BibleAll
Home
Bible
Parallel Reading
About
Contact
Login
Verse of the Day
Come unto me, all ye that labour and are heavy laden, and I will give you rest.
Matthew: 11:28
King James Versions
Tamil Bible
Alkitab Bible
American Standard Version
Bible Latinoamericana Spanish
Biblia Ave Maria
Biblia Cornilescu Română
Biblia Cristiana en Espaคol
Bà¸blia da Mulher Catขlica
Elberfelder Bible
Hebrew Bible (Tanakh)
Hindi Bible
Holy Bible in Arabic
Holy Bible KJV Apocrypha
Italian Riveduta Bible
La Bible Palore Vivante
La Bible Darby Francis
La Biblia Moderna en Espaคol
La Biblia NTV en Espaคol
Magandang Balita Biblia libre
Malayalam Bible
Marathi Bible
Tagalog Bible
Telugu Bible
The Holy Bible in Spanish
The Holy Bible RSV
The Vietnamese Bible
Urdu Bible
Zulu Bible Offline
БиблиÑ. Синодальный перевод
Punjabi Bible
Korean Bible
Select Book Name
ਉਤਪਤ
ਕੂਚ
ਲੇਵੀਆਂ ਦੀ ਪੋਥੀ
ਗਿਣਤੀ
ਬਿਵਸਥਾ ਸਾਰ
ਯਹੋਸ਼à©à¨†
ਰੂਥ
1 ਸਮੂà¨à¨²
2 ਸਮੂà¨à¨²
1 ਰਾਜਿਆਂ
2 ਰਾਜਿਆਂ
1 ਇਤਹਾਸ
2 ਇਤਹਾਸ
ਅਜ਼ਰਾ
ਨਹਮਯਾਹ
ਅਸਤਰ
ਅੱਯੂਬ
ਜ਼ਬੂਰ
ਕਹਾਉਤਾਂ
ਉਪਦੇਸ਼ਕ
ਸਲੇਮਾਨ ਦਾ ਗੀਤ
ਯਸਾਯਾਹ
ਯਿਰਮਿਯਾਹ
ਵਿਰਲਾਪ
ਹਿਜ਼ਕੀà¨à¨²
ਦਾਨੀà¨à¨²
ਹੋਸ਼ੇਆ
ਯੋà¨à¨²
ਆਮੋਸ
ਓਬਦਯਾਹ
