ਤà©à¨¸à©€à¨‚ ਪà©à¨°à¨¾à¨°à¨¥à¨¨à¨¾ ਕਰੋ ਤਾਂ ਕਪਟੀਆਂ ਵਾਂਗ ਨਾ ਕਰੋ ਕਿਉਂਕਿ ਉਹ ਰਾਹਾਂ ਦੇ ਖੂਂਜਿਆਂ ਅਤੇ ਪà©à¨°à¨¾à¨°à¨¥à¨¨à¨¾ ਸਥਾਨਾਂ ਵਿੱਚ ਖੜੇ ਹੋਕੇ ਪà©à¨°à¨¾à¨°à¨¥à¨¨à¨¾ ਕਰਨੀ ਪਸੰਦ ਕਰਦੇ ਹਨ ਤਾਂ ਕਿ ਲੋਕ ਉਨà©à¨¹à¨¾à¨‚ ਨੂੰ ਵੇਖਣ। ਮੈਂ ਤà©à¨¹à¨¾à¨¨à©‚à©° ਸੱਚ ਆਖਦਾ ਹਾਂ ਕਿ ਉਹ ਆਪਣਾ ਫ਼ਲ ਪਾ ਚà©à©±à¨•ੇ ਹਨ।
ਪਰ ਜਦੋਂ ਤà©à¨¸à©€à¨‚ ਪà©à¨°à¨¾à¨°à¨¥à¨¨à¨¾ ਕਰੋ, ਤਾਂ ਆਪਣੇ ਕਮਰੇ ਵਿੱਚ ਜਾਓ, ਬੂਹਾ ਬੰਦ ਕਰੋ ਅਤੇ ਆਪਣੇ ਪਿਤਾ ਅੱਗੇ ਪà©à¨°à¨¾à¨°à¨¥à¨¨à¨¾ ਕਰੋ ਜਿਹੜਾ ਕਿ ਗà©à¨ªà¨¤ ਸਥਾਨ ਵਿੱਚ ਹੈ। ਜੋ ਕੰਮ ਗà©à¨ªà¨¤ ਕੀਤੇ ਜਾਂਦੇ ਹਨ ਤà©à¨¹à¨¾à¨¡à¨¾ ਪਿਤਾ ਉਹ ਵੇਖਣ ਦੇ ਯੋਗ ਹੈ। ਉਹ ਤà©à¨¹à¨¾à¨¨à©‚à©° ਫ਼ਲ ਦੇਵੇਗਾ।
“ਜਦੋਂ ਤà©à¨¸à©€à¨‚ ਪà©à¨°à¨¾à¨°à¨¥à¨¨à¨¾ ਕਰੋ ਤਾਂ ਤà©à¨¸à©€à¨‚ ਉਨà©à¨¹à¨¾à¨‚ ਲੋਕਾਂ ਵਾਂਗ ਨਾ ਕਰੋ ਜੋ ਪਰਮੇਸ਼à©à¨° ਨੂੰ ਨਹੀਂ ਜਾਣਦੇ। ਉਹ ਅਰਥਹੀਣ ਗੱਲਾਂ ਆਖਣੀਆਂ ਜਾਰੀ ਰਖਦੇ ਹਨ। ਉਹ ਸੋਚਦੇ ਹਨ, ਪਰਮੇਸ਼à©à¨° ਉਨà©à¨¹à¨¾à¨‚ ਨੂੰ ਸà©à¨£à©‡à¨—ਾ ਕਿਉਂਕਿ ਉਹ ਵਧ ਬੋਲਦੇ ਹਨ।
ਸੋ ਤà©à¨¸à©€à¨‚ ਉਨà©à¨¹à¨¾à¨‚ ਵਰਗੇ ਨਾ ਹੋਵੋ ਕਿਉਂਕਿ ਤà©à¨¹à¨¾à¨¡à¨¾ ਪਿਤਾ ਤà©à¨¹à¨¾à¨¡à©‡ ਮੰਗਣ ਤੋਂ ਪਹਿਲਾਂ ਹੀ ਜਾਣਾਦਾ ਹੈ ਕਿ ਤà©à¨¹à¨¾à¨¨à©‚à©° ਕਿਸ ਵਸਤੂ ਦੀ ਲੋੜ ਹੈ।
