BibleAll
Home
Bible
Parallel Reading
About
Contact
Login
Verse of the Day
Come unto me, all ye that labour and are heavy laden, and I will give you rest.
Matthew: 11:28
King James Versions
Tamil Bible
Alkitab Bible
American Standard Version
Bible Latinoamericana Spanish
Biblia Ave Maria
Biblia Cornilescu Română
Biblia Cristiana en Espaคol
Bà¸blia da Mulher Catขlica
Elberfelder Bible
Hebrew Bible (Tanakh)
Hindi Bible
Holy Bible in Arabic
Holy Bible KJV Apocrypha
Italian Riveduta Bible
La Bible Palore Vivante
La Bible Darby Francis
La Biblia Moderna en Espaคol
La Biblia NTV en Espaคol
Magandang Balita Biblia libre
Malayalam Bible
Marathi Bible
Tagalog Bible
Telugu Bible
The Holy Bible in Spanish
The Holy Bible RSV
The Vietnamese Bible
Urdu Bible
Zulu Bible Offline
БиблиÑ. Синодальный перевод
Punjabi Bible
Korean Bible
Select Book Name
ਉਤਪਤ
ਕੂਚ
ਲੇਵੀਆਂ ਦੀ ਪੋਥੀ
ਗਿਣਤੀ
ਬਿਵਸਥਾ ਸਾਰ
ਯਹੋਸ਼à©à¨†
ਰੂਥ
1 ਸਮੂà¨à¨²
2 ਸਮੂà¨à¨²
1 ਰਾਜਿਆਂ
2 ਰਾਜਿਆਂ
1 ਇਤਹਾਸ
2 ਇਤਹਾਸ
ਅਜ਼ਰਾ
ਨਹਮਯਾਹ
ਅਸਤਰ
ਅੱਯੂਬ
ਜ਼ਬੂਰ
ਕਹਾਉਤਾਂ
ਉਪਦੇਸ਼ਕ
ਸਲੇਮਾਨ ਦਾ ਗੀਤ
ਯਸਾਯਾਹ
ਯਿਰਮਿਯਾਹ
ਵਿਰਲਾਪ
ਹਿਜ਼ਕੀà¨à¨²
ਦਾਨੀà¨à¨²
ਹੋਸ਼ੇਆ
ਯੋà¨à¨²
ਆਮੋਸ
