BibleAll
Home
Bible
Parallel Reading
About
Contact
Login
Verse of the Day
I love the LORD, because he hath heard my voice and my supplications.
Psalm: 116:1
King James Versions
Tamil Bible
Alkitab Bible
American Standard Version
Bible Latinoamericana Spanish
Biblia Ave Maria
Biblia Cornilescu Română
Biblia Cristiana en Espaคol
Bà¸blia da Mulher Catขlica
Elberfelder Bible
Hebrew Bible (Tanakh)
Hindi Bible
Holy Bible in Arabic
Holy Bible KJV Apocrypha
Italian Riveduta Bible
La Bible Palore Vivante
La Bible Darby Francis
La Biblia Moderna en Espaคol
La Biblia NTV en Espaคol
Magandang Balita Biblia libre
Malayalam Bible
Marathi Bible
Tagalog Bible
Telugu Bible
The Holy Bible in Spanish
The Holy Bible RSV
The Vietnamese Bible
Urdu Bible
Zulu Bible Offline
БиблиÑ. Синодальный перевод
Punjabi Bible
Korean Bible
Select Book Name
ਉਤਪਤ
ਕੂਚ
ਲੇਵੀਆਂ ਦੀ ਪੋਥੀ
ਗਿਣਤੀ
ਬਿਵਸਥਾ ਸਾਰ
ਯਹੋਸ਼à©à¨†
ਰੂਥ
1 ਸਮੂà¨à¨²
2 ਸਮੂà¨à¨²
1 ਰਾਜਿਆਂ
2 ਰਾਜਿਆਂ
1 ਇਤਹਾਸ
2 ਇਤਹਾਸ
ਅਜ਼ਰਾ
ਨਹਮਯਾਹ
ਅਸਤਰ
ਅੱਯੂਬ
ਜ਼ਬੂਰ
ਕਹਾਉਤਾਂ
ਉਪਦੇਸ਼ਕ