ਇਸ ਲਈ ਤà©à¨¸à©€à¨‚ ਜਦ ਵੀ ਪà©à¨°à¨¾à¨°à¨¥à¨¨à¨¾ ਕਰੋ ਇਸ ਤਰੀਕੇ ਨਾਲ ਕਰੋ:‘ਸà©à¨°à¨— ਵਿੱਚ,ਸਾਡੇ ਪਿਤਾ ਅਸੀਂ ਪà©à¨°à¨¾à¨°à¨¥à¨¨à¨¾ ਕਰਦੇ ਹਾਂ ਕਿ ਤੇਰਾ ਨਾਂ ਪਵਿੱਤਰ ਮੰਨਿਆ ਜਾਵੇ।
ਤੇਰਾ ਰਾਜ ਆਵੇ, ਤੇਰੀ ਮਰਜ਼ੀ,ਜਿਹੜੀ ਸਵਰਗ ਵਿੱਚ ਪੂਰਨ ਹੈ, ਧਰਤੀ ਤੇ ਵੀ ਪੂਰਨ ਹੋਵੇ।
ਅੱਜ ਸਾਨੂੰ à¨à©‹à¨œà¨£ ਦਿਓ ਜੋ ਸਾਨੂੰ ਹਰ-ਰੋਜ਼ ਚਾਹੀਦਾ ਹੈ।
ਅਤੇ ਤà©à¨¸à©€à¨‚ ਸਾਡੇ ਪਾਪ ਮਾਫ਼ਕਰ ਦਿਓ ਜਿਵੇਂ ਅਸੀਂ ਵੀ ਉਨà©à¨¹à¨¾à¨‚ ਨੂੰ ਮਾਫ਼ ਕਰ ਦਿੱਤਾ ਹੈ ਜਿਨà©à¨¹à¨¾à¨‚ ਨੇ ਸਾਡਾ ਬà©à¨°à¨¾ ਕੀਤਾ।
ਅਤੇ ਸਾਨੂੰ ਪਰਤਾਵੇ ਵਿੱਚ ਨਾ ਪਾਵੋ,ਸਗੋਂ ਦà©à¨¸à¨¼à¨Ÿ ਤੋਂ ਬਚਾਵੋ।’
ਕਿਉਂਕਿ ਜੇਕਰ ਤà©à¨¸à©€à¨‚ ਦੂਸਰੇ ਲੋਕਾਂ ਦੀਆਂ ਗ਼ਲਤੀਆਂ ਮਾਫ ਕਰ ਦੇਵੋਂਗੇ, ਤਾਂ ਸà©à¨°à¨— ਵਿੱਚ ਤà©à¨¹à¨¾à¨¡à¨¾ ਸà©à¨°à¨—à©€ ਪਿਤਾ ਵੀ ਤà©à¨¹à¨¾à¨¡à©€à¨†à¨‚ ਗ਼ਲਤੀਆਂ ਨੂੰ ਮਾਫ਼ ਕਰ ਦੇਵੇਗਾ।
ਪਰ ਜੇਕਰ ਤà©à¨¸à©€à¨‚ ਉਨà©à¨¹à¨¾à¨‚ ਲੋਕਾਂ ਦੀਆਂ ਗਲਤੀਆਂ ਮਾਫ਼ ਨਹੀਂ ਕਰੋਂਗੇ, ਤਾਂ ਸà©à¨°à¨— ਵਿੱਚ ਤà©à¨¹à¨¾à¨¡à¨¾ ਪਿਤਾ ਵੀ ਤà©à¨¹à¨¾à¨¡à©€à¨†à¨‚ ਗਲਤੀਆਂ ਮਾਫ਼ ਨਹੀਂ ਕਰੇਗਾ।
“ਜਦੋਂ ਤà©à¨¸à©€à¨‚ ਵਰਤ ਰਖੋ ਤਾਂ ਕਪਟੀਆਂ ਵਾਂਗ ਮੂੰਹ ਉਦਾਸ ਨਾ ਬਣਾਓ। ਉਹ ਆਪਣੇ ਮੂੰਹ ਇਸ ਲਈ ਵਿਗਾੜਦੇ ਹਨ ਤਾਂ ਜੋ ਉਹ ਲੋਕਾਂ ਨੂੰ ਵਰਤ ਰੱਖਣ ਵਾਲੇ ਲੱਗਣ। ਮੈਂ ਤà©à¨¹à¨¾à¨¨à©‚à©° ਸੱਚ ਆਖਦਾ ਹਾਂ ਕਿ ਉਹ ਫ਼ਲ ਪਾ ਚà©à©±à¨•ੇ ਹਨ।