ਓਬਦਯਾਹ
ਯੂਨਾਹ
ਮੀਕਾਹ
ਨਹੂਮ
ਹਬਕੱੂਕ
ਸਫ਼ਨਯਾਹ
ਹੱਜਈ
ਜ਼ਕਰਯਾਹ
ਮਲਾਕੀ
ਮੱਤੀ
ਮਰਕà©à¨¸
ਲੂਕਾ
ਯੂਹੰਨਾ
ਰਸੂਲਾਂ ਦੇ ਕਰਤੱਬ
ਰੋਮੀਆਂ ਨੂੰ
1 ਕà©à¨°à¨¿à©°à¨¥à©€à¨†à¨‚ ਨੂੰ
2 ਕà©à¨°à¨¿à©°à¨¥à©€à¨†à¨‚ ਨੂੰ
ਗਲਾਤੀਆਂ ਨੂੰ
ਅਫ਼ਸੀਆਂ ਨੂੰ
ਫ਼ਿਲਿੱਪੀਆਂ ਨੂੰ
ਕà©à¨²à©à©±à¨¸à©€à¨†à¨‚ ਨੂੰ
1 ਥੱਸਲà©à¨¨à©€à¨•ੀਆਂ ਨੂੰ
2 ਥੱਸਲà©à¨¨à©€à¨•ੀਆਂ ਨੂੰ
1 ਤਿਮੋਥਿਉਸ ਨੂੰ
2 ਤਿਮੋਥਿਉਸ ਨੂੰ
ਤੀਤà©à¨¸ ਨੂੰ
ਫ਼ਿਲੇਮੋਨ ਨੂੰ
ਇਬਰਾਨੀਆਂ ਨੂੰ
ਯਾਕੂਬ
1 ਪਤਰਸ
2 ਪਤਰਸ
1 ਯੂਹੰਨਾ
2 ਯੂਹੰਨਾ
3 ਯੂਹੰਨਾ
ਯਹੂਦਾਹ
ਪਰਕਾਸ਼ ਦੀ ਪੋਥੀ
Chapter
Verse
Go
Prev
Punjabi Bible
Next
ਜ਼ਬੂਰ : 104
Track Name
00:00
00:00
Chapters
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28
29
30
31
32
33
34
35
36
37
38
39
40
41
42
43
44
45
46
47
48
49
50
51
52
53
54
55
56
57
58
59
60
61
62
63
64
65
66
67
68
69
70
71
72
73
74
75
76
77
78
79
80
81
82
83
84
85
86
87
88
89
90
91
92
93
94
95
96
97
98
99
100
101
102
103
104
105
106
107
108
109
110
111
112
113
114
115
116
117
118
119
120
121
122
123
124
125
126
127
128
129
130
131
132
133
134
135
136
137
138
139
140
141
142
143
144
145
146
147
148
149
150
ਹੇ ਮੇਰੀ ਆਤਮਾ ਯਹੋਵਾਹ ਦੀ ਉਸਤਤਿ ਕਰ। ਮੇਰੇ ਯਹੋਵਾਹ ਪਰਮੇਸ਼à©à¨° ਤà©à¨¸à©€à¨‚ ਬਹà©à¨¤ ਮਹਾਨ ਹੋ। ਤà©à¨¸à©€à¨‚ ਮਹਿਮਾ ਅਤੇ ਮਾਨ ਨਾਲ ਕੱਜੇ ਹੋਠਹੋ।