ਸਲੇਮਾਨ ਦਾ ਗੀਤ
ਯਸਾਯਾਹ
ਯਿਰਮਿਯਾਹ
ਵਿਰਲਾਪ
ਹਿਜ਼ਕੀà¨à¨²
ਦਾਨੀà¨à¨²
ਹੋਸ਼ੇਆ
ਯੋà¨à¨²
ਆਮੋਸ
ਓਬਦਯਾਹ
ਯੂਨਾਹ
ਮੀਕਾਹ
ਨਹੂਮ
ਹਬਕੱੂਕ
ਸਫ਼ਨਯਾਹ
ਹੱਜਈ
ਜ਼ਕਰਯਾਹ
ਮਲਾਕੀ
ਮੱਤੀ
ਮਰਕà©à¨¸
ਲੂਕਾ
ਯੂਹੰਨਾ
ਰਸੂਲਾਂ ਦੇ ਕਰਤੱਬ
ਰੋਮੀਆਂ ਨੂੰ
1 ਕà©à¨°à¨¿à©°à¨¥à©€à¨†à¨‚ ਨੂੰ
2 ਕà©à¨°à¨¿à©°à¨¥à©€à¨†à¨‚ ਨੂੰ
ਗਲਾਤੀਆਂ ਨੂੰ
ਅਫ਼ਸੀਆਂ ਨੂੰ
ਫ਼ਿਲਿੱਪੀਆਂ ਨੂੰ
ਕà©à¨²à©à©±à¨¸à©€à¨†à¨‚ ਨੂੰ
1 ਥੱਸਲà©à¨¨à©€à¨•ੀਆਂ ਨੂੰ
2 ਥੱਸਲà©à¨¨à©€à¨•ੀਆਂ ਨੂੰ
1 ਤਿਮੋਥਿਉਸ ਨੂੰ
2 ਤਿਮੋਥਿਉਸ ਨੂੰ
ਤੀਤà©à¨¸ ਨੂੰ
ਫ਼ਿਲੇਮੋਨ ਨੂੰ
ਇਬਰਾਨੀਆਂ ਨੂੰ
ਯਾਕੂਬ
1 ਪਤਰਸ
2 ਪਤਰਸ
1 ਯੂਹੰਨਾ
2 ਯੂਹੰਨਾ
3 ਯੂਹੰਨਾ
ਯਹੂਦਾਹ
ਪਰਕਾਸ਼ ਦੀ ਪੋਥੀ
Chapter
Verse
Go
Prev
Punjabi Bible
Next
ਨਹਮਯਾਹ : 3
Track Name
00:00
00:00
Chapters
1
2
3
4
5
6
7
8
9
10
11
12
13
ਪà©à¨°à¨§à¨¾à¨¨ ਜਾਜਕ ਦਾ ਨਾਂ ਅਲਯਾਸ਼ੀਬ ਸੀ। ਅਲਯਾਸ਼ੀਬ ਅਤੇ ਉਸਦੇ à¨à¨°à¨¾à¨µà¨¾à¨‚ ਨੇ ਜੋ ਕਿ ਜਾਜਕ ਸਨ, à¨à©‡à¨¡ ਫਾਟਕ ਬਣਾਇਆ ਅਤੇ ਇਸਨੂੰ ਸਮਰਪਿਤ ਕੀਤਾ। ਉਨà©à¨¹à¨¾à¨‚ ਨੇ ਇਸ ਤੇ ਬੂਹੇ ਲਾà¨à¥¤ ਉਨà©à¨¹à¨¾à¨‚ ਨੇ ਸੌਆਂ ਦੇ ਬà©à¨°à¨œ ਤੋਂ ਲੈਕੇ ਹਨਨੇਲ ਦੇ ਥੰਮ ਤੀਕ ਯਰੂਸ਼ਲਮ ਦੀ ਕੰਧ ਤੇ ਕੰਮ ਕੀਤਾ ਅਤੇ ਇਸ ਨੂੰ ਸਮਰਪਿਤ ਕੀਤਾ।
ਇਨà©à¨¹à¨¾à¨‚ ਜਾਜਕਾਂ ਤੋਂ ਅਗਾਂਹ, ਯਰੀਹੋ ਦੇ ਲੋਕਾਂ ਨੇ ਕੰਧ ਦੀ ਮà©à¨°à©°à¨®à¨¤ ਕੀਤੀ ਅਤੇ ਯਰੀਹੋ ਦੇ ਲੋਕਾਂ ਤੋਂ ਅਗਾਂਹ, ਇਮਰੀ ਦੇ ਪà©à©±à¨¤à¨° ਜ਼ਕà©à¨•ੂਰ ਨੇ ਕੰਧ ਦੀ ਮà©à¨°à©°à¨®à¨¤ ਕੀਤੀ।