ਪਰ ਜਦੋਂ ਤà©à¨¸à©€à¨‚ ਵਰਤ ਰਖੋਂ ਤਾਂ ਆਪਣੇ ਵਾਲਾਂ ਨੂੰ ਤੇਲ ਲਾਓ ਅਤੇ ਆਪਣਾ ਮੂੰਹ ਧੋਵੋ।
ਤਾਂ ਜੋ ਤà©à¨¸à©€à¨‚ ਲੋਕਾਂ ਨੂੰ ਨਹੀਂ ਦਿਖਾ ਰਹੇ ਹੋਵੋਂਗੇ ਕਿ ਤà©à¨¸à©€à¨‚ ਵਰਤ ਰਖ ਰਹੇ ਹੋ, ਪਰ ਸਿਰਫ਼ ਆਪਣੇ ਪਿਤਾ ਨੂੰ ਦਿਖਾਓ ਜਿਹੜਾ ਕਿ ਗà©à¨ªà¨¤ ਹੈ। ਤà©à¨¹à¨¾à¨¡à¨¾ ਪਿਤਾ ਜਿਹੜਾ ਗà©à¨ªà¨¤ ਵਿੱਚ ਕੀਤੇ ਨੂੰ ਵੇਖਦਾ ਹੈ ਤà©à¨¹à¨¾à¨¨à©‚à©° ਫਲ ਦੇਵੇਗਾ।
“ਧਰਤੀ ਤੇ ਖਜ਼ਾਨੇ ਦਾ à¨à¨‚ਡਾਰ ਨਾ ਜੋੜੋ। ਇਥੇ ਕੀੜੇ ਅਤੇ ਜੰਗ਼ਾਲ ਧਨ ਨੂੰ ਨਸ਼ਟ ਕਰ ਦਿੰਦਾ ਹੈ ਅਤੇ ਚੋਰ ਸੰਨà©à¨¹ ਮਾਰਕੇ ਤà©à¨¹à¨¾à¨¡à©€ ਦੌਲਤ ਚà©à¨°à¨¾ ਲੈ ਜਾਂਦੇ ਹਨ।
ਪਰ ਸਵਰਗ ਵਿੱਚ ਖਜ਼ਾਨੇ ਜੋੜੋ। ਸਵਰਗ ਵਿੱਚ ਨਾ ਕੋਈ ਕੀੜਾ ਅਤੇ ਨਾ ਜੰਗਾਲ ਧਨ ਨੂੰ ਨਸ਼ਟ ਕਰਦਾ ਹੈ ਅਤੇ ਨਾ ਹੀ ਚੋਰ ਸੰਨà©à¨¹ ਮਾਰਦੇ ਹਨ ਅਤੇ ਚà©à¨°à¨¾à¨‰à¨¦à©‡ ਹਨ।
ਕਿਉਂਕਿ ਜਿਥੇ ਤà©à¨¹à¨¾à¨¡à¨¾ ਖਜ਼ਾਨਾ ਹੋਵੇਗਾ ਤà©à¨¹à¨¾à¨¡à¨¾ ਦਿਲ ਵੀ ਉਥੇ ਹੀ ਹੋਵੇਗਾ।
“ਸ਼ਰੀਰ ਦਾ ਦੀਵਾ ਅੱਖ ਹੈ, ਜੇਕਰ ਤà©à¨¹à¨¾à¨¡à©€ ਅੱਖ ਨਿਰਮਲ ਹੈ ਤਾਂ ਤà©à¨¹à¨¾à¨¡à¨¾ ਸਾਰਾ ਸ਼ਰੀਰ ਚਾਨਣ ਨਾਲ à¨à¨°à¨ªà©‚ਰ ਹੋਵੇਗਾ।
ਪਰ ਜੇਕਰ ਤà©à¨¹à¨¾à¨¡à©€ ਅੱਖ ਮੈਲੀ ਹੈ, ਤਾਂ ਤà©à¨¹à¨¾à¨¡à¨¾ ਸਾਰਾ ਸ਼ਰੀਰ ਹਨੇਰੇ ਨਾਲ à¨à¨°à¨ªà©‚ਰ ਹੋਵੇਗਾ। ਸੋ ਜੇਕਰ ਤà©à¨¹à¨¾à¨¡à©‡ ਅੰਦਰ ਦਾ ਚਾਨਣ ਹਨੇਰਾ ਹੈ ਤਾਂ ਫ਼ਿਰ ਉਹ ਹਨੇਰਾ ਕਿੰਨਾ ਹੋਵੇਗਾ।