ਯੂਨਾਹ
ਮੀਕਾਹ
ਨਹੂਮ
ਹਬਕੱੂਕ
ਸਫ਼ਨਯਾਹ
ਹੱਜਈ
ਜ਼ਕਰਯਾਹ
ਮਲਾਕੀ
ਮੱਤੀ
ਮਰਕà©à¨¸
ਲੂਕਾ
ਯੂਹੰਨਾ
ਰਸੂਲਾਂ ਦੇ ਕਰਤੱਬ
ਰੋਮੀਆਂ ਨੂੰ
1 ਕà©à¨°à¨¿à©°à¨¥à©€à¨†à¨‚ ਨੂੰ
2 ਕà©à¨°à¨¿à©°à¨¥à©€à¨†à¨‚ ਨੂੰ
ਗਲਾਤੀਆਂ ਨੂੰ
ਅਫ਼ਸੀਆਂ ਨੂੰ
ਫ਼ਿਲਿੱਪੀਆਂ ਨੂੰ
ਕà©à¨²à©à©±à¨¸à©€à¨†à¨‚ ਨੂੰ
1 ਥੱਸਲà©à¨¨à©€à¨•ੀਆਂ ਨੂੰ
2 ਥੱਸਲà©à¨¨à©€à¨•ੀਆਂ ਨੂੰ
1 ਤਿਮੋਥਿਉਸ ਨੂੰ
2 ਤਿਮੋਥਿਉਸ ਨੂੰ
ਤੀਤà©à¨¸ ਨੂੰ
ਫ਼ਿਲੇਮੋਨ ਨੂੰ
ਇਬਰਾਨੀਆਂ ਨੂੰ
ਯਾਕੂਬ
1 ਪਤਰਸ
2 ਪਤਰਸ
1 ਯੂਹੰਨਾ
2 ਯੂਹੰਨਾ
3 ਯੂਹੰਨਾ
ਯਹੂਦਾਹ
ਪਰਕਾਸ਼ ਦੀ ਪੋਥੀ
Chapter
Verse
Go
Prev
Punjabi Bible
Next
ਦਾਨੀà¨à¨² : 3
Track Name
00:00
00:00
Chapters
1
2
3
4
5
6
7
8
9
10
11
12
ਰਾਜੇ ਨਬੂਕਦਨੱਸਰ ਨੇ ਇੱਕ ਸੋਨੇ ਦਾ ਬà©à©±à¨¤ ਬਣਵਾਇਆ। ਉਹ ਬà©à©±à¨¤ ਸੱਠਕਿਊਬਿਟ ਉੱਚਾ ਅਤੇ
ਫ਼ੇਰ ਰਾਜੇ ਨੇ ਆਪਣੇ ਰਾਜ ਦੇ ਸੂਬੇਦਾਰਾਂ, ਮਹੱਤਵਪੂਰਣ ਅਧਿਕਾਰੀਆਂ, ਰਾਜਪਾਲਾਂ, ਸਲਾਹਕਾਰਾਂ, ਖਜਾਨਚੀਆਂ, ਨਿਆਂਕਾਰਾਂ, ਹਾਕਮਾਂ ਅਤੇ ਹੋਰ ਸਾਰੇ ਅਧਿਕਾਰੀਆਂ ਨੂੰ ਇਕੱਠੇ ਹੋਕੇ ਆਉਣ ਲਈ ਆਖਿਆ। ਰਾਜਾ ਚਾਹà©à©°à¨¦à¨¾ ਸੀ ਕਿ ਇਹ ਸਾਰੇ, ਰਾਜੇ ਦà©à¨†à¨°à¨¾ ਸਬਾਪਿਤ ਕੀਤੇ ਗਠਬà©à©±à¨¤ ਦੀ ਸਮਰਪਨ-ਰਸਮ ਉੱਤੇ ਆਉਣ।
ਇਸ ਲਈ ਸਾਰੇ ਉਪਸ਼ਾਸਕ, ਮਹੱਤਵਪੂਰਣ ਅਧਿਕਾਰੀ, ਰਾਜਪਾਲ, ਸਲਾਹਕਾਰ, ਖਜਾਨਚੀ, ਨਿਆਂਕਾਰ, ਸ਼ਾਸਕ ਅਤੇ ਬਾਕੀ ਦੇ ਅਧਿਕਾਰੀ ਆਠਅਤੇ ਉਸ ਬà©à©±à¨¤ ਦੇ ਸਾਮà©à¨¹à¨£à©‡ ਖਲੋ ਗਠਜਿਸਨੂੰ ਰਾਜੇ ਨਬੂਕਦਨੱਸਰ ਨੇ ਬਣਵਾਇਆ ਸੀ।