ਹਸà©à¨¸à¨¨à¨¾à¨†à¨¹ ਦੇ ਪà©à©±à¨¤à¨°à¨¾à¨‚ ਨੇ ਮੱਛੀ ਫਾਟਕ ਬਣਾਇਆ। ਉਨà©à¨¹à¨¾à¨‚ ਨੇ ਇਸ ਦੇ ਸ਼ਤੀਰ ਪਾਠਅਤੇ ਇਸਦੇ ਦਰਵਾਜੇ ਖੜੇ ਕੀਤੇ। ਫਿਰ ਉਨà©à¨¹à¨¾à¨‚ ਨੇ ਦਰਵਾਜ਼ਿਆਂ ਤੇ ਚਿਟਕਣੀਆਂ ਅਤੇ ਸਰੀੇ ਲਗਾੇ।
ਉਨà©à¨¹à¨¾à¨‚ ਤੋਂ ਅਗਾਹ ਹਕੋਸ ਦੇ ਪੋਤਰੇ ਅਤੇ ਊਰੀਯਾਹ ਦੇ ਪà©à©±à¨¤à¨° ਮਰੇਮੋਬ ਨੇ ਮà©à¨‚ਰਮਤ ਕੀਤੀ।ਉਨà©à¨¹à¨¾à¨‚ ਤੋਂ ਅਗਾਹ ਬਰਕਯਾਹ ਦੇ ਪà©à©±à¨¤à¨° ਅਤੇ ਮਸ਼ੇਜ਼ਬੇਲ ਦੇ ਪੋਤਰੇ ਬਰਕਯਾਹ ਨੇ ਮà©à¨°à©°à¨®à¨¤ ਕੀਤੀ । ਅਤੇ ਬਆਨਾ ਦੇ ਪà©à©±à¨¤à¨° ਸਾਦੋਕ ਨੇ ਕੰਧ ਦੇ ਅਗਲੇ ਹਿੱਸੇ ਦੀ ਮà©à¨°à©°à¨®à¨¤ ਕੀਤੀ।
ਉਨà©à¨¹à¨¾à¨‚ ਤੋਂ ਅਗਾਂਹ, ਤਕੋਈ ਦੇ ਆਦਮੀਆਂ ਨੇ ਕੰਧ ਦੇ ਅਗਲੇ ਹਿੱਸੇ ਦੀ ਮà©à¨°à©°à¨®à¨¤ ਕੀਤੀ, ਪਰ ਉਨà©à¨¹à¨¾à¨‚ ਦੇ ਆਗੂਆਂ ਨੇ ਆਪਣੇ ਸà©à¨†à¨®à©€ ਲਈ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ।
ਯੋਯਾਦਾ ਅਤੇ ਮਸ਼à©à¨¸à¨¼à©à¨²à¨¾à¨® ਨੇ ਪà©à¨°à¨¾à¨£à©‡ ਫਾਟਕ ਦੀ ਮà©à¨°à©°à¨®à¨¤ ਕੀਤੀ। ਯੋਯਾਦਾ ਪਾਸੇਆਹ ਦਾ ਪà©à©±à¨¤à¨° ਅਤੇ ਮਸ਼à©à¨¸à¨¼à©à¨²à¨¾à¨® ਬਸੋਦਯਾਹ ਦਾ ਪà©à©±à¨¤à¨° ਸੀ। ਉਨà©à¨¹à¨¾à¨‚ ਨੇ ਸ਼ਤੀਰ ਟਿਕਾੇ ਅਤੇ ਇਸਦੇੇ ਬੂਹੇ ਲਗਾà¨à¥¤ ਫਿਰ ਉਨà©à¨¹à¨¾à¨‚ ਨੇ ਦਰਵਾਜਿਆਂ ਉੱਤੇ ਚਿਟਕਣੀਆਂ ਅਤੇ ਸਰੀਠਲਾà¨à¥¤