“ਕੋਈ ਮਨà©à©±à¨– ਦੋ ਮਾਲਕਾਂ ਦੀ ਸੇਵਾ ਇੱਕ ਹੀ ਸਮੇਂ ਨਹੀਂ ਕਰ ਸਕਦਾ ਕਿਉਂਕਿ ਇੱਕ ਨਾਲ ਉਹ ਵੈਰ ਅਤੇ ਦੂਜੇ ਨਾਲ ਪà©à¨°à©€à¨¤ ਰਖੇਗਾ ਜਾਂ ਇੱਕ ਨਾਲ ਉਹ ਮਿਲਿਆ ਰਹੇਗਾ ਅਤੇ ਦੂਜੇ ਨੂੰ à¨à©à©±à¨² ਜਾਵੇਗਾ। ਇਸ ਲਈ ਤà©à¨¸à©€à¨‚ ਪਰਮੇਸ਼à©à¨° ਅਤੇ ਦੌਲਤ ਦੀ ਸੇਵਾ ਇੱਕੋ ਵੇਲੇ ਨਹੀਂ ਕਰ ਸਕਦੇ।
“ਇਸ ਕਰਕੇ ਮੈਂ ਤà©à¨¹à¨¾à¨¨à©‚à©° ਦੱਸਦਾ ਹਾਂ, ਕਿ ਆਪਾਣੀ ਜ਼ਿੰਦਗੀ ਦੀ ਚਿੰਤਾ ਨਾ ਕਰੋ, ਅਤੇ ਨਾ ਹੀ ਇਸ ਗੱਲ ਦੀ ਕਿ ਤà©à¨¸à©€à¨‚ ਕੀ ਖਾਵੋਂਗੇ ਅਤੇ ਕੀ ਪੀਵੋਂਗੇ। ਅਤੇ ਨਾ ਹੀ ਤà©à¨¸à©€à¨‚ ਇਸਦੀ ਚਿੰਤਾ ਕਰੋ ਕਿ ਤà©à¨¹à¨¾à¨¨à©‚à©° ਆਪਣੇ ਸ਼ਰੀਰ ਤੇ ਪਹਿਨਣ ਲਈ ਕਿਸ ਦੀ ਲੋੜ ਹੈ। ਕੀ ਜ਼ਿੰਦਗੀ à¨à©‹à¨œà¨¨ ਨਾਲੋਂ ਅਤੇ ਸ਼ਰੀਰ ਵਸਤਰ ਨਾਲੋਂ ਵਧ ਮਹੱਤਵਪੂਰਣ ਨਹੀਂ?
ਅਕਾਸ਼ ਦੇ ਪੰਛੀਆਂ ਵੱਲ ਧਿਆਨ ਕਰੋ। ਨਾ ਤਾਂ ਉਹ ਬੀਜਦੇ ਹਨ ਤੇ ਨਾ ਹੀ ਵਢਦੇ ਹਨ ਨਾ ਹੀ à¨à©œà©‹à¨²à¨¿à¨†à¨‚ ਵਿੱਚ ਅਨਾਜ ਇਕੱਠਾ ਕਰਦੇ ਹਨ। ਪਰ ਤà©à¨¹à¨¾à¨¡à¨¾ ਸà©à¨°à¨—à©€ ਪਿਤਾ ਉਨà©à¨¹à¨¾à¨‚ ਦੀ ਪà©à¨°à¨¿à¨¤à¨ªà¨¾à¨² ਕਰਦਾ ਹੈ। à¨à¨²à¨¾ ਤà©à¨¸à©€à¨‚ ਉਨà©à¨¹à¨¾à¨‚ ਨਾਲੋਂ ਉੱਤਮ ਨਹੀਂ ਹੋ।
ਜੇ ਤà©à¨¸à©€à¨‚ ਚਿੰਤਾ ਕਰਦੇ ਰਹੋਂਗੇ ਤਾਂ, ਤà©à¨¸à©€à¨‚ ਆਪਣੀ ਉਮਰ ਵਿੱਚ ਇੱਕ ਵੀ ਪਲ ਦਾ ਵਾਧਾ ਨਹੀਂ ਕਰ ਸਕਦੇ।
“ਤà©à¨¸à©€à¨‚ ਵਸਤਰਾਂ ਲਈ ਕਿਉਂ ਚਿੰਤਾ ਕਰਦੇ ਹੋ? ਤà©à¨¸à©€à¨‚ ਖੇਤ ਵਿੱਚ ਫ਼ਲਾਂ ਨੂੰ ਵੇਖੋ। ਵੇਖੋ ਉਹ ਕਿਵੇਂ ਉਥੇ ਵਧਦੇ ਹਨ। ਉਹ ਆਪਣੇ ਲਈ ਨਾ ਮਿਹਨਤ ਕਰਦੇ ਹਨ ਨਾ ਕੱਤਦੇ ਹਨ।