ਫ਼ੇਰ ਰਾਜੇ ਦੇ à¨à¨²à¨¾à¨¨ ਦੀ ਮà©à¨¨à¨¾à¨¦à©€ ਕਰਨ ਵਾਲੇ ਨੇ ਉੱਚੀ ਆਵਾਜ਼ ਵਿੱਚ à¨à¨²à¨¾à¨¨ ਕੀਤਾ। ਉਸਨੇ ਆਖਿਆ, "ਸਾਰੇ ਲੋਕੋ, ਕੌਮੋ ਅਤੇ à¨à¨¾à¨¸à¨¼à¨¾à¨“, ਧਿਆਨ ਨਾਲ ਮੇਰੀ ਗੱਲ ਸà©à¨£à©‹à¥¤ ਤà©à¨¹à¨¾à¨¨à©‚à©° ਇਹ ਹà©à¨•ਮ ਦਿੱਤਾ ਜਾਂਦਾ ਹੈ:
ਜਦੋਂ ਤà©à¨¸à©€à¨‚ ਸਿਂਗੀਆਂ, ਬਂਸਰੀਆਂ, ਇਕਤਾਰਿਆਂ, ਵੱਡੇ ਅਤੇ ਛੋਟੇ ਰਬਾਬਾਂ ਬੈਗਪਾਈਪਾਂ ਅਤੇ ਹੋਰ ਸਾਰੇ ਸੰਗੀਤਕ ਸਾਜ਼ਾਂ ਦੀ ਆਵਾਜ਼ ਸà©à¨£à©‹ ਤਾਂ ਤà©à¨¹à¨¾à¨¨à©‚à©° ਹੇਠਾਂ à¨à©à¨• ਕੇ ਸੋਨੇ ਦੇ ਬà©à©±à¨¤ ਦੀ ਉਪਾਸਨਾ ਜ਼ਰੂਰ ਕਰਨੀ ਚਾਹੀਦੀ ਹੈ। ਰਾਜੇ ਨਬੂਕਦਨੱਸਰ ਨੇ ਇਸ ਬà©à©±à¨¤ ਨੂੰ ਸਬਾਪਿਤ ਕੀਤਾ ਹੈ।
ਜੇ ਕੋਈ ਬੰਦਾ ਇਸ ਸੋਨੇ ਦੇ ਬà©à©±à¨¤ ਦੀ ਉਪਾਸਨਾ ਨਹੀਂ ਕਰੇਗਾ, ਤਾਂ ਉਸ ਬੰਦੇ ਨੂੰ ਛੇਤੀ ਹੀ ਬਲਦੀ ਪà©à¨°à¨šà¨‚ਡ à¨à¨ à©à¨ à©€ ਵਿੱਚ ਸà©à©±à¨Ÿ ਦਿੱਤਾ ਜਾਵੇਗਾ।"
ਇਸ ਲਈ, ਜਿਵੇਂ ਹੀ ਉਹ ਸਿਂਗੀਆਂ, ਬਂਸਰੀਆਂ, ਇਕਤਾਰਿਆਂ, ਵਡਿਆਂ ਅਤੇ ਛੋਟਿਆਂ ਰਬਾਬਾਂ, ਬੈਗਪਾਈਪਾਂ ਅਤੇ ਹੋਰ ਸੰਗੀਤਕ ਸਾਜ਼ਾਂ ਦੀ ਆਵਾਜ਼ ਸà©à¨£à¨¦à©‡, ਉਹ ਧਰਤੀ ਉੱਤੇ à¨à©à¨• ਕੇ ਸੋਨੇ ਦੇ ਬà©à©±à¨¤ ਦੀ ਉਪਾਸਨਾ ਕਰਦੇ, ਸਾਰੇ ਲੋਕੀ ਸਾਰੀਆਂ ਕੌਮਾਂ ਅਤੇ ਹੋਰ ਬੋਲੀ ਬੋਲਣ ਵਾਲੇ ਲੋਕ ਰਾਜੇ ਨਬੂਕਦਨੱਸਰ ਦੇ ਸਬਾਪਿਤ ਕੀਤੇ ਹੋਠਬà©à©±à¨¤ ਦੀ ਉਪਾਸਨਾ ਕਰਦੇ।
ਫ਼ੇਰ ਕà©à¨ ਕਸਦੀ ਲੋਕ ਰਾਜੇ ਪਾਸ ਆà¨à¥¤ ਉਹ ਲੋਕ ਯਹੂਦੀਆਂ ਦੇ ਖਿਲਾਫ ਬੋਲਣ ਲੱਗੇ।
ਦੇਖੋ! ਮੈਨੂੰ ਅੱਗ ਵਿੱਚ ਤà©à¨°à¨¦à©‡ ਹੋਠਚਾਰ ਬੰਦੇ ਦਿਖਾਈ ਦਿੰਦੇ ਹਨ। ਉਹ ਬà¨à©à¨à©‡ ਹੋਠਨਹੀਂ ਹਨ ਅਤੇ ਉਹ ਸੜੇ ਨਹੀਂ ਹਨ। ਚੌਬਾ ਬੰਦਾ ਇੱਕ ਦੂਤ ਵਰਗਾ ਦਿਖਾਈ ਦਿੰਦਾ ਹੈ!"