ਉਨà©à¨¹à¨¾à¨‚ ਤੋਂ ਅਗਾਂਹ, ਮਲਟਯਾਹ ਗਿਬਓਨੀ ਅਤੇ ਯਾਦੋਨ ਮੇਰੋਨੋਬੀ ਅਤੇ ਗਿਬਓਨ ਅਤੇ ਮਿਸਪਾਹ ਦੇ ਲੋਕਾਂ ਨੇ, ਜਿਹੜੇ ਕਿ ਫ਼ਰਾਤ ਦਰਿਆ ਦੇ ਪੱਛਮੀ ਪਾਸੇ ਦੇ ਰਾਜਪਾਲਾਂ ਦੇ ਨਿਯਂਤà©à¨°à¨£ ਹੇਠਾਂ ਸਨ, ਮà©à¨°à©°à¨®à¨¤ ਦਾ ਕੰਮ ਕੀਤਾ।
ਉਸ ਤੋਂ ਅਗਾਂਹ ਹਰਹਯਾਹ ਦੇ ਪà©à©±à¨¤à¨° ਉਜà©à¨œà©€à¨à¨² ਨੇ ਮà©à¨‚ਰਮਤ ਕੀਤੀ। ਉਜà©à¨œà©€à¨à¨² ਇੱਕ ਸà©à¨¨à¨¿à¨†à¨°à¨¾ ਸੀ। ਉਸ ਤੋਂ ਅਗਾਂਹ ਹਨਾਨਯਾਹ ਅਤਰ ਬਨਾਉਣ ਵਾਲਿਆਂ ਵਿੱਚੋਂ ਇੱਕ ਨੇ ਮà©à¨°à©°à¨®à¨¤ ਕੀਤੀ। ਉਨà©à¨¹à¨¾à¨‚ ਨੇ ਉਸਾਰੀਆ ਅਤੇ ਚੌੜੀ ਕੰਧ ਤਾਈ ਯਰੂਸ਼ਲਮ ਦੀ ਮà©à¨°à©°à¨®à¨¤ ਕੀਤੇ।
ਉਨà©à¨¹à¨¾à¨‚ ਤੋਂ ਅਗਾਂਹ ਹੂਰ ਦੇ ਪà©à©±à¨¤à¨° ਰਫਾਯਾਹ ਨੇ ਮà©à¨°à©°à¨®à¨¤ ਕੀਤੀ। ਰਫਾਯਾਹ ਯਰੂਸ਼ਲਮ ਦੇ ਅੱਧੇ ਜਿਲà©à¨¹à©‡ ਦਾ ਸਰਦਾਰ ਸੀ।
ਉਨà©à¨¹à¨¾à¨‚ ਤੋਂ ਅਗਾਂਹ ਹਰੂਮਫ ਦੇ ਪà©à©±à¨¤à¨° ਯਦਾਯਾਹ ਨੇ ਆਪਣੇ ਘਰ ਦੇ ਸਾਮà©à¨¹à¨£à©‡ ਵਾਲੀ ਕੰਧ ਦੀ ਮà©à¨°à©°à¨®à¨¤ ਕੀਤੀ ਅਤੇ ਉਸ ਤੋਂ ਅਗਾਂਹ ਹਸ਼ਬਨਯਾਹ ਦੇ ਪà©à©±à¨¤à¨° ਹਟੂਸ਼à©à¨¸à¨¼ ਨੇ ਮà©à¨°à©°à¨®à¨¤ ਕੀਤੀ।
ਹਰੀਮ ਦੇ ਪà©à©±à¨¤à¨° ਮਲਕੀਯਾਹ ਅਤੇ ਪਹਬ ਮੋਆਬ ਦੇ ਪà©à©±à¨¤à¨° ਹਸ਼ੂਬ ਨੇ ਬਾਕੀ ਦੇ ਹਿੱਸੇ ਦੀ ਮà©à¨°à©°à¨®à¨¤ ਕੀਤੀ। ਉਨà©à¨¹à¨¾à¨‚ ਨੇ ਤੰਦੂਰ ਬà©à¨°à¨œ ਦੀ ਉਸਾਰੀ ਵੀ ਕੀਤੀ।