ਪਰ ਮੈਂ ਤà©à¨¹à¨¾à¨¨à©‚à©° ਦੱਸਦਾ ਹਾਂ ਕਿ ਮਹਾਨ ਅਤੇ ਅਮੀਰ ਰਾਜਾ ਸà©à¨²à©‡à¨®à¨¾à¨¨ ਵੀ, ਇਨà©à¨¹à¨¾à¨‚ ਵਿੱਚੋਂ ਇੱਕ ਫ਼à©à©±à¨² ਜਿੰਨਾ ਵੀ ਨਹੀਂ ਸਜਿਆ ਹੋਇਆ ਸੀ।
ਪਰਮੇਸ਼à©à¨° ਜੰਗਲੀ ਘਾਹ ਨੂੰ ਵੀ ਜਿਹੜਾ ਅੱਜ ਹੈ ਅਤੇ à¨à¨²à¨•ੇ ਅੱਗ ਵਿੱਚ à¨à©‹à¨•ਿਆ ਜਾਵੇਗਾ ਅਜਿਹਾ ਪਹਿਨਣ ਪਹਿਨਾਉਂਦਾ ਹੈ। ਤਾਂ ਹੇ ਥੋੜੀ ਪਰਤੀਤ ਵਾਲਿਓ, ਕੀ à¨à¨²à¨¾ ਪਰਮੇਸ਼à©à¨° ਤà©à¨¹à¨¾à¨¨à©‚à©° ਉਸਤੋਂ ਵਧ ਨਹੀਂ ਪਹਿਨਾਵੇਗਾ?
“ਸੋ ਤà©à¨¸à©€à¨‚ ਚਿੰਤਾ ਕਰਕੇ ਇਹ ਨਾ ਕਹੋ ਕਿ, ‘ਕੀ ਖਾਵਾਂਗੇ’ ਜਾਂ ‘ਕੀ ਪੀਵਾਂਗੇ’ ਜਾਂ ‘ਕੀ ਪਹਿਨਾਂਗੇ?’
ਉਹ ਲੋਕ ਜੋ ਪਰਮੇਸ਼à©à¨° ਨੂੰ ਨਹੀਂ ਜਾਣਦੇ ਉਹ ਇਨà©à¨¹à¨¾à¨‚ ਸà¨à¨¨à¨¾à¨‚ ਵਸਤਾਂ ਨੂੰ à¨à¨¾à¨²à¨¦à©‡ ਹਨ, ਪਰ ਤà©à¨¸à©€à¨‚ ਚਿੰਤਾ ਨਾ ਕਰੋ ਕਿਉਂਕਿ ਤà©à¨¹à¨¾à¨¡à¨¾ ਸà©à¨°à¨—à©€ ਪਿਤਾ ਜਾਣਦਾ ਹੈ ਕਿ ਤà©à¨¹à¨¾à¨¨à©‚à©° ਇਨà©à¨¹à¨¾à¨‚ ਚੀਜ਼ਾਂ ਦੀ ਲੋੜ ਹੈ।
ਪਰ ਸਠਤੋਂ ਪਹਿਲਾਂ, ਤà©à¨¹à¨¾à¨¨à©‚à©° ਪਰਮੇਸ਼à©à¨° ਦੇ ਰਾਜ ਅਤੇ ਉਸਦੇ ਧਰਮ ਦੀ ਇੱਛਾ ਕਰਨੀ ਚਾਹੀਦੀ ਹਾਯ। ਫ਼ਿਰ ਇਹ ਸਠਵਸਤਾਂ ਵੀ ਤà©à¨¹à¨¾à¨¨à©‚à©° ਦੇ ਦਿੱਤੀਆਂ ਜਾਣਗੀਆਂ।
ਸੋ ਤà©à¨¸à©€à¨‚ à¨à¨²à¨• ਦੇ ਲਈ ਚਿੰਤਾ ਨਾ ਕਰੋ। ਇਹ ਆਪਣੇ ਬਾਰੇ ਆਪੇ ਹੀ ਚਿੰਤਾ ਕਰੇਗਾ, ਅੱਜ ਦੇ ਲਈ ਅੱਜ ਦਾ ਦà©à¨– ਹੀ ਬਥੇਰਾ ਹੈ।
×
×
Save
Close