ਤà©à¨¸à©€à¨‚ ਨੂਰ ਨੂੰ ਪਹਿਨਦੇ ਹੋ ਜਿਵੇਂ ਕੋਈ ਚੋਲਾ ਪਹਿਨਦਾ ਹੈ। ਤà©à¨¸à©€à¨‚ ਅਕਾਸ਼ਾਂ ਨੂੰ ਪਰਦੇ ਵਾਂਗ ਖਿਲਾਰ ਦਿੱਤਾ ਹੈ।
ਹੇ ਪਰਮੇਸ਼à©à¨° ਤà©à¨¸à©€à¨‚ ਆਪਣਾ ਘਰ ਉਨà©à¨¹à¨¾à¨‚ ਤੋਂ ਉੱਪਰ ਬਣਾਇਆ। ਤà©à¨¸à©€à¨‚ ਮੋਟੇ ਬੱਦਲਾਂ ਦੀ ਰਥ ਵਾਂਗ ਵਰਤੋਂ ਕਰਦੇ ਹੋ ਅਤੇ ਅਕਾਸ਼ ਦੇ ਆਰ-ਪਾਰ ਹਵਾ ਦੇ ਖਂਬਾਂ ਉੱਤੇ ਸਵਾਰੀ ਕਰਦੇ ਹੋ।
ਹੇ ਪਰਮੇਸ਼à©à¨°, ਤà©à¨¸à©€à¨‚ ਆਪਣੇ ਦੂਤਾਂ ਨੂੰ ਹਵਾ ਦੇ ਵਾਂਗ ਅਤੇ ਸੇਵਕਾਂ ਨੂੰ ਅੱਗ ਵਾਂਗ ਬਣਾਇਆ ਹੈ।
ਹੇ ਪਰਮੇਸ਼à©à¨°, ਤà©à¨¸à¨¾à¨‚ ਧਰਤ ਨੂੰ ਇਸ ਦੀਆਂ ਬà©à¨¨à¨¿à¨†à¨¦à¨¾à¨‚ ਉੱਤੇ ਉਸਾਰਿਆ। ਤਾਂ ਜੋ ਇਹ ਕਦੇ ਵੀ ਤਬਾਹ ਨਾ ਹੋਵੇ।
ਤà©à¨¸à©€à¨‚ ਇਸਨੂੰ ਕੰਬਲ ਵਾਂਗ ਪਾਣੀ ਨਾਲ ਢਕ ਦਿੱਤਾ ਹੈ। ਪਾਣੀ ਨੇ ਪਰਬਤਾਂ ਨੂੰ ਢਕ ਲਿਆ ਸੀ।
ਪਰ ਤà©à¨¸à©€à¨‚ ਹà©à¨•ਮ ਦਿੱਤਾ ਅਤੇ ਪਾਣੀ ਦੂਰ-ਦੂਰ à¨à¨œà¨¿à¨†à¥¤ ਹà©à¨¹à©‡ ਪਰਮੇਸ਼à©à¨°, ਤà©à¨¸à©€à¨‚ ਗà©à©±à¨¸à©‡ ਨਾਲ ਪਾਣੀ ਉੱਤੇ ਗਜà©à¨œà©‡ ਅਤੇ ਪਾਣੀ ਤà©à¨¹à¨¾à¨¥à©‹à¨‚ ਦੂਰ à¨à©±à¨œ ਉਠਿਆ।
ਪਾਣੀ ਪਰਬਤਾਂ ਤੋਂ ਹੇਠਾਂ ਵਾਦੀਆਂ ਵੱਲ ਵਗਿਆ ਅਤੇ ਫ਼ੇਰ ਉਨà©à¨¹à¨¾à¨‚ ਵੱਲ ਜਿਹੜੀਆਂ ਤà©à¨¸à©€à¨‚ ਇਸ ਲਈ ਬਣਾਈਆਂ ਸਨ।
ਕਿਉਂਕਿ ਤà©à¨¸à©€à¨‚ ਸਮà©à©°à¨¦à¨°à¨¾à¨‚ ਲਈ ਹਦà©à¨¦ ਨਿਸ਼ਚਿਤ ਕਰ ਦਿੱਤੀ ਹੈ, ਪਾਣੀ ਧਰਤ ਨੂੰ ਕੱਜਣ ਲਈ ਫ਼ੇਰ ਕਦੇ ਵੀ ਨਹੀਂ ਚਢ਼ੇਗਾ।
ਹੇ ਪਰਮੇਸ਼à©à¨°, ਤà©à¨¸à©€à¨‚ ਪਾਣੀ ਨੂੰ ਚਸ਼ਮਿਆਂ ਤੋਂ ਨਦੀਆਂ ਵੱਲ ਵਗਣ ਲਾ ਦਿੰਦੇ ਹੋ। ਇਹ ਪਾਣੀ ਨਦੀਆਂ ਵਿੱਚੋਂ ਵਗਦਾ ਹੈ।