ਉਸ ਤੋਂ ਅਗਾਂਹ ਹਲà©à¨²à©‹à¨¹à©‡à¨¸à¨¼ ਦੇ ਪà©à©±à¨¤à¨° ਸ਼ੱਲੂਮ ਨੇ, ਜੋ ਯਰੂਸ਼ਲਮ ਦੇ ਅੱਧੇ ਜਿਲà©à¨¹à©‡ ਦਾ ਸਰਦਾਰ ਸੀ, ਮà©à¨°à©°à¨®à¨¤ ਕੀਤੀ ਜਿਸ ਵਿੱਚ ਉਸ ਦੀਆਂ ਧੀਆਂ ਨੇ ਵੀ ਉਸਦੀ ਮਦਦ ਕੀਤੀ।
ਹਨੂਨ ਅਤੇ ਜ਼ਾਨੋਆਹ ਦੇ ਵਾਸੀਆਂ ਨੇ ਵਾਦੀ ਦੇ ਫਾਟਕ ਦੀ ਮà©à¨°à©°à¨®à¨¤ ਕੀਤੀ। ਉਨà©à¨¹à¨¾à¨‚ ਨੇ ਇਸਨੂੰ ਉਸਾਰਿਆ ਅਤੇ ਇਸਦੇ ਦਰਵਾਜ਼ੇ ਲਗਾà¨à¥¤ ਫ਼ੇਰ ਉਨà©à¨¹à¨¾à¨‚ ਨੇ ਦਰਵਾਜ਼ਿਆਂ ਤੇ ਚਿਟਕਣੀਆਂ ਅਤੇ ਸਰੀਠਲਾà¨à¥¤ ਉਨà©à¨¹à¨¾à¨‚ ਨੇ 500 ਗਜ਼ ਲੰਬੀ ਕੰਧ ਦੀ ਉਸਾਰੀ ਕੀਤੀ ਅਤੇ ਕੂੜੇ ਦੇ ਫਾਟਕ ਤੀਕ ਉਨà©à¨¹à¨¾à¨‚ ਨੇ ਕੰਧ ਤੇ ਕੰਮ ਕੀਤਾ।
ਰੇਕਾਬ ਦੇ ਪà©à©±à¨¤à¨° ਮਲਕੀਯਾਹ ਨੇ ਕੂੜੇ ਦੇ ਫਾਟਕ ਦੀ ਮà©à¨°à©°à¨®à¨¤ ਕੀਤੀ। ਉਹ ਬੈਤ ਹਕà©à¨•ਾਰਸ ਦੇ ਜਿਲà©à¨¹à©‡ ਦਾ ਸਰਦਾਰ ਸੀ। ਉਸ ਨੇ ਇਸ ਨੂੰ ਉਸਾਰਿਆ ਅਤੇ ਇਸਦੇ ਦਰਵਾਜ਼ੇ ਲਗਾਠਅਤੇ ਫ਼ੇਰ ਦਰਵਾਜ਼ਿਆਂ ਤੇ ਚਿਟਕਣੀਆਂ ਅਤੇ ਸਰੀਠਲਾà¨à¥¤
ਕਾਲਾ ਹੋਜ਼ਾ ਦੇ ਪà©à©±à¨¤à¨° ਸ਼ੱਲੂਨ ਨੇ ਫà©à¨µà©à¨µà¨¾à¨°à©‡ ਵਾਲੇ ਫਾਟਕ ਦੀ ਮà©à¨°à©°à¨®à¨¤ ਕੀਤੀ। ਸ਼ੱਲੂਨ ਮਿਸਪਾਹ ਦੇ ਜਿਲà©à¨¹à©‡ ਦਾ ਸਰਦਾਰ ਸੀ। ਉਸਨੇ ਇਸ ਨੂੰ ਉਸਾਰਿਆ ਅਤੇ ਇਸ ਉੱਪਰ ਛੱਤ ਵੀ ਪਾਈ ਅਤੇ ਫ਼ੇਰ ਇਸਦੇ ਦਰਵਾਜ਼ੇ ਲਗਾà¨à¥¤ ਫ਼ੇਰ ਉਸਨੇ ਦਰਵਾਜ਼ਿਆਂ ਤੇ ਚਿਟਕਣੀਆਂ ਅਤੇ ਸਰੀਠਲਗਾà¨à¥¤ ਉਸ ਨੇ ਪਾਤਸ਼ਾਹ ਦੇ ਬਾਗ਼ ਦੇ ਕੋਲ, ਸਿਲੋਅਮ ਤਲਾਅ ਦੀ ਕੰਧ ਵੀ ਉਸਾਰੀ ਅਤੇ ਉਸਨੇ ਕੰਧ ਉਨà©à¨¹à¨¾à¨‚ ਪੌੜੀਆਂ ਤੀਕ ਉਸਾਰੀ ਜਿਹੜੀਆਂ ਦਾਊਦ ਦੇ ਸ਼ਹਿਰ ਵਿੱਚੋਂ ਹੇਠਾਂ ਨੂੰ ਜਾਂਦੀਆਂ ਸਨ।