ਰਾਜਨ, ਤà©à¨¸à©€à¨‚ ਇੱਕ ਹà©à¨•ਮ ਦਿੱਤਾ ਸੀ। ਤà©à¨¸à©€à¨‚ ਆਖਿਆ ਸੀ ਕਿ ਹਰ ਉਹ ਬੰਦਾ ਜਿਹੜਾ ਸਿਂਗੀਆਂ, ਬਂਸਰੀਆਂ, ਇਕਤਾਰਿਆਂ, ਵਡਿਆਂ ਅਤੇ ਛੋਟਿਆਂ ਰਬਾਬਾਂ ਬੈਗਪਾਈਪਾਂ ਅਤੇ ਹੋਰ ਸੰਗੀਤਕ ਸਾਜ਼ਾਂ ਦੀ ਆਵਾਜ਼ ਸà©à¨£à©‡ ਉਸਨੂੰ ਇਹ ਚਾਹੀਦਾ ਹੈ ਕਿ ਸੋਨੇ ਦੇ ਬà©à©±à¨¤ ਦੇ à¨à©à¨• ਕੇ ਉਸਦੀ ਉਪਾਸਨਾ ਕਰੇ।
ਅਤੇ ਤà©à¨¸à©€à¨‚ ਇਹ ਵੀ ਆਖਿਆ ਸੀ ਕਿ ਜੋ ਕੋਈ ਵੀ ਬੰਦਾ à¨à©à¨•ਦਾ ਨਹੀਂ ਅਤੇ ਸੋਨੇ ਦੇ ਬà©à©±à¨¤ ਦੀ ਉਪਾਸਨਾ ਨਹੀਂ ਕਰਦਾ, ਤਾਂ ਉਸ ਬੰਦੇ ਨੂੰ ਬਲਦੀ ਹੋਈ ਪà©à¨°à¨šà¨‚ਡ à¨à¨ à©à¨ à©€ ਵਿੱਚ ਸà©à©±à¨Ÿ ਦਿੱਤਾ ਜਾਵੇਗਾ।
ਰਾਜਨ, ਇੱਥੇ ਕà©à¨ ਯਹੂਦੀ ਹਨ ਜਿਨà©à¨¹à¨¾à¨‚ ਨੇ ਤà©à¨¹à¨¾à¨¡à©‡ ਹà©à¨•ਮ ਵੱਲ ਕੋਈ ਧਿਆਨ ਨਹੀਂ ਦਿੱਤਾ। ਤà©à¨¸à©€à¨‚ ਉਨà©à¨¹à¨¾à¨‚ ਯਹੂਦੀਆਂ ਨੂੰ ਬਾਬਲ ਦੇ ਸੂਫ਼ੇ ਦੇ ਮਹੱਤਵਪੂਰਣ ਅਧਿਕਾਰੀ ਬਣਾ ਦਿੱਤਾ। ਉਨà©à¨¹à¨¾à¨‚ ਦੇ ਨਾਮ ਹੈ ਸ਼ਦਰਕ, ਮੇਸ਼ਕ ਅਤੇ ਅਬਦ-ਨਗ,à©‹ ਅਤੇ ਉਹ ਤà©à¨¹à¨¾à¨¡à©‡ ਦੇਵਤਿਆਂ ਦੀ ਉਪਾਸਨਾ ਨਹੀਂ ਕਰਦੇ। ਅਤੇ ਉਨà©à¨¹à¨¾à¨‚ ਨੇ ਤà©à¨¹à¨¾à¨¡à©‡ ਸਬਾਪਿਤ ਕੀਤੇ ਹੋਠਬà©à©±à¨¤ ਅੱਗੇ à¨à©à¨• ਕੇ ਉਸਦੀ ਉਪਾਸਨਾ ਨਹੀਂ ਕੀਤੀ।"
ਨਬੂਕਦਨੱਸਰ ਬਹà©à¨¤ ਕਰੋਧਵਾਨ ਹੋ ਗਿਆ। ਉਸਨੇ ਸ਼ਦਰਕ, ਮੇਸ਼ਕ ਅਤੇ ਅਬਦ-ਨਗੋ ਨੂੰ ਬà©à¨²à¨¾à¨‡à¨†à¥¤ ਇਸ ਲਈ ਉਨà©à¨¹à¨¾à¨‚ ਆਦਮੀਆਂ ਨੂੰ ਰਾਜੇ ਪਾਸ ਲਿਆਂਦਾ ਗਿਆ।
ਅਤੇ ਨਬੂਕਦਨੱਸਰ ਨੇ ਉਨà©à¨¹à¨¾à¨‚ ਆਦਮੀਆਂ ਨੂੰ ਆਖਿਆ, "ਸ਼ਦਰਕ, ਮੇਸ਼ਕ ਅਤੇ ਅਬਦ - ਨਗੋ ਕੀ ਇਹ ਗੱਲ ਸੱਚ ਹੈ ਕਿ ਤà©à¨¸à©€à¨‚ ਮੇਰੇ ਦੇਵਤਿਆਂ ਦੀ ਉਪਾਸਨਾ ਨਹੀਂ ਕਰਦੇ? ਅਤੇ ਕੀ ਇਹ ਸੱਚ ਹੈ ਕਿ ਤà©à¨¸à©€à¨‚ ਉਸ ਸੋਨੇ ਦੇ ਬà©à©±à¨¤ ਅੱਗੇ à¨à©à¨• ਕੇ ਉਪਾਸਨਾ ਨਹੀਂ ਕਰਦੇ, ਜਿਸਨੂੰ ਮੈਂ ਸਬਾਪਿਤ ਕੀਤਾ ਹੈ?