ਨਦੀਆਂ ਸਮੂਹ ਜੰਗਲੀ ਜਾਨਵਰਾਂ ਨੂੰ ਪਾਣੀ ਦਿੰਦੀਆਂ ਹਨ। ਅਵਾਰਾ ਖੋਤੇ ਵੀ ਇੱਥੇ ਪਾਣੀ ਪੀਣ ਲਈ ਆਉਂਦੇ ਹਨ।
ਜੰਗਲੀ ਪੰਛੀ ਵੀ ਇੱਥੇ ਤਲਾਵਾਂ ਉੱਤੇ ਰਹਿਣ ਲਈ ਆਉਂਦੇ ਹਨ। ਉਹ ਨੇੜਲੇ ਰà©à©±à¨–ਾਂ ਦੀ ਟਹਿਣੀਆਂ ਵਿੱਚ ਗਾਉਂਦੇ ਹਨ।
ਪਰਮੇਸ਼à©à¨° ਹੇਠਾਂ ਪਹਾੜਾਂ ਉੱਪਰ ਵਰਖਾ à¨à©‡à¨œà¨¦à¨¾ ਹੈ। ਸਾਰੀਆਂ ਚੀਜ਼ਾਂ ਜੋ ਪਰਮੇਸ਼à©à¨° ਨੇ ਬਣਾਈਆਂ ਧਰਤ ਨੂੰ ਆਪਣੀ ਲੋੜੀਦੀ ਹਰ ਸ਼ੈਅ ਪà©à¨°à¨¦à¨¾à¨¨ ਕਰਦੀਆਂ ਹਨ।
ਪਰਮੇਸ਼à©à¨° ਪਸ਼ੂਆਂ ਨੂੰ à¨à©‹à¨œà¨¨ ਦੇਣ ਲਈ ਘਾਹ ਉਗਾਉਂਦਾ ਹੈ। ਉਹ ਸਾਨੂੰ ਪੌਦੇ ਦਿੰਦਾ ਹੈ ਜਿਨà©à¨¹à¨¾à¨‚ ਨੂੰ ਅਸੀਂ ਉਗਾਉਂਦੇ ਹਾਂ। ਉਹ ਪੌਦੇ ਸਾਨੂੰ ਧਰਤ ਵਿੱਚੋਂ à¨à©‹à¨œà¨¨ ਦਿੰਦੇ ਹਨ।
ਪਰਮੇਸ਼à©à¨° ਸਾਨੂੰ ਦਾਖਰਸ ਦਿੰਦਾ ਹੈ ਜਿਹੜੀ ਸਾਨੂੰ ਪà©à¨°à¨¸à©°à¨¨ ਕਰਦੀ ਹੈ। ਤੇਲ ਜਿਹੜਾ ਸਾਡੀ ਚਮੜੀ ਨੂੰ ਨਰਮ ਬਣਾਉਂਦਾ ਅਤੇ ਉਹ à¨à©‹à¨œà¨¨ ਜਿਹੜਾ ਸਾਨੂੰ ਮਜ਼ਬੂਤ ਬਣਾਉਂਦਾ ਹੈ।
ਲਬਾਨੋਨ ਦੇ ਦੇਵਦਾਰ ਦੇ ਰà©à©±à¨– ਪਰਮੇਸ਼à©à¨° ਦੀ ਜ਼ਇਦਾਦ ਹਨ। ਯਹੋਵਾਹ ਨੇ ਉਹ ਰà©à©±à¨– ਬੀਜੇ ਸਨ ਅਤੇ ਉਹ ਉਨà©à¨¹à¨¾à¨‚ ਦੀ ਲੋੜ ਲਈ ਪਾਣੀ ਦਿੰਦਾ ਹੈ।
ਪਂਛੀ ਉਨà©à¨¹à¨¾à¨‚ ਰà©à©±à¨–ਾਂ ਉੱਤੇ ਆਲà©à¨¹à¨£à©‡ ਬਣਾਉਂਦੇ ਹਨ, ਉਨà©à¨¹à¨¾à¨‚ ਰà©à©±à¨–ਾਂ ਉੱਤੇ ਵੱਡੇ ਬਗਲੇ ਰਹਿੰਦੇ ਹਨ।
ਉੱਚੇ ਪਰਬਤ ਜੰਗਲੀ ਬਕਰਿਆਂ ਦੇ ਘਰ ਹਨ। ਵੱਡੀਆਂ ਚੱਟਾਨਾਂ ਵਿੱਚ ਰਹਿਣ ਵਾਲੇ ਜੀਵਾਂ ਲਈ ਚੱਟਾਨਾਂ ਹੀ ਛà©à¨ªà¨£à¨—ਾਹਾਂ ਹਨ।