ਉਸ ਤੋਂ ਮਗਰੋਂ, ਅਜ਼ਬੂਕ ਦੇ ਪà©à©±à¨¤à¨° ਨਹਮਯਾਹ ਨੇ, ਜਿਹੜਾ ਬੈਤਸੂਰ ਦੇ ਅੱਧੇ ਜਿਲà©à¨¹à©‡ ਦਾ ਸਰਦਾਰ ਸੀ, ਦਾਊਦ ਦੀਆਂ ਕਬਰਾਂ ਦੇ ਸਾਮà©à¨¹à¨£à©‡ ਦੀ ਜਗà©à¨¹à¨¾ ਤੀਕ ਅਤੇ ਆਦਮੀਆਂ ਦà©à¨†à¨°à¨¾ ਬਣੇ ਤਲਾਅ ਤੀਕ ਅਤੇ ਨਾਇਕਾਂ ਦੇ ਘਰ ਤੀਕ ਮà©à¨°à©°à¨®à¨¤ ਕੀਤੀ।
ਉਸਤੋਂ ਮਗਰੋਂ ਲੇਵੀਆਂ ਦੇ ਪਰਿਵਾਰਾਂ ਦੇ ਲੋਕਾਂ ਨੇ ਮà©à¨°à©°à¨®à¨¤ ਕੀਤੀ। ਇਨà©à¨¹à¨¾à¨‚ ਵਿੱਚੋਂ ਇੱਕ ਲੇਵੀ ਬਾਨੀ ਦਾ ਪà©à©±à¨¤à¨° ਰਹੂਮ ਸੀ। ਅਤੇ ਉਸਤੋਂ ਅਗਾਂਹ, ਹਸ਼ਬਯਾਹ ਇੱਕ ਹੋਰ ਲੇਵੀ ਜਿਸਨੇ ਆਪਣੇ ਜਿਲà©à¨¹à©‡ ਲਈ ਮà©à¨°à©°à¨®à¨¤ ਕੀਤੀ। ਹਸ਼ਬਯਾਹ ਕਈਲਾਹ ਦੇ ਅੱਧੇ ਜਿਲà©à¨¹à©‡ ਦਾ ਸਰਦਾਰ ਸੀ।
ਉਸਤੋਂ ਬਾਅਦ ਉਨà©à¨¹à¨¾à¨‚ ਦੇ à¨à¨¾à¨°à¨µà¨¾à¨‚ ਨੇ ਮà©à¨°à©°à¨®à¨¤ ਕੀਤੀ। ਇੱਕ ਹੇਨਾਦਾਦ ਦਾ ਪà©à©±à¨¤à¨° ਬੱਵਈ ਸੀ, ਜੋ ਕਿ ਕਈਲਾਹ ਦੇ ਅੱਧੇ ਜਿਲà©à¨¹à©‡ ਦਾ ਸਰਦਾਰ ਸੀ।
ਯੇਸ਼ੂਆ ਦੇ ਪà©à©±à¨¤à¨° à¨à¨œà¨¼à¨° ਨੇ, ਜੋ ਕਿ ਮਿਸਪਾਹ ਦਾ ਸਰਦਾਰ ਸੀ। ਅਗਲੇ ਹਿੱਸੇ ਦੀ ਸ਼ਸਤà©à¨° ਖਾਨੇ ਤੋਂ ਲੈਕੇ ਕੰਧ ਦੀ ਨà©à¨•ਰ ਤਾਈ ਮà©à¨°à©°à¨®à¨¤ ਕੀਤੀ।
ਉਸ ਤੋਂ ਬਾਅਦ, ਜ਼ੱਬਈ ਦੇ ਪà©à©±à¨¤à¨° ਬਾਰੂਕ ਨੇ ਕੰਧ ਦੇ ਅਗਲੇ ਹਿੱਸੇ ਦੀ ਉਸਾਰੀ ਕੀਤੀ ਉਸ ਨੇ ਬੜੀ ਸਖਤ ਮਿਹਨਤ ਕੀਤੀ ਅਤੇ ਦੂਜੇ ਹਿੱਸੇ ਦੀ ਮà©à¨°à©°à¨®à¨¤ ਨà©à¨•ਰ ਤੋਂ ਲੈ ਕੇ ਪਰਧਾਨ ਜਾਜਕ ਅਲਯਾਸ਼ੀਬ ਦੇ ਘਰ ਦੇ ਪà©à¨°à¨µà©‡à¨¸à¨¼ ਦà©à¨†à¨° ਤੀਕ ਕੀਤੀ।