ਹà©à¨£, ਜਦੋਂ ਤà©à¨¸à©€à¨‚ ਸਿਂਗੀਆਂ, ਬਂਸਰੀਆਂ, ਇਕਤਾਰਿਆਂ, ਵੱਡੀਆਂ ਅਤੇ ਛੋਟੀਆਂ ਰਬਾਬਾਂ ਅਤੇ ਬੈਗਪਾਈਆਂ ਅਤੇ ਹੋਰ ਦੂਸਰੇ ਸੰਗੀਤਕ ਸਾਜ਼ਾਂ ਦੀ ਆਵਾਜ਼ ਸà©à¨£à©‹ ਤਾਂ ਤà©à¨¹à¨¾à¨¨à©‚à©° ਸੋਨੇ ਦੇ ਬà©à©±à¨¤ ਅੱਗੇ à¨à©à¨• ਕੇ ਉਸਦੀ ਉਪਾਸਨਾ ਜ਼ਰੂਰ ਕਰਨੀ ਚਾਹੀਦੀ ਹੈ। ਜੇ ਤà©à¨¸à©€à¨‚ ਉਸ ਬà©à©±à¨¤ ਦੀ ਉਪਾਸਨਾ ਕਰਨ ਲਈ ਤਿਆਰ ਹੋ ਜਿਸਨੂੰ ਮੈਂ ਬਣਾਇਆ ਹੈ ਤਾਂ ਇਹ ਚੰਗੀ ਗੱਲ ਹੋਵੇਗੀ। ਪਰ ਜੇ ਤà©à¨¸à©€à¨‚ ਇਸਦੀ ਉਪਾਸਨਾ ਨਹੀਂ ਕਰੋਂਗੇ, ਤਾਂ ਤà©à¨¹à¨¾à¨¨à©‚à©° ਬਹà©à¨¤ ਛੇਤੀ ਹੀ ਬਲਦੀ ਹੋਈ ਪà©à¨°à¨šà¨‚ਡ à¨à¨ à©à¨ à©€ ਵਿੱਚ ਸà©à©±à¨Ÿ ਦਿੱਤਾ ਜਾਵੇਗਾ। ਫ਼ੇਰ ਕੋਈ ਵੀ ਦੇਵਤਾ ਤà©à¨¹à¨¾à¨¨à©‚à©° ਮੇਰੀ ਸ਼ਕਤੀ ਤੋਂ ਬਚਾ ਨਹੀਂ ਸਕੇਗਾ!"
ਸ਼ਦਰਕ, ਮੇਸ਼ਕ ਅਤੇ ਅਬਦ -ਨਗੋ ਨੇ ਰਾਜੇ ਨੂੰ ਜਵਾਬ ਦਿੱਤਾ, "ਨਬੂਕਦਨੱਸਰ, ਸਾਨੂੰ ਇਸ ਗੱਲ ਬਾਰੇ ਤੈਨੂੰ ਉੱਤਰ ਦੇਣ ਦੀ ਲੋੜ ਨਹੀਂ!