ਹੇ ਪਰਮੇਸ਼à©à¨°, ਤà©à¨¸à©€à¨‚ ਸਾਨੂੰ ਇਹ ਸੂਚਿਤ ਕਰਨ ਲਈ ਚੰਨ ਦਿੱਤਾ ਹੈ ਕਿ ਤਿਉਹਾਰ ਕਦੋਂ ਸ਼à©à¨°à©‚ ਹੋਵੇਗਾ। ਅਤੇ ਸੂਰਜ ਜਾਣੇਗਾ ਕਿ ਕਦੋਂ ਛà©à¨ªà¨£à¨¾ ਹੈ।
ਤà©à¨¸à©€à¨‚ ਹਨੇਰੇ ਨੂੰ ਰਾਤ ਬਣਾਇਆ ਉਹ ਸਮਾਂ ਜਦੋਂ ਜੰਗਲੀ ਜਾਨਵਰ ਘà©à©°à¨®à¨£ ਲਈ ਬਾਹਰ ਆਉਂਦੇ ਹਨ।
ਸ਼ੇਰ ਹਮਲਾ ਕਰਨ ਵੇਲੇ ਦਹਾੜਦੇ ਹਨ ਜਿਵੇਂ ਉਹ ਪਰਮੇਸ਼à©à¨° ਕੋਲੋਂ à¨à©‹à¨œà¨¨ ਮੰਗ ਰਹੇ ਹੋਣ ਜਿਹੜਾ ਉਹ ਉਨà©à¨¹à¨¾à¨‚ ਨੂੰ ਦਿੰਦਾ ਹੈ।
ਫ਼ੇਰ ਸੂਰਜ ਚੜਦਾ ਹੈ, ਅਤੇ ਜਾਨਵਰ ਅਰਾਮ ਕਰਨ ਲਈ ਵਾਪਸ ਆਪਣੇ ਘੋਰਨਿਆਂ ਵਿੱਚ ਜਾਂਦੇ ਹਨ।
ਫ਼ੇਰ ਲੋਕ ਕੰਮ ਕਰਨ ਲਈ ਬਾਹਰ ਜਾਂਦੇ ਹਨ ਅਤੇ ਉਹ ਸ਼ਾਮ ਤੱਕ ਕੰਮ ਕਰਦੇ ਹਨ।
ਯਹੋਵਾਹ, ਤà©à¨¸à©€à¨‚ ਅਨੇਕਾਂ ਚਮਤਕਾਰ ਕੀਤੇ ਹਨ। ਧਰਤੀ ਉਨà©à¨¹à¨¾à¨‚ ਚੀਜ਼ਾਂ ਨਾਲ à¨à¨°à©€ ਪਈ ਹੈ ਜਿਹੜੀਆਂ ਤà©à¨¸à¨¾ ਸਾਜੀਆਂ ਸਨ। ਅਸੀਂ ਹਰ ਚੀਜ਼ ਵਿੱਚ ਜੋ ਵੀ ਤà©à¨¸à©€à¨‚ ਕਰਦੇ ਹੋ ਤà©à¨¹à¨¾à¨¡à©€ ਸਿਆਣਪ ਵੇਖਦੇ ਹਾਂ।
ਸਮà©à©°à¨¦à¨° ਵੱਲ ਵੇਖੋ। ਇਹ ਕਿੰਨਾ ਵੱਡਾ ਹੈ। ਅਤੇ ਇਸ ਵਿੱਚ ਅਨੇਕਾਂ ਜੀਵ ਰਹਿੰਦੇ ਹਨ ਇੱਥੇ ਛੋਟੇ ਅਤੇ ਵੱਡੇ ਅਣਗਿਣਤ ਜੀਵ ਰਹਿੰਦੇ ਹਨ।
ਸਮà©à©°à¨¦à¨° ਉੱਤੇ ਜਹਾਜ਼ ਸਫ਼ਰ ਕਰਦੇ ਹਨ। ਲਿਵਯਾਥਾਨ, ਸਮà©à©°à¨¦à¨°à©€ ਜੀਵ ਜਿਹੜਾ ਤà©à¨¸à©€à¨‚ ਸਾਜਿਆ, ਸਮà©à©°à¨¦à¨° ਵਿੱਚ ਖੇਡਦਾ ਹੈ।
ਹੇ ਪਰਮੇਸ਼à©à¨°, ਇਹ ਸਾਰੀਆਂ ਚੀਜ਼ਾਂ ਤà©à¨¹à¨¾à¨¡à©‡ ਉੱਤੇ ਨਿਰà¨à¨° ਕਰਦੀਆਂ ਹਨ। ਤà©à¨¸à©€à¨‚ ਇਨà©à¨¹à¨¾à¨‚ ਨੂੰ ਸਮੇਂ ਸਿਰ à¨à©‹à¨œà¨¨ ਦਿੰਦੇ ਹੋ।