ਉਪਰੰਤ ਊਰੀਯਾਹ ਦੇ ਪà©à©±à¨¤à¨° ਮਰੇਮੋਬ ਜੋ ਕਿ ਹੱਕੋਜ਼ ਦਾ ਪੋਤਰਾ ਸੀ ਨੇ ਦੀਵਾਰ ਦਾ ਅਗਲਾ ਹਿੱਸਾ ਅਲਯਾਸ਼ੀਬ ਦੇ ਘਰ ਦੇ ਪà©à¨°à¨µà©‡à¨¸à¨¼ ਦà©à¨†à¨° ਤੋਂ ਲੈ ਕੇ ਉਸਦੇ ਘਰ ਦੇ ਆਖੀਰ ਤੀਕ ਦੀ ਦੀਵਾਰ ਦੀ ਮà©à¨°à©°à¨®à¨¤ ਕੀਤੀ।
ਅਤੇ ਉਸਤੋਂ ਮਗਰੋਂ, ਉਸ ਖੇਤਰ ਵਿੱਚ ਰਹਿੰਦੇ ਜਾਜਕਾਂ ਨੇ ਮà©à¨°à©°à¨®à¨¤ ਕੀਤੀ।
ਉਸ ਤੋਂ ਮਗਰੋਂ ਬਿਨਯਾਮੀਨ ਅਤੇ ਹਸ਼ੂਬ ਨੇ ਆਪਣੇ ਘਰ ਦੇ ਅੱਗੇ ਮà©à¨°à©°à¨®à¨¤ ਕੀਤੀ ਅਤੇ ਅਨਨਯਾਹ ਦੇ ਪੋਤਰੇ ਅਤੇ ਅਜ਼ਰਯਾਹ ਦੇ ਪà©à©±à¨¤à¨° ਮਆਸ਼ੇਯਾਹ ਨੇ ਆਪਣੇ ਘਰ ਦੇ ਨਾਲ ਦੀ ਕੰਧ ਦੀ ਮà©à¨°à©°à¨®à¨¤ ਕੀਤੀ।
ਉਸ ਤੋਂ ਮਗਰੋਂ, ਹੇਨਾਦਾਦ ਦੇ ਪà©à©±à¨¤à¨° ਬਿੰਨੂਈ ਨੇ ਅਜ਼ਰਯਾਹ ਦੇ ਘਰ ਤੋਂ ਲੈ ਕੇ ਕੰਧ ਦੇ ਮੋੜ ਤੀਕ ਅਤੇ ਫ਼ੇਰ ਨà©à¨•ਰ ਤੀਕ, ਦੂਜੇ ਹਿੱਸੇ ਦੀ ਮà©à¨°à©°à¨®à¨¤ ਕੀਤੀ।
ਊਜ਼ਈ ਦੇ ਪà©à©±à¨¤à¨° ਪਲਾਲ ਨੇ ਉਸ ਮੋੜ ਦੇ ਸਾਮà©à¨¹à¨£à©‡ ਤੋਂ ਅਤੇ ਬà©à¨°à¨œ ਦੇ ਸਾਮà©à¨¹à¨£à©‡ ਤੋਂ ਦਰਬਾਨ ਦੇ ਨੇੜੇ ਦੇ ਵਿਹੜੇ ਤੀਕ ਜੋ ਪਾਤਸ਼ਾਹ ਦੇ ਉਪਰਲੇ ਮਹਿਲ ਦੇ ਅਗੋਠਨਿਕਲਦਾ ਸੀ ਮà©à¨°à©°à¨®à¨¤ ਕੀਤੀ। ਪਲਾਲ ਤੋਂ ਅਗਾਹ, ਪਰੋਸ਼ ਦੇ ਪà©à©±à¨¤à¨° ਪਦਾਯਾਹ ਨੇ ਮà©à¨°à©°à¨®à¨¤ ਕੀਤੀ।
ਮੰਦਰ ਦੇ ਨੌਕਰ ਉਫਲ ਪਹਾੜੀ ਤੇ ਰਹਿੰਦੇ ਸਨ। ਉਨà©à¨¹à©à¨¹à¨¾à¨‚ ਨੇ ਜਲ ਫਾਟਕ ਦੇ ਪੂਰਬੀ ਪਾਸੇ ਦੀ ਕੰਧ ਤਾਈ ਅਤੇ ਇਸਦੇ ਸਾਮà©à¨¹à¨£à©‡ ਵਾਲੇ ਫਾਟਕ ਦੀ ਮà©à¨°à©°à¨®à¨¤ ਕੀਤੀ।