ਜੇ ਤੂੰ ਸਾਨੂੰ ਬਲਦੀ à¨à¨ à©à¨ à©€ ਵਿੱਚ ਸà©à©±à¨Ÿ ਦੇਵੇਂਗਾ, ਤਾਂ ਉਹ ਪਰਮੇਸ਼à©à¨° ਸਾਨੂੰ ਬਚਾ ਲਵੇਗਾ ਜਿਸਦੀ ਅਸੀਂ ਸੇਵਾ ਕਰਦੇ ਹਾਂ। ਅਤੇ ਉਹ ਸਾਨੂੰ ਤੇਰੀ ਸ਼ਕਤੀ ਤੋਂ ਬਚਾ ਸਕਦਾ ਹੈ।
ਪਰ ਜੇ ਪਰਮੇਸ਼à©à¨° ਸਾਨੂੰ ਨਹੀਂ ਵੀ ਬਚਾਉਂਦਾ, ਅਸੀਂ ਚਾਹà©à©°à¨¦à©‡ ਹਾਂ ਕਿ ਤੂੰ ਇਹ ਜਾਣ ਲਵੇਂ ਰਾਜਨ, ਕਿ ਅਸੀਂ ਤੇਰੇ ਦੇਵਤਿਆਂ ਦੀ ਸੇਵਾ ਕਰਨ ਤੋਂ ਇਨਕਾਰ ਕਰਦੇ ਹਾਂ। ਅਸੀਂ ਉਸ ਸੋਨੇ ਦੇ ਬà©à©±à¨¤ ਦੀ ਉਪਾਸਨਾ ਨਹੀਂ ਕਰਾਂਗੇ ਜਿਸਨੂੰ ਤੂੰ ਸਬਾਪਿਤ ਕੀਤਾ ਹੈ।"
ਤਾਂ ਨਬੂਕਦਨੱਸਰ ਬਹà©à¨¤ ਕਰੋਧਵਾਨ ਹੋ ਗਿਆ! ਉਸਨੇ ਹਕਾਰਤ ਨਾਲ ਸ਼ਦਰਕ, ਮੇਸ਼ਕ ਅਤੇ ਅਬਦ -ਨਗੋ ਵੱਲ ਤਕਿਆ। ਉਸਨੇ ਹà©à¨•ਮ ਦਿੱਤਾ ਕਿ à¨à¨ à©à¨ à©€ ਨੂੰ ਸਾਧਾਰਣ ਨਾਲੋਂ ਸੱਤ ਗà©à¨£à¨¾ ਵਧੇਰੇ ਗਰਮ ਕੀਤਾ ਜਾਵੇ।
ਫ਼ੇਰ ਨਬੂਕਦਨੱਸਰ ਨੇ ਆਪਣੀ ਫ਼ੌਜ ਦੇ ਕà©à¨ ਸਠਤੋਂ ਤਾਕਤਵਰ ਸੈਨਕਾਂ ਨੂੰ ਹà©à¨•ਮ ਦਿੱਤਾ ਅਤੇ ਕਿਹਾ ਉਹ ਸ਼ਦਰਕ, ਮੇਸ਼ਕ ਅਤੇ ਅਬਦ -ਨਗੋ ਨੂੰ ਬਲਦੀ à¨à¨ à©à¨ à©€ ਵਿੱਚ ਸà©à©±à¨Ÿ ਦੇਣ ਦਾ।
ਉਨà©à¨¹à¨¾à¨‚ ਨੇ ਆਪਣੇ ਚੋਲੇ, ਪਜਾਮੇ, ਟੋਪੀਆਂ ਅਤੇ ਹੋਰ ਕੱਪੜੇ ਪਹਿਨੇ ਹੋਠਸਨ ਅਤੇ (ਸਿਪਾਹੀਆਂ ਨੇ) ਉਨà©à¨¹à¨¾à¨‚ ਨੂੰ ਬਂਨà©à¨¹à¨¿à¨†à¨‚ ਅਤੇ ਉਨà©à¨¹à¨¾à¨‚ ਨੂੰ à¨à¨ à©à¨ à©€ ਵਿੱਚ ਸà©à©±à¨Ÿ ਦਿੱਤਾ।