ਹੇ ਪਰਮੇਸ਼à©à¨°, ਤà©à¨¸à©€à¨‚ ਸਮੂਹ ਜੀਵਾਂ ਨੂੰ ਉਨà©à¨¹à¨¾à¨‚ ਦੇ ਖਾਣ ਯੋਗ à¨à©‹à¨œà¨¨ ਦਿੰਦੇ ਹੋ। ਤà©à¨¸à©€à¨‚ ਚੰਗੇ à¨à©‹à¨œà¨¨à¨¾à¨‚ ਨਾਲ à¨à¨°à©‡ ਹੋਠਤà©à¨¹à¨¾à¨¡à©‡ ਹੱਥ ਖੋਲà©à¨¹ ਦਿੰਦੇ ਹੋ ਅਤੇ ਰਜà©à¨œ ਜਾਣ ਤੀਕ ਖਾਣ ਦਿੰਦੇ ਹੋ।
ਜਦੋਂ ਤà©à¨¸à©€à¨‚ ਉਨà©à¨¹à¨¾à¨‚ ਕੋਲੋਂ ਆਪਣਾ ਮੂੰਹ ਮੋੜ ਲੈਂਦੇ ਹੋ, ਉਹ à¨à©ˆà¨à©€à¨¤ ਹੋ ਜਾਂਦੇ ਹਨ। ਜਦੋਂ ਵੀ ਤà©à¨¸à©€à¨‚ ਉਨà©à¨¹à¨¾à¨‚ ਦੇ ਸਾਹ ਕਢ ਲੈਂਦੇ ਹੋ। ਉਹ ਕਮਜ਼ੋਰ ਬਣ ਜਾਂਦੇ ਹਨ। ਅਤੇ ਉਨà©à¨¹à¨¾à¨‚ ਦੇ ਸ਼ਰੀਰ ਫ਼ੇਰ ਤੋਂ ਖਾਕ ਹੋ ਜਾਂਦੇ ਹਨ।
ਪਰ, ਹੇ ਯਹੋਵਾਹ, ਜਦੋਂ ਤà©à¨¸à©€à¨‚ ਆਪਣੀ ਆਤਮਾ ਉਨà©à¨¹à¨¾à¨‚ ਵੱਲ à¨à©‡à¨œà¨¦à©‡ ਹੋ। ਉਹ ਸਿਹਤਮੰਦ ਬਣ ਜਾਂਦੇ ਹਨ। ਅਤੇ ਤà©à¨¸à©€à¨‚ ਇੱਕ ਵਾਰ ਫ਼ੇਰ ਧਰਤ ਨੂੰ ਨਵਾਂ ਨਕੋਰ ਬਣਾ ਦਿੰਦੇ ਹੋ।
ਯਹੋਵਾਹ ਦੀ ਮਹਿਮਾ ਸਦਾ ਲਈ ਚਮਕੇ ਯਹੋਵਾਹ ਉਨà©à¨¹à¨¾à¨‚ ਚੀਜ਼ਾਂ ਦਾ ਆਨੰਦ ਮਾਣੇ ਜੋ ਉਸਨੇ ਸਾਜੀਆਂ ਹਨ।
ਯਹੋਵਾਹ ਸਿਰਫ਼ ਧਰਤ ਵੱਲ ਵੇਖਦਾ ਹੈ ਅਤੇ ਇਹ ਕੰਬਣ ਲੱਗ ਜਾਂਦੀ ਹੈ। ਉਹ ਪਹਾੜਾਂ ਨੂੰ ਛੂੰਹਦਾ ਹੈ ਅਤੇ ਉਨà©à¨¹à¨¾à¨‚ ਤੋਂ ਧੂਆਂ ਉਠਣ ਲੱਗੇਗਾ।
ਮੈਂ ਉਮਰ à¨à¨° ਯਹੋਵਾਹ ਦੇ ਗੀਤ ਗਾਵਾਂਗਾ। ਮੈਂ ਯਹੋਵਾਹ ਦੀ ਉਸਤਤਿ ਉਦੋਂ ਤੱਕ ਗਾਵਾਂਗਾ ਜਦੋਂ ਤੱਕ ਮੈਂ ਜਿਉਂਦਾ ਹਾਂ।
ਮੈਨੂੰ ਆਸ ਹੈ ਕਿ ਇਹ ਸ਼ਬਦ, ਜਿਹੜੇ ਮੈਂ ਆਖੇ ਹਨ ਉਸਨੂੰ ਪà©à¨°à¨¸à©°à¨¨ ਕਰਨਗੇ। ਮੈਂ ਯਹੋਵਾਹ ਨਾਲ ਖà©à¨¸à¨¼ ਹਾਂ।
ਪਾਪੀਆਂ ਨੂੰ ਧਰਤੀ ਤੋਂ ਖਤਮ ਹੋ ਜਾਣ ਦਿਉ। ਬà©à¨°à©‡ ਲੋਕਾਂ ਨੂੰ ਇਥੋਂ ਸਦਾ ਲਈ ਦੂਰ ਚਲੇ ਜਾਣ ਦਿਉ। ਹੇ ਮੇਰੀ ਰੂਹ, ਯਹੋਵਾਹ ਦੀ ਉਸਤਤਿ ਕਰ। ਯਹੋਵਾਹ ਦੀ ਉਸਤਤਿ ਕਰ।
×
×
Save
Close