ਉਸ ਤੋਂ ਬਾਅਦ, ਤਕੋਈਆਂ ਦੇ ਲੋਕਾਂ ਨੇ ਉਸ ਵੱਡੇ ਬà©à¨°à¨œ ਤੋਂ ਲੈ ਕੇ ਉਫਲ ਦੀ ਕੰਧ ਤੀਕ ਕੰਧ ਦੇ ਦੂਜੇ ਹਿੱਸੇ ਦੀ ਮà©à¨°à©°à¨®à¨¤ ਕੀਤੀ।
ਜਾਜਕਾਂ ਨੇ ਘੋੜੇ ਵਾਲੇ ਫਾਟਕ ਦੇ ਉੱਪਰ ਮà©à¨°à©°à¨®à¨¤ ਕੀਤੀ। ਹਰ ਜਾਜਕ ਨੇ ਆਪਣੇ ਘਰ ਸਾਮà©à¨¹à¨£à©€ ਕੰਧ ਦੀ ਮà©à¨°à©°à¨®à¨¤ ਕੀਤੀ।
ਉਸ ਤੋਂ ਬਾਅਦ, ਇਂਮੇਰ ਦੇ ਪà©à©±à¨¤à¨° ਸਾਦੋਕ ਨੇ ਆਪਣੇ ਘਰ ਦੇ ਸਾਮà©à¨¹à¨£à©‡ ਦੀ ਕੰਧ ਦੀ ਮà©à¨°à©°à¨®à¨¤ ਕੀਤੀ ਤੇ ਇਸ ਤੋਂ ਅਗਲੀ ਮà©à¨°à©°à¨®à¨¤, ਪੂਰਬੀ ਫਾਟਕ ਦੇ ਦਰਬਾਨ ਸਕਨਯਾਹ ਦੇ ਪà©à©±à¨¤à¨° ਸਮਆਯਾਹ ਨੇ ਕੀਤੀ।
ਉਸ ਤੋਂ ਬਾਅਦ, ਸਲਮਯਾਹ ਦੇ ਪà©à©±à¨¤à¨° ਹਨਨਯਾਹ ਅਤੇ ਹਾਨੂਨ, ਸਾਲਾਫ ਦੇ ਛੇਵੇਂ ਪà©à©±à¨¤à¨°à¨¾ ਨੇ, ਦੂਜੇ ਹਿੱਸੇ ਦੀ ਮà©à¨°à©°à¨®à¨¤ ਕੀਤੀ।ਉਸਤੋਂ ਮਗਰੋਂ, ਬਰਕਯਾਹ ਦੇ ਪà©à©±à¨¤à¨° ਮਸ਼à©à¨¸à¨¼à©à¨²à¨¾à¨® ਨੇ ਆਪਣੇ ਕਮਰੇ ਦੇ ਅਗਲੇ ਹਿੱਸੇ ਦੀ ਮà©à¨°à©°à¨®à¨¤ ਕੀਤੀ।
ਉਸ ਤੋਂ ਬਾਅਦ, ਮਲਕੀਯਾਹ, ਸà©à¨¨à¨¿à¨†à¨°à¨¿à¨†à¨‚ ਵਿੱਚੋਂ ਇੱਕ ਨੇ, ਮੰਦਰ ਦੇ ਨੌਕਰਾਂ ਦੇ ਘਰਾਂ ਦੀ ਅਤੇ ਨਿਰੀਖਣ ਫ਼ਾਟਕ ਦੇ ਅੱਗੇ ਵਪਾਰੀਆਂ ਦੇ ਘਰਾਂ ਦੀ ਅਤੇ ਨà©à¨•ਰ ਦੇ ਉੱਪਰ ਕਮਰੇ ਦੀ ਮà©à¨°à©°à¨®à¨¤ ਕੀਤੀ।
ਸà©à¨¨à¨¿à¨†à¨°à¨¾à¨‚ ਅਤੇ ਵਪਾਰੀਆਂ ਨੇ ਨà©à¨•ਰ ਦੇ ਉੱਪਰ ਕਮਰੇ ਦੇ ਵਿਚਕਾਰੋ à¨à©‡à¨¡ ਫ਼ਾਟਕ ਤੀਕ ਮà©à¨°à©°à¨®à¨¤ ਕੀਤੀ।
×
×
Save
Close