ਰਾਜਾ ਉਦੋਂ ਬਹà©à¨¤ ਕਰੋਧ ਵਿੱਚ ਸੀ ਜਦੋਂ ਉਸਨੇ ਹà©à¨•ਮ ਦਿੱਤਾ, ਇਸ ਲਈ ਉਨà©à¨¹à¨¾à¨‚ ਨੇ ਛੇਤੀ ਨਾਲ à¨à¨ à©à¨ à©€ ਨੂੰ ਬਹà©à¨¤ ਗਰਮ ਕਰ ਦਿੱਤਾ! ਅੱਗ ਇੰਨੀ ਤੇਜ਼ ਸੀ ਕਿ ਉਸ ਦੀਆਂ ਲਾਟਾਂ ਨੇ ਤਾਕਤਵਰ ਫ਼ੌਜੀਆਂ ਨੂੰ ਮਾਰ ਦਿੱਤਾ। ਉਹ ਜਦੋਂ ਸ਼ਦਰਕ, ਮੇਸ਼ਕ ਅਤੇ ਅਬਦ-ਨਗੋ ਨੂੰ ਸà©à©±à¨Ÿà¨£ ਲਈ ਅੱਗ ਦੇ ਨੇੜੇ ਗਠਤਾਂ ਮਾਰੇ ਗà¨à¥¤
ਸ਼ਾਦਰਚ, ਮੇਸ਼ਾਚ ਅਤੇ ਅਬੇਦਨੇਗੋ ਅੱਗ ਵਿੱਚ ਡਿੱਗ ਪà¨à¥¤ ਉਨà©à¨¹à¨¾à¨‚ ਨੂੰ ਬਹà©à¨¤ ਕਸ ਕੇ ਬੰਨà©à¨¹à¨¿à¨† ਹੋਇਆ ਸੀ।
ਫ਼ੇਰ ਰਾਜਾ ਨਬੂਕਦਨੱਸਰ ਉਛਲ ਕੇ ਖੜਾ ਹੋ ਗਿਆ। ਉਹ ਬਹà©à¨¤ ਹੈਰਾਨ ਹੋਇਆ ਅਤੇ ਉਸਨੇ ਆਪਣੇ ਸਲਾਹਕਾਰਾਂ ਨੂੰ ਪà©à¨›à¨¿à¨†, "ਅਸੀਂ ਤਾਂ ਸਿਰਫ਼ ਤਿੰਨ ਬੰਦਿਆਂ ਨੂੰ ਬੰਨà©à¨¹à¨¿à¨† ਸੀ ਅਤੇ ਸਿਰਫ਼ ਤਿੰਨ ਬੰਦਿਆਂ ਨੂੰ ਅੱਗ ਵਿੱਚ ਸà©à¨Ÿà¨¿à¨† ਸੀ! ਕੀ ਇਹ ਠੀਕ ਹੈ?"ਉਸਦੇ ਸਲਾਹਕਾਰਾਂ ਨੇ ਆਖਿਆ, "ਹਾਂ, ਰਾਜਨ।"
ਰਾਜੇ ਨੇ ਆਖਿਆ,
ਫ਼ੇਰ ਨਬੂਕਦਨੱਸਰ ਬਲਦੀ ਹੋਈ à¨à¨ à©à¨ à©€ ਦੇ ਮੂੰਹ ਕੋਲ ਗਿਆ। ਉਸਨੇ ਉੱਚੀ ਆਵਾਜ਼ ਵਿੱਚ ਆਖਿਆ, "ਸ਼ਦਰਕ, ਮੇਸ਼ਕ ਅਤੇ ਅਬਦ-ਨਗੋ, ਬਾਹਰ ਆ ਜਾਓ! ਅੱਤ ਮਹਾਨ ਪਰੇਮਸ਼à©à¨° ਦੇ ਸੇਵਕੋ ਇੱਥੇ ਆ ਜਾਓ!"ਇਸ ਲਈ ਸ਼ਦਰਕ, ਮੇਸ਼ਕ ਅਤੇ ਅਬਦ-ਨਗੋ ਅੱਗ ਤੋਂ ਬਾਹਰ ਆ ਗà¨à¥¤
ਜਦੋਂ ਉਹ ਬਾਹਰ ਆ ਗà¨, ਸ਼ਾਟਰਾਪ, ਪਰੀਫ਼ੈਕਟ ਗਵਰਨਰ ਅਤੇ ਸ਼ਾਹੀ ਸਲਾਹਕਾਰ ਉਨà©à¨¹à¨¾à¨‚ ਦੇ ਦà©à¨†à¨²à©‡ ਇਕੱਠੇ ਹੋ ਗà¨à¥¤ ਉਹ ਦੇਖ ਸਕਦੇ ਸਨ ਕਿ ਅੱਗ ਨੇ ਸ਼ਦਰਕ, ਮੇਸ਼ਕ ਅਤੇ ਅਬਦ-ਨਗੋ ਨੂੰ ਨਹੀਂ ਸਾੜਿਆ ਸੀ। ਉਨà©à¨¹à¨¾à¨‚ ਦੇ ਸ਼ਰੀਰ ਬਿਲਕà©à¨² ਵੀ ਨਹੀਂ ਸੜੇ ਸਨ। ਉਨà©à¨¹à¨¾à¨‚ ਦੇ ਵਾਲ ਨਹੀਂ ਸੜੇ ਸਨ, ਉਨà©à¨¹à¨¾à¨‚ ਦੇ ਚੋਲੇ ਨਹੀਂ ਸੜੇ ਸਨ, ਅਤੇ ਉਨà©à¨¹à¨¾à¨‚ ਕੋਲੋਂ ਅਜਿਹੀ ਗੰਧ ਵੀ ਨਹੀਂ ਆਉਂਦੀ ਸੀ ਕਿ ਉਹ ਅੱਗ ਦੇ ਨੇੜੇ ਗਠਸਨ।
ਫ਼ੇਰ ਨਬੂਕਦਨੱਸਰ ਨੇ ਆਖਿਆ, "ਸ਼ਦਰਕ, ਮੇਸ਼ਕ ਅਤੇ ਅਬਦ-ਨਗੋ ਦੇ ਪਰਮੇਸ਼à©à¨° ਦੀ ਉਸਤਤ ਕਰੋ। ਉਨà©à¨¹à¨¾à¨‚ ਦੇ ਪਰਮੇਸ਼à©à¨° ਨੇ ਆਪਣਾ ਦੂਤ à¨à©‡à¨œà¨¿à¨† ਹੈ ਅਤੇ ਆਪਣੇ ਸੇਵਕਾਂ ਨੂੰ ਅੱਗ ਵਿੱਚੋਂ ਬਚਾ ਲਿਆ ਹੈ! ਇਨà©à¨¹à¨¾à¨‚ ਤਿੰਨਾਂ ਬੰਦਿਆਂ ਨੇ ਆਪਣੇ ਪਰਮੇਸ਼à©à¨° ਉੱਤੇ à¨à¨°à©‹à¨¸à¨¾ ਕੀਤਾ। ਉਨà©à¨¹à¨¾à¨‚ ਨੇ ਮੇਰਾ ਹà©à¨•ਮ ਮੰਨਣ ਤੋਂ ਇਨਕਾਰ ਕੀਤਾ ਅਤੇ ਕਿਸੇ ਹੋਰ ਦੇਵਤੇ ਦੀ ਸੇਵਾ ਕਰਨ ਜਾਂ ਉਪਾਸਨਾ ਕਰਨ ਦੀ ਬਜਾੇ ਮਰਨ ਲਈ ਤਿਆਰ ਸਨ।
ਇਸ ਲਈ, ਮੈਂ ਹà©à¨£ ਇਹ ਕਨੂੰਨ ਬਣਾਉਂਦਾ ਹਾਂ: ਕਿਸੇ ਵੀ ਕੌਮ ਜਾਂ ਸਾਰੇ ਲੋਕ, ਕੌਮਾਂ ਅਤੇ à¨à¨¾à¨¸à¨¼à¨¾à¨µà¨¾à¨‚ ਜੇਕਰ ਉਹ ਸ਼ਦਰਕ, ਮੇਸ਼ਕ ਅਤੇ ਅਬਦ-ਨਗੋ ਦੇ ਪਰਮੇਸ਼à©à¨° ਦੇ ਵਿਰà©à©±à¨§ ਕà©à¨ ਆਖਦੇ ਹਨ ਤਾਂ ਉਨà©à¨¹à¨¾à¨‚ ਦੇ ਟà©à¨•ੜੇ ਕਰ ਦਿੱਤੇ ਜਾਣਗੇ। ਅਤੇ ਉਸ ਬੰਦੇ ਦੇ ਘਰ ਨੂੰ ਤਬਾਹ ਕਰਕੇ ਖੰਡਰ ਦਾ ਢੇਰ ਬਣਾ ਦਿੱਤਾ ਜਾਵੇਗਾ। ਕੋਈ ਵੀ ਹੋਰ ਦੇਵਤਾ ਇਸ ਤਰà©à¨¹à¨¾à¨‚ ਆਪਣੇ ਬੰਦਿਆਂ ਨੂੰ ਨਹੀਂ ਬਚਾ ਸਕਦਾ।"
ਫ਼ੇਰ ਰਾਜੇ ਨੇ ਸ਼ਦਰਕ, ਮੇਸ਼ਕ ਅਤੇ ਅਬਦ-ਨਗੋ ਨੂੰ ਬਾਬਲ ਦੇ ਸੂਬੇ ਵਿੱਚ ਤਰਕà©à¨•à©€ ਦੇ ਦਿੱਤੀ।
×
×
Save